Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 Ropar – D5 News https://punjabi.newsd5.in Truth Seeking News Network. Fri, 29 Apr 2022 10:04:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Ropar – D5 News https://punjabi.newsd5.in 32 32 ਪੰਜਾਬ ਦੇ ਮੁੱਖ ਮੰਤਰੀ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦਿਖਾਈ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a8%e0%a9%87-%e0%a8%a8%e0%a8%b5%e0%a9%87/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Fri, 29 Apr 2022 10:04:06 +0000 https://punjabi.newsd5.in/?p=155209 ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਅੱਗ ਉਤੇ ਕਾਬੂ ਪਾਉਣ ਦੀਆਂ ਸੇਵਾਵਾਂ ਹੋਰ ਕਾਰਗਰ ਢੰਗ ਨਾਲ ਮੁਹੱਈਆ ਕਰਵਾਉਣ ਦੇ ਆਦੇਸ਼ ਨਾਲ ਚੁੱਕਿਆ ਕਦਮ

ਚੰਡੀਗੜ੍ਹ : ਸੂਬੇ ਵਿਚ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਲਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਵੇਂ ਸਥਾਪਿਤ ਕੀਤੇ 20 ਫਾਇਰ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ਼ ਫਾਇਰ ਅਤੇ ਮਿੰਨੀ ਫਾਇਰ ਟੈਂਡਰ ਸਮਰਪਿਤ ਕੀਤੇ। ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਗਰਿਕ ਕੇਂਦਰਿਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅੱਗ ਬੁਝਾਊ ਗੱਡੀਆਂ ਅੱਗ ਲੱਗਣ ਦੀਆਂ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਨਵੇਂ ਮਲਟੀਪਰਪਜ਼ ਅਤੇ ਮਿੰਨੀ ਫਾਇਰ ਟੈਂਡਰਾਂ ਨਾਲ ਉਦਯੋਗਿਕ ਇਕਾਈਆਂ ਤੋਂ ਇਲਾਵਾ ਵਾਢੀ ਦੇ ਸੀਜ਼ਨ ਦੌਰਾਨ ਖੜ੍ਹੀਆਂ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ।

Power Crisis ’ਤੇ ਵੱਡਾ ਫੈਸਲਾ! ਪੁਲਿਸ ਨਾਲ ਖਹਿਬੜੇ ਕਿਸਾਨ, ਲੱਥੀਆਂ ਪੱਗਾਂ | D5 Channel Punjabi

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਦੁਪਹਿਰ ਇੱਥੇ ਮਿਉਂਸਪਲ ਭਵਨ ਤੋਂ ਇਨ੍ਹਾਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਫਾਇਰ ਟੈਂਡਰ 13 ਜ਼ਿਲ੍ਹਿਆਂ ਵਿੱਚ ਨਵੇਂ ਸਥਾਪਤ ਕੀਤੇ ਗਏ 20 ਫਾਇਰ ਸਟੇਸ਼ਨਾਂ ਲਈ ਭੇਜੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗ ਨੂੰ ਜਲਦੀ ਹੀ ਫੌਰੀ ਕਾਰਵਾਈ ਕਰਨ ਵਾਲੇ ਵਾਹਨ (ਕੁਇਕ ਰਿਸਪਾਂਸ ਵਹੀਕਲ) ਪ੍ਰਾਪਤ ਹੋਣਗੇ, ਜੋ ਕਿ ਇਨ੍ਹਾਂ ਫਾਇਰ ਸਟੇਸ਼ਨਾਂ ਨੂੰ ਮੁਹੱਈਆ ਕਰਵਾਏ ਜਾਣਗੇ।

Farmers Protest Amritsar : ਕਿਸਾਨਾਂ ਨੇ ਪਵਾਈਆਂ ਬਿਜਲੀ ਮੰਤਰੀ ਦੀਆਂ ਭਾਜੜਾਂ, ਕੋਠੀ ਦੇ ਬਾਹਰ ਪਾ ਲਿਆ ਘੇਰਾ

ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਅਧੀਨ ਕੁੱਲ 49 ਫਾਇਰ ਸਟੇਸ਼ਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 207 ਫਾਇਰ ਟੈਂਡਰ ਕੰਮ ਕਰ ਰਹੇ ਹਨ। ਫਿਲਹਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਇਨ੍ਹਾਂ ਫਾਇਰ ਟੈਂਡਰਾਂ ਨੂੰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਲੋਕਾਂ ਨੂੰ ਤੇਜ਼ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਤੁਰੰਤ ਸੇਵਾਵਾਂ ਦੇਣ ਦੇ ਸਮੇਂ ਨੂੰ ਘਟਾਉਣ ਲਈ ਸੂਬਾ ਸਰਕਾਰ ਨੇ 20 ਨਵੇਂ ਫਾਇਰ ਸਟੇਸ਼ਨ ਸਥਾਪਿਤ ਕੀਤੇ ਹਨ ਅਤੇ ਇਸ ਨਾਲ ਇਨ੍ਹਾਂ ਫਾਇਰ ਸਟੇਸ਼ਨਾਂ ਦੀ ਗਿਣਤੀ 69 ਹੋ ਜਾਵੇਗੀ ਅਤੇ ਕੰਮ ਕਰਨ ਦਾ ਖੇਤਰ 50-60 ਕਿਲੋਮੀਟਰ ਤੋਂ ਘਟ ਕੇ 25-30 ਕਿਲੋਮੀਟਰ ਤੱਕ ਹੋ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਪੁਨੀਤ ਗੋਇਲ ਹਾਜ਼ਰ ਸਨ।

]]>
ਰੋਪੜ ‘ਚ ਵੱਡਾ ਰੇਲ ਹਾਦਸਾ, ਪਟੜੀ ਤੋਂ ਉੱਤਰੇ ਮਾਲ ਗੱਡੀ ਦੇ ਕਈ ਡੱਬੇ https://punjabi.newsd5.in/%e0%a8%b0%e0%a9%8b%e0%a8%aa%e0%a9%9c-%e0%a8%9a-%e0%a8%b5%e0%a9%b1%e0%a8%a1%e0%a8%be-%e0%a8%b0%e0%a9%87%e0%a8%b2-%e0%a8%b9%e0%a8%be%e0%a8%a6%e0%a8%b8%e0%a8%be-%e0%a8%aa%e0%a8%9f%e0%a9%9c%e0%a9%80/ Mon, 18 Apr 2022 06:55:19 +0000 https://punjabi.newsd5.in/?p=153525 ਰੂਪਨਗਰ : ਪੰਜਾਬ ਦੇ ਰੋਪੜ ‘ਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਮਾਲਗੱਡੀ ਦੇ ਕਈ ਡੱਬੇ ਪਟੜੀ ਤੋਂ ਉੱਤਰ ਗਏ। ਜਾਣਕਾਰੀ ਅਨੁਸਾਰ ਗੁਰਦੁਆਰਾ ਭੱਠਾ ਸਾਹਿਬ ਦੇ ਕੋਲ ਰੇਲਵੇ ਟ੍ਰੈਕ ‘ਤੇ ਆਵਾਰਾ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਪਲਟ ਗਈ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Supreme Court ਦਾ ਕਿਸਾਨਾਂ ਦੇ ਹੱਕ ‘ਚ ਫੈਸਲਾ! Lakhimpur Kheri ਮਾਮਲੇ ‘ਚ ਜਿੱਤ | D5 Channel Punjabi

ਜਾਣਕਾਰੀ ਮੁਤਾਬਕ ਇਸ ਮਾਲ ਗੱਡੀ ਤੋਂ ਕੁਝ ਹੀ ਸਮਾਂ ਪਹਿਲਾਂ ਯਾਤਰੀ ਗੱਡੀ ਦਿੱਲੀ ਲਈ ਰਵਾਨਾ ਹੋਈ ਸੀ, ਉਹ ਸੁਰੱਖਿਅਤ ਲੰਘ ਗਈ। ਇਸ ਤੋਂ ਬਾਅਦ ਰੇਲਵੇ ਲਾਈਨ ਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਇਹ ਮਾਲ ਗੱਡੀ ਪਲਟ ਗਈ। ਰੇਲ ਗੱਡੀ ਦੇ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ। ਗੱਡੀ ਦੀਆਂ 58 ਵਿੱਚੋਂ ਲਗਪਗ 16 ਬੋਗੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ।

 

]]>
ਕੋਲੇ ਦੀ ਕਮੀ ਦੇ ਚੱਲਦਿਆਂ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟ ਬੰਦ https://punjabi.newsd5.in/lehra-mohabbat-and-ropar-thermal-plant-closed/ Tue, 19 Oct 2021 05:56:53 +0000 https://punjabi.newsd5.in/?p=127886 ਪਟਿਆਲਾ : ਕੋਲੇ ਦੀ ਕਮੀ ਦੇ ਚੱਲਦਿਆਂ ਪੰਜਾਬ ‘ਚ ਦੋਵੇਂ ਸਰਕਾਰੀ ਥਰਮਲ ਪਲਾਂਟ ਬੰਦ ਹੋ ਗਏ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਰੋਪੜ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ‘ਚ ਬਿਜਲੀ ਦੀ ਪੈਦਾਵਾਰ ਬੰਦ ਕਰ ਦਿੱਤੀ ਹੈ ਕਿਉਂਕਿ ਕੋਲਾ ਖ਼ਤਮ ਹੋ ਗਿਆ ਹੈ ਅਤੇ ਇਸ ਕਾਰਨ ਦੋਵੇਂ ਪਲਾਂਟਾਂ ਨੂੰ ਚਲਾਉਣਾ ਮੁਸ਼ਕਿਲ ਹੈ। ਹੁਣ ਪੰਜਾਬ ਨੂੰ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਪਾਵਰ ਮਿਲ ਰਹੀ ਹੈ ਅਤੇ ਇਸ ਤੋਂ ਇਲਾਵਾ ਹਾਈਡਰੋ ਪਾਵਰ ਯੂਨਿਟ ਨਾਲ ਚੱਲ ਰਿਹਾ ਹੈ।

ਨਿਹੰਗ ਸਿੰਘ ਦੀ ਤੋਮਰ ਨਾਲ ਤਸਵੀਰ ਦਾ ਸੱਚ ! ਕਿਸਾਨ ਆਗੂਆਂ ਦਾ ਵੱਡਾ ਬਿਆਨ || D5 Channel Punjabi

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੀਵੀਕੇ ਤੋਂ 150 ਮੈਗਾਵਾਟ, ਤਲਵੰਡੀ ਸਾਬੋ ਤੋਂ 1236 ਮੈਗਾਵਾਟ ਅਤੇ ਰਾਜਪੁਰਾ ਤੋਂ 1325 ਮੈਗਾਵਾਟ ਬਿਜਲੀ ਪ੍ਰਾਪਤ ਹੋਈ ਹੈ। ਬਾਰਿਸ਼ ਹੋਣ ਦੇ ਕਾਰਨ ਬਿਜਲੀ ਦੀ ਮੰਗ ‘ਚ ਭਾਰੀ ਕਮੀ ਆਈ ਹੈ ਅਤੇ ਇਸ ਕਾਰਨ ਕੋਈ ਜ਼ਿਆਦਾ ਕੱਟ ਨਹੀਂ ਲੱਗੇ।

 

]]>
ਇਸ ਪੰਜਾਬੀ ਗਾਣੇ ਨੇ ਕੋਰੋਨਾ ਕਾਰਨ ਹੋਈ ਪੰਜਾਬ ਦੀ ਸਥਿਤੀ ਅਤੇ ਪ੍ਰਸਾਸ਼ਨ ਦੀ ਖੋਲ੍ਹੀ ਪੋਲ https://punjabi.newsd5.in/%e0%a8%87%e0%a8%b8-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a8%be%e0%a8%a3%e0%a9%87-%e0%a8%a8%e0%a9%87-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%95/ Sat, 04 Apr 2020 13:19:46 +0000 https://punjabi.newsd5.in/?p=64385 ਨਵਾਂ ਸ਼ਹਿਰ : ਪੰਜਾਬ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ ਪੰਜਾਬ ‘ਚੋਂ ਕੁਲ 57 ਕੇਸ ਪੌਜ਼ੀਟਿਵ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ ‘ਚੋਂ 5 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ‘ਚ ਸਭ ਤੋਂ ਪਹਿਲੀ ਮੌਤ ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ‘ਚ ਬਲਦੇਵ ਸਿੰਘ ਦੀ ਮੌਤ ਹੋਈ ਸੀ, ਜੋ ਕਿ ਇਟਲੀ ਤੋਂ ਪੰਜਾਬ ਆਏ ਸਨ।

ਇਸ ਪੰਜਾਬੀ ਗਾਣੇ ਨੇ ਕੋਰੋਨਾ ਕਾਰਨ ਹੋਈ ਪੰਜਾਬ ਦੀ ਸਥਿਤੀ ਅਤੇ ਪ੍ਰਸਾਸ਼ਨ ਦੀ ਖੋਲ੍ਹੀ ਪੋਲ

ਬਲਦੇਵ ਦੀ ਮੌਤ ਤੋਂ ਬਾਅਦ ਹੁਸ਼ਿਆਰਪੁਰ ‘ਚ ਹਰਭਜਨ ਸਿੰਘ ਦੀ ਮੌਤ ਵੀ ਕੋਰੋਨਾ ਕਰਕੇ ਹੀ ਹੋਈ ਸੀ। ਜੋ ਕਿ ਬਲਦੇਵ ਸਿੰਘ ਦੇ ਹੀ ਸੰਪਰਕ ‘ਚ ਸਨ। ਇਸ ਤੋਂ ਬਾਅਦ ਹੀ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾਣ ਲੱਗ ਗਿਆ। ਕੋਰੋਨਾ ਦੇ ਡਰ ਕਰਕੇ ਹੀ ਰੋਪੜ ‘ਚ 424 ਪਿੰਡਾਂ ਨੇ ਖੁਦ ਨੂੰ ਸੀਲ ਕਰ ਲਿਆ ਹੈ। ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ।

]]>
ਜੇਲ੍ਹ ‘ਚ ‘ਜੰਨਤ’.. ਕੈਦੀ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ, ਸਜ਼ਾ ਨਹੀਂ ਮਜ਼ਾ ਲੈਂਦੇ ਨੇ ਕੈਦੀ..! https://punjabi.newsd5.in/%e0%a8%9c%e0%a9%87%e0%a8%b2%e0%a9%8d%e0%a8%b9-%e0%a8%9a-%e0%a8%9c%e0%a9%b0%e0%a8%a8%e0%a8%a4-%e0%a8%95%e0%a9%88%e0%a8%a6%e0%a9%80-%e0%a8%a8%e0%a9%87-%e0%a8%b5%e0%a9%80%e0%a8%a1%e0%a9%80/ Mon, 06 Jan 2020 03:55:21 +0000 https://punjabi.newsd5.in/?p=58786 ਰੋਪੜ : ਪੰਜਾਬ ਦੀਆ ਜੇਲ੍ਹਾਂ ਅਕਸਰ ਹੀ ਵਿਵਾਦਾਂ ‘ਚ ਘਿਰੀਆਂ ਰਹਿੰਦੀਆਂ ਹਨ। ਹੁਣ ਰੋਪੜ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ `ਚ ਹੈ। ਜੇਲ੍ਹ ਅੰਦਰੋਂ ਇੱਕ ਕੈਦੀ ਵਲੋਂ ਲਾਈਵ ਹੋ ਕੇ ਵੀਡੀਓ ਵਾਇਰਲ ਕੀਤੀ ਗਈ ਹੈ। ਜਿਸ ਵਿਚ ਉਸਨੇ ਜੇਲ੍ਹ ਪ੍ਰਸ਼ਾਸਨ ‘ਤੇ ਧੱਕਾਸ਼ਾਹੀ ਕਰਨ ਤੇ ਨਸ਼ਾ ਵੇਚਣ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਲਗਾਏ ਹਨ।

ਜੇਲ੍ਹ ‘ਚ ‘ਜੰਨਤ’.. ਕੈਦੀ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ | ਸਜ਼ਾ ਨਹੀਂ ਮਜ਼ਾ ਲੈਂਦੇ ਨੇ ਕੈਦੀ..!

ਦੂਜੇ ਪਾਸੇ ਜੇਲ ਸੁਪਰਡੈਂਟ ਨੇ ਖੁਦ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕੈਦੀ ਮਨੋਜ ਕੁਮਾਰ ‘ਤੇ ਹੀ ਵੱਖ-ਵੱਖ ਜੇਲ੍ਹਾਂ ਅਮਦਰ ਗਲਤ ਕੰਮ ਕਰਨ ਦੇ ਇਲਜ਼ਾਮ ਲਗਾਏ। ਇਕ ਵਾਰ ਫਿਰ ਤੋਂ ਜੇਲ੍ਹ ਅੰਦਰੋਂ ਕੈਦੀ ਵੱਲੋਂ ਲਾਈਵ ਹੋ ਕੇ ਵੀਡੀਓ ਵਾਇਰਲ ਹੋਣ ਦੇ ਇਸ ਮਾਮਲੇ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜੇਲ੍ਹਾਂ ‘ਚ ਸਖਤਾਈ ਕਰਨ ਦੇ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਪਿਛਲਾ ਸੱਚ ਕੀ ਹੈ।

]]>
ਨਹੀਂ ਟਲਿਆ Gangster Dilpreet Baba ,ਹੁਣ ਜੇਲ੍ਹ ‘ਚ ਹੀ ਕਰਤਾ ਵੱਡਾ ਕਾਰਾ https://punjabi.newsd5.in/%e0%a8%a8%e0%a8%b9%e0%a9%80%e0%a8%82-%e0%a8%9f%e0%a8%b2%e0%a8%bf%e0%a8%86-gangster-dilpreet-baba-%e0%a8%b9%e0%a9%81%e0%a8%a3-%e0%a8%9c%e0%a9%87%e0%a8%b2%e0%a9%8d%e0%a8%b9-%e0%a8%9a-%e0%a8%b9/ Sat, 16 Nov 2019 08:47:58 +0000 https://punjabi.newsd5.in/?p=56399

]]>
ਆ ਗਏ ਕਾਲੇ ਕੱਛਿਆਂ ਵਾਲੇ, ਹੋ ਗਏ ਕੁੱਤੇ ਫੇਲ੍ਹ https://punjabi.newsd5.in/%e0%a8%86-%e0%a8%97%e0%a8%8f-%e0%a8%95%e0%a8%be%e0%a8%b2%e0%a9%87-%e0%a8%95%e0%a9%b1%e0%a8%9b%e0%a8%bf%e0%a8%86%e0%a8%82-%e0%a8%b5%e0%a8%be%e0%a8%b2%e0%a9%87-%e0%a8%b9%e0%a9%8b-%e0%a8%97%e0%a8%8f/ Sat, 27 Oct 2018 11:08:55 +0000 https://punjabi.newsd5.in/?p=33220 ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਮੋਰਿੰਡਾ ਦੀਆਂ ਕਹੀਆਂ ਜਾ ਰਹੀਆਂ ਹਨ। ਰਾਤ ਦੇ ਸਮੇਂ ਚ ਕੈਮਰੇ ਦੀ ਅੱਖ ਨੇ ਜੋ ਕੁੱਝ ਕੈਦ ਕੀਤਾ ਉਸ ਨੂੰ ਦੇਖ ਕੇ ਇਲਾਕੇ ‘ਚ ਰਹਿੰਦੇ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ। ਧਿਆਨ ਨਾਲ ਦੇਖੋ ਇਹ ਤਸਵੀਰਾਂ, ਰਾਤ ਦੇ ਸਮੇਂ ‘ਚ ਨਾ ਕੋਈ ਆ ਰਿਹਾ ਤੇ ਨਾ ਹੀ ਕੋਈ ਜਾ ਰਿਹਾ ਪਰ ਕੁੱਝ ਹੀ ਪਲਾਂ ਬਾਅਦ ਸਾਹਮਣੇ ਤੋਂ ਇਕ ਬੰਦਾ ਫੂਕ-ਫੂਕ ਕੇ ਪੈਰ ਧਰਦਾ ਇੱਧਰ ਵੱਲ ਨੂੰ ਆਉਦਾ ਦਿਖਾਈ ਦੇ ਰਿਹਾ, ਪਰ ਇਕ ਦਮ ਵਾਪਸ ਵੀ ਮੁੜ ਜਾਂਦਾ। ਕੁੱਝ ਹੀ ਸਮੇਂ ਬਾਅਦ ਇਕ ਬੰਦਾ ਦੁਬਾਰਾ ਫੇਰ ਆ ਜਾਂਦਾ ਪਹਿਲਾਂ ਤਾਂ ਇੱਧਰ ਉੱਧਰ ਨੂੰ ਦੇਖਦਾ ਤੇ ਦੂਜਾ ਬੰਦੇ ਨੂੰ ਆਉਣ ਦਾ ਇਸ਼ਾਰਾ ਦੇ ਦਿੰਦਾ। ਇਸ਼ਾਰਾ ਕਰਨ ਦੀ ਦੇਰ ਸੀ ਸਾਹਮਣੇ ਤੋਂ ਹੱਥ ਚ ਡੰਡਾ ਲੈ ਕੇ ਇਕ ਹੋਰ ਵਿਅਕਤੀ ਆ ਜਾਂਦਾ ਹੈ।

Read Also ਕੁੱਤਾ ਰੱਖਣ ਤੋਂ ਪਹਿਲਾਂ ਵੀਡੀਓ ‘ਚ ਵੇਖੋ ਮਾਸੂਮ ਬੱਚੀ ਦਾ ਹਾਲ

ਦੋਨੋਂ ਇਕੱਠੇ ਹੋ ਕੇ ਘਰ ਦੇ ਦਰਵਾਜੇ ਦੇ ਅੰਦਰ ਵੱਲ ਝਾਤੀ ਮਾਰਦੇ ਨੇ। ਇਨ੍ਹਾਂ ਦੇ ਇਰਾਦੇ ਤਾਂ ਤੁਸੀਂ ਸਮਝ ਹੀ ਗਏ ਹੋਣੇ ਇਹ ਲੋਕ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਦਿਖਾਈ ਦੇ ਰਹੇ ਹਨ ਪਰ ਹੱਦ ਤਾਂ ਉਸ ਸਮੇਂ ਹੁੰਦੀ ਹੈ। ਜਦੋਂ ਹੋਰ ਦੋ ਵਿਅਕਤੀ ਹੱਥ ਚ ਹਥਿਆਰ ਲੈ ਕੇ ਆਉਦੇ ਹਨ ਤੇ ਕੁੱਝ ਸਹਾਲ ਮਸ਼ਵਰਾ ਕਰ ਕੇ ਪਿੱਛੇ ਨੂੰ ਹੀ ਮੁੜ ਜਾਂਦੇ ਹਨ। ਬਚਾਅ ਰਹਿ ਜਾਂਦਾ ਕਿ ਇਹ ਲੋਕ ਕਿਸੇ ਵੀ ਵਾਰਦਾਤ ਨੂੰ ਅੰਜ਼ਾਮ ਨਹੀਂ ਦਿੰਦੇ ਪਰ ਇਹ ਵਿਅਕਤੀ ਹੈ ਕੌਣ ਫਿਲਹਾਲ ਇਸ ਬਾਰੇ ਤਾਂ ਪਤਾਂ ਨੀਂ ਪਰ ਇਨ੍ਹਾਂ ਦੇ ਇਰਾਦੇ ਇਨ੍ਹਾਂ ਦੀਆਂ ਹਰਕਤਾਂ ਤੋਂ ਸਾਫ ਦਿਖਾਈ ਦਿੰਦੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਕਾਫੀ ਵਾਇਰਲ ਹੋਈ ਹੈ ਪਰ ਇਨ੍ਹਾਂ ਨੂੰ ਫੜਿਆ ਗਿਆ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਈ ਨਹੀਂ ਹੈ।

]]>