rs 78 lakh – D5 News https://punjabi.newsd5.in Truth Seeking News Network. Tue, 10 Aug 2021 10:51:37 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png rs 78 lakh – D5 News https://punjabi.newsd5.in 32 32 ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੁਫ਼ਤ ਕੋਵਿਡ ਟੀਕਾਕਰਣ ਦੇ ਇਸ਼ਤਿਹਾਰਾਂ ‘ਤੇ ਖਰਚ ਕੀਤੇ ਲੱਖਾਂ ਰੁਪਏ  https://punjabi.newsd5.in/%e0%a8%b9%e0%a8%bf%e0%a8%ae%e0%a8%be%e0%a8%9a%e0%a8%b2-%e0%a8%aa%e0%a9%8d%e0%a8%b0%e0%a8%a6%e0%a9%87%e0%a8%b6-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-%e0%a8%ae%e0%a9%81/ Tue, 10 Aug 2021 10:51:14 +0000 https://punjabi.newsd5.in/?p=116272 ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗਲਵਾਰ ਯਾਨੀ ਕਿ ਅੱਜ ਸੂਬਾ ਸਰਕਾਰ ਨੇ ਕੋਵਿਡ-19 ਟੀਕਾਕਰਣ ਨਾਲ ਜੁੜੇ ਇਸ਼ਤਿਹਾਰਾਂ ’ਤੇ 78 ਲੱਖ ਰੁਪਏ ਖਰਚ ਕੀਤੇ ਹਨ। ਸੂਬਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ਵਿਚ ਕਾਂਗਰਸ ਮੈਂਬਰ ਜਗਤ ਸਿੰਘ ਨੇਗੀ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਜੁੜੇ ਇਸ਼ਤਿਹਾਰਾਂ ’ਤੇ ਇਸ ਸਾਲ 30 ਜੂਨ ਤੱਕ ਕੁੱਲ 78,04,165 ਰੁਪਏ ਖਰਚ ਕੀਤੇ ਗਏ।

Vicky Middukhera Case : Vicky Middukhera ਮਾਮਲੇ ਨਾਲ ਜੁੜੀ ਵੱਡੀ Update, Report ਆਈ ਸਾਹਮਣੇ |

ਮੁੱਖ ਮੰਤਰੀ ਠਾਕੁਰ ਨੇ ਕਿਹਾ ਕਿ ਅਖ਼ਬਾਰਾਂ ਅਤੇ ਮੈਗਜ਼ੀਨ ’ਚ ਇਸ਼ਤਿਹਾਰ ’ਤੇ 48,15,185 ਰੁਪਏ, ਸਮਾਚਾਰ ਵੈੱਬਸਾਈਟ ਅਤੇ ਵੈੱਬ ਪੋਰਟਲ ’ਤੇ 9,70,000 ਰੁਪਏ ਅਤੇ 228 ਹੋਰਡਿੰਗ ’ਤੇ 20,18,980 ਰੁਪਏ ਖਰਚ ਕੀਤੇ ਗਏ।

]]>