Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30
Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69
Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70
Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71
Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260
Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26
Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27
Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8
BJP ’ਚ ਜਾਣ ਬਾਰੇ Ayali ਦਾ ਵੱਡਾ ਬਿਆਨ, Shiromani Akali Dal ਬਾਰੇ ਕਹਿ ਵੱਡੀ ਗੱਲ | D5 Channel Punjabi
ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਰੋਹਤਕ ਦੇ ਡੀਐਸਪੀ ਮਹੇਸ਼ ਕੁਮਾਰ ਅਨੁਸਾਰ ਅਜੇ ਨੰਦਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ।। ਡੀਐਸਪੀ ਨੇ ਕਿਹਾ, “ਅਜੈ ਨੰਦਲ ਦੇ ਪਿਤਾ ਨੇ ਅਜੈ ਦੇ ਦੋਸਤ ਰਵੀ ‘ਤੇ ਨਸ਼ੇ ਦੀ ਓਵਰਡੋਜ਼ ਦਾ ਦੋਸ਼ ਲਗਾਇਆ ਹੈ।
]]>ਰੂਸ ਦੀਆਂ ਮਿਜ਼ਾਇਲਾਂ ਨੇ ਯੂਕ੍ਰੇਨ ਦੇ ਉਡਾਏ ਚਿੱਥੜੇ, ਚੱਲਦੀ ਬੰਬ ਬਾਰੀ ’ਚ ਮਚੀ ਹਫੜਾ- ਦਫੜੀ
ਹਰ ਰੋਜ਼ ਰਾਮ ਰਹੀਮ ਦੇ ਆਉਣ ਦੀ ਚਰਚਾ ਨੂੰ ਲੈ ਕੇ ਸਿਰਸਾ ਅਤੇ ਆਸਪਾਸ ਕਲੋਨੀ ਦੇ ਬਾਜ਼ਾਰ ਗਰਮ ਰਹੇ, ਕਈ ਵਾਰ ਡੇਰਾ ਸਮਰਥਕ ਰਾਤ ਤੱਕ ਸੜਕਾਂ ‘ਤੇ ਖੜ੍ਹੇ ਰਾਮ ਰਹੀਮ ਦੇ ਸਿਰਸਾ ਆਉਣ ਦੀ ਉਡੀਕ ਕਰਦੇ ਰਹੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਗੁਰੂਗ੍ਰਾਮ ਦੇ ਡੇਰਾ ਸੱਚਾ ਸੌਦਾ ‘ਚ ਜਸ਼ਨ ਮਨਾਇਆ ਜਾਵੇਗਾ, ਜਿਸ ‘ਚ ਰਾਮ ਰਹੀਮ ਦੇ ਚੇਲੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਸਮੇਤ ਸ਼ਾਮਲ ਹੋਣਗੇ।
]]>
PM Modi ਦੀ Punjab ਫੇਰੀ ‘ਤੇ ਵੱਡਾ ਖ਼ੁਲਾਸਾ, ਦਿੱਲੀ ਤੋਂ ਆਊ Z+Security, ਨਹੀਂ ਕਰਨਗੇ ਪੰਜਾਬ ਪੁਲਿਸ ‘ਤੇ ਭਰੋਸਾ!
ਉੱਨਤੀ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ –
ਉੱਨਤੀ ਨੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕਟਕ ’ਚ ਆਯੋਜਿਤ ਹੋਈ ਓੜੀਸਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ 2022 ਵਿਚ ਰੋਹਤਕ ਦੀ ਰਹਿਣ ਵਾਲੀ ਉੱਨਤੀ ਹੁੱਡਾ ਨੇ ਵੱਡਾ ਉਲਟਫੇਰ ਕਰਦੇ ਹੋਏ ਸੈਮੀਫਾਈਨਲ ਵਿਚ ਮਾਲਵਿਕਾ ਬੰਸੋੜ ਨੂੰ ਹਰਾ ਦਿੱਤਾ। ਉੱਥੇ ਹੀ ਫਾਈਨਲ ਮੈਚ ’ਚ ਤੋਸ਼ਨੀਵਾਲ ਨੂੰ 21 – 18 ਅਤੇ 21 – 11 ਦੇ ਸਿੱਧੇ ਸੈਟਾਂ ਨਾਲ ਹਰਾ ਕੇ ਏਕਲ ਖ਼ਿਤਾਬ ’ਤੇ ਕਬਜ਼ਾ ਕਰ ਲਿਆ ਅਤੇ ਸੁਪਰ 100 ਵਿਚ ਸਭ ਤੋਂ ਘੱਟ ਉਮਰ ਵਿਚ ਜਿੱਤ ਹਾਸਲ ਕਰਨ ਵਾਲੀ ਖਿਡਾਰੀ ਬਣ ਗਈ।
ਚੋਣਾਂ ਨੂੰ ਲੈਕੇ ਕੇਜਰੀਵਾਲ ਦੀ ਵੱਡੀ ਚੁਣੌਤੀ, ਕੰਬਣ ਲਾਤਾ ਰਾਜੇਵਾਲ, ਕਰਤਾ ਸਿਆਸੀ ਧਮਾਕਾ! ||D5 Channel Punjabi
ਪਿਤਾ ਨੇ ਛੱਡੀ ਸਰਕਾਰੀ ਨੌਕਰੀ –
ਉੱਨਤੀ ਦਾ ਟੀਚਾ ਆਪਣੀ ਰੈਂਕਿੰਗ ਨੂੰ ਬਿਹਤਰ ਬਣਾਉਣ ਦੇ ਨਾਲ – ਨਾਲ ਦੇਸ਼ ਲਈ ਓਲੰਪਿਕ ’ਚ ਤਮਗਾ ਲਿਆਉਣਾ ਹੈ। ਜਿਸ ਲਈ ਉਹ ਮਿਹਨਤ ਕਰਨ ‘ਚ ਜੁੱਟੀ ਹੋਈ ਹੈ। ਉੱਨਤੀ ਹੁੱਡਾ ਰੋਹਤਕ ਦੇ ਛੋਟੂਰਾਮ ਸਟੇਡੀਅਮ ਵਿਚ ਇਕ ਸਰਕਾਰੀ ਅਕੈਡਮੀ ਵਿਚ ਅਭਿਆਸ ਕਰਦੀ ਹੈ। ਧੀ ਦੇ ਸੁਪਨਿਆਂ ਨੂੰ ਖੰਭ ਲਾਉਣ ਲਈ ਪਿਤਾ ਉਪਕਾਰ ਹੁੱਡਾ ਨੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ, ਕਿਉਂਕਿ ਖੇਡ ਲਈ ਉਹ ਆਪਣੀ ਧੀ ਨੂੰ ਸਮਾਂ ਨਹੀਂ ਦੇ ਪਾ ਰਹੇ ਸਨ। ਇਨ੍ਹਾਂ ਹੀ ਨਹੀਂ ਉੱਨਤੀ ਨੌਨਵੇਜ ਨਹੀਂ ਖਾਂਦੀ ਹੈ, ਇਸ ਲਈ ਉਨ੍ਹਾਂ ਦੀ ਮਾਂ ਉਨ੍ਹਾਂ ਨਾਲ ਜਾ ਕੇ ਖਾਣਾ ਬਣਾਉਂਦੀ ਹੈ।
BIG News : Majithia ’ਤੇ ਤੱਤਾ ਹੋਇਆ Navjot Sidhu! ਮਾਰਿਆ ਸਿੱਧਾ ਲਲਕਾਰਾ, ਮੈਦਾਨ ’ਚ ਹੋ ਗਏ ਟਾਕਰੇ!
ਉੱਨਤੀ ਸਭ ਤੋਂ ਘੱਟ ਉਮਰ ਦੀ ਖਿਡਾਰੀ –
ਉੱਨਤੀ ਇਸ ਮੁਕਾਬਲੇ ਵਿਚ ਸਭ ਤੋਂ ਘੱਟ ਉਮਰ ਦੀ ਖਿਡਾਰੀ ਸੀ । ਉਨ੍ਹਾਂ ਨੇ ਕਿਹਾ ਕਿ ਵੱਡੇ – ਵੱਡੇ ਸਟਾਰ ਨਾਲ ਖੇਡਣ ਨਾਲ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਅਤੇ ਖੇਡ ਦੌਰਾਨ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਸੀ । ਉਨ੍ਹਾਂ ਨੇ ਕਿਹਾ ਕਿ ਪੀ . ਵੀ . ਸਿੰਧੂ , ਸਾਇਨਾ ਨੇਹਵਾਲ ਅਤੇ ਜਵਾਲਾ ਗੁੱਟਾ ਵਰਗੇ ਖਿਡਾਰੀਆਂ ਨੇ ਆਪਣੀ ਮਿਹਨਤ ਦੇ ਬਲ ’ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉਹ ਵੀ ਉਸ ਤਰ੍ਹਾਂ ਮਿਹੈਤ ਕਰ ਕੇ ਦੇਸ਼ ਦਾ ਨਾਂ ਉੱਚਾ ਕਰੇਗੀ ਅਤੇ ਇਕ ਦਿਨ ਓਲੰਪਿਕ ਵਿਚ ਤਮਗਾ ਲੈ ਕੇ ਆਵੇਗੀ ।
]]>
ਕਰੀਬ ਇੱਕ ਘੰਟੇ ਤੱਕ ਉਹ ਜੇਲ੍ਹ ਵਿੱਚ ਰਹੀ। ਇਸ ਦੌਰਾਨ ਹੋਰ ਕੈਦੀਆਂ ਦੀ ਮੁਲਾਕਾਤ ਬੰਦ ਰਹੀ। ਹਨੀਪ੍ਰੀਤ ਦੇ ਜੇਲ੍ਹ ਪਹੁੰਚਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸਦੀ 20 ਮਿੰਟ ਰਾਮ ਰਹੀਮ ਨਾਲ ਮੁਲਾਕਾਤ ਕਰਵਾਈ ਗਈ। ਜੇਲ੍ਹ ‘ਚ ਹਨੀਪ੍ਰੀਤ ਦੇ ਨਾਲ ਰਾਮ ਰਹੀਮ ਦਾ ਚਚੇਰਾ ਭਰਾ ਚਰਣ ਸਿੰਘ ਸਿੱਧੂ, ਉਨ੍ਹਾਂ ਦੇ ਵਕੀਲ ਹਰੀਸ਼ ਛਾਬੜਾ ਅਤੇ ਰਾਜਿੰਦਰ ਸਿੰਘ ਸਾਰਾਂ ਵੀ ਆਏ ਹੋਏ ਸਨ।ਜ਼ਿਕਰਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਉਸਦਾ ਨਾਮ ਗੁਰਮੀਤ ਦੀ ਪਰਵਾਰਿਕ ਸੂਚੀ ‘ਚ ਸ਼ਾਮਿਲ ਕਰ ਲਿਆ ਹੈ।
Navjot Sidhu ਦਾ ਇਕ ਹੋਰ ਝਟਕਾ | Captain ਦੀ ਕਪਤਾਨੀ ਛੱਡੀ | ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ
ਕੈਦੀ ਨੂੰ ਮਿਲਣ ਲਈ ਹਫ਼ਤੇ ‘ਚ ਦੋ ਦਿਨ ਤੈਅ ਹੁੰਦੇ ਹਨ। ਉਨ੍ਹਾਂ ਨੂੰ ਮਿਲਣ ਵਾਲਿਆਂ ਦੇ ਦਸ ਲੋਕਾਂ ਦਾ ਨਾਮ ਜੇਲ੍ਹ ਪ੍ਰਸ਼ਾਸਨ ਦੇ ਕੋਲ ਹੁੰਦੇ ਹਨ। ਹਾਲਾਂਕਿ 9 ਦਸੰਬਰ ਨੂੰ ਉਹ ਪਰਿਵਾਰ ਵਾਲਿਆਂ ਦੇ ਨਾਲ ਰਾਮ ਰਹੀਮ ਨੂੰ ਮਿਲੀ ਸੀ। ਉਸਦੇ ਬਾਅਦ ਉਹ 23 ਦਸੰਬਰ ਨੂੰ ਪਹਿਲੀ ਵਾਰ ਜੇਲ੍ਹ ‘ਚ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਨ ਪਹੁੰਚੀ। ਹੁਣ 30 ਦਸੰਬਰ ਨੂੰ ਵਕੀਲਾਂ ਦੇ ਨਾਲ ਫਿਰ ਉਹ ਸੁਨਾਰੀਆ ਜੇਲ੍ਹ ਪਹੁੰਚੀ।
]]>Read Also CBI ਵਾਲਿਆਂ ਦੀ ਰੱਜ ਕੇ ਹੋਈ ਬੇੇਇੱਜਤੀ, ਆਪਣੇ ਹੀ ਦਫਤਰ ‘ਚ ਪਾਉਣੀ ਪਈ ਰੇਡ
ਇਸ ਬਾਰੇ ਕੁਝ ਕਹਿਣਾ ਸਪੱਸ਼ਟ ਨਹੀਂ ਹੈ। ਇੱਥੇੇ ਤੁਹਾਨੂੰ ਦਸ ਦਈਏ ਕਿ ਭੁਪਿੰਦਰ ਸਿੰਘ ਹੁੱਡਾ ਜੋ ਕਿ ਜੀਂਦ ਦੇ ਵਿੱਚ ਰੈਲੀ ਕਰਨ ਜਾ ਰਹੇ ਸੀ ਤੇ ਉਸ ਰੈਲੀ ਤੋਂ ਪਹਿਲਾ ਹੁੱਡਾ `ਤੇ ਸੀਬੀਆਈ ਦੀ ਰੇਡ ਹੋਣਾ ਕਈ ਤਰ੍ਹਾ ਦੇ ਸਵਾਲੀਆਂ ਨਿਸ਼ਾਨ ਖੜੇ ਕਰ ਰਿਹਾ ਹੈ।ਜ਼ਿਕਰਯੋਗ ਹੈ ਕਿ ਜਦੋਂ ਹੁੱਡਾ ਦੇ ਘਰ ਛਾਪੇਮਾਰੀ ਹੋਈ ਤਾਂ ਉਹ ਘਰ ‘ਚ ਹੀ ਮੌਜੂਦ ਰਹੇ। ਸੀਬੀਆਈ ਦੀ ਟੀਮ ਦਿੱਲੀ ਤੇ ਹਰਿਆਣਾ ਵਿੱਚ ਉਨ੍ਹਾਂ ਦੇ 30 ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।
]]>ਇਸਨੂੰ ਅਦਾਲਤ ਅੱਖੋਂ ਪਰੋਖਾ ਨਹੀਂ ਕਰ ਸਕਦੀ। ਇੱਕ ਸੁਨਹਿਰੇ ਭਵਿੱਖ ਨੂੰ ਸਰੀਰਕ ਸੰਬੰਧ ਬਣਾਉਣ ਦੇ ਮਕਸਦ ਨਾਲ ਪਿੰਡ ਦੇ ਨੇੜੇ ਦਿਨ ਦਿਹਾੜੇ ਮਾਰ ਦਿੱਤਾ ਗਿਆ। ਦੱਸ ਦੇਈਏ ਕਿ ਇਹ ਘਟਨਾ 9 ਜੂਨ 2018 ਨੂੰ ਉਸ ਵੇਲੇ ਵਾਪਰੀ ਸੀ ਜਦੋਂ ਪੀੜਤ ਲੜਕੀ ਬਵਾਲ ਕਸਬੇ ਵਿੱਚ ਸਥਿਤ ਆਪਣੇ ਕਿਰਾਏ ਦੇ ਘਰ ਵਿੱਚ ਇਕੱਲੀ ਸੀ, ਉਸ ਵੇਲੇ ਲੜਕੀ ਦੇ ਮਾਤਾ ਪਿਤਾ ਉਸਦੇ ਭਰਾ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਹੋਏ ਸਨ। ਦੋਸ਼ੀ ਲੜਕਾ ਜੋ ਕਿ ਉਸੇ ਫੈਕਟਰੀ ਵਿੱਚ ਕੰਮ ਕਰਦਾ ਸੀ ਜਿੱਥੇ ਮ੍ਰਿਤਕ ਲੜਕੀ ਦਾ ਪਿਤਾ ਲੱਗਿਆ ਹੋਇਆ ਸੀ ਤੇ ਉਸੇ ਮਕਾਨ ਵਿਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ ਜਿੱਥੇ ਮ੍ਰਿਤਕ ਲੜਕੀ ਦਾ ਪਰਿਵਾਰ ਰਹਿੰਦਾ ਸੀ। ਘਟਨਾ ਵਾਲੇ ਦੋਸ਼ੀ ਨੇ ਪੀੜਤ ਲੜਕੀ ਨੂੰ ਬਹਾਨੇ ਨਾਲ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸਨੂੰ ਅਸ਼ਲੀਲ ਵੀਡੀਓ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਲੜਕੀ ਨਾਲ ਜਬਰਦਸਤੀ ਕੀਤੀ।
Read Also 8 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼
ਕੇਸ ਫਾਈਲ ਅਨੁਸਾਰ ਜਦੋਂ ਲੜਕੀ ਨੇ ਰੋਂਦੇ ਹੋਏ ਦੋਸ਼ੀ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸਦਾ ਗਲਾ ਘੋਟ ਦਿੱਤਾ ਤੇ ਉਸਦੇ ਹੱਥ ਪੈਰ ਸਕਾਰਫ਼ ਨਾਲ ਬੰਨ੍ਹ ਕੇ ਫਿਰ ਉਸ ਨਾਲ ਬਲਾਤਕਾਰ ਕੀਤਾ। ਲੜਕੀ ਨਾਲ ਮੂੰਹ ਕਾਲਾ ਕਰਨ ਤੋਂ ਬਾਅਦ ਜਦੋਂ ਉਸਨੂੰ ਲੱਗਾ ਕਿ ਉਹ ਆਪਣੇ ਪਰਿਵਾਰ ਨੂੰ ਦੱਸ ਦੇਵੇਗੀ ਤਾਂ ਉਸਨੇ ਗਲਾ ਘੋਟ ਕੇ ਪੀੜਤ ਨੂੰ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਆਪਣੇ ਘਰ ਅੰਦਰ ਪਈ ਇੱਕ ਅਲਮਾਰੀ ਵਿੱਚ ਬੰਦ ਕਰ ਦਿੱਤਾ। ਜਦੋਂ ਪੀੜਤ ਦੇ ਮਾਪੇ ਵਾਪਸ ਘਰ ਪਹੁੰਚੇ ਤੇ ਉਨ੍ਹਾਂ ਨੂੰ ਲੜਕੀ ਘਰ ਵਿੱਚ ਨਾ ਮਿਲੀ ਤਾਂ ਲੜਕੇ ਨੇ ਉਨ੍ਹਾਂ ਨੂੰ ਭਟਕਾਉਣ ਲਈ ਇਹ ਕਹਿ ਦਿੱਤਾ ਕਿ ਉਸਨੇ ਪੀੜਤਾ ਨੂੰ ਆਪਣੀ ਇੱਕ ਸਹੇਲੀ ਦੇ ਘਰ ਜਾਂਦਿਆਂ ਦੇਖਿਆ ਸੀ। ਮਾਮਲਾ ਜਦੋਂ ਪੁਲਿਸ ਕੋਲ ਪਹੁੰਚਿਆ ਤਾਂ ਪੁਛਗਿਛ ਦੌਰਾਨ ਲੜਕੇ ਵਲੋਂ ਦਿੱਤੇ ਗਏ ਬਿਆਨ ਆਪਾ ਵਿਰੋਧੀ ਪਾਏ ਜਾਣ ਤੇ ਪੁਲਿਸ ਨੂੰ ਉਸ ਤੇ ਸ਼ੱਕ ਹੋਇਆ।
ਫਿਰ ਜਦੋਂ ਲੜਕੇ ਨੂੰ ਨਾਲ ਲਿਜਾ ਕੇ ਉਸਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਅੱਠ ਸਾਲਾ ਪੀੜਤਾ ਦੀ ਲਾਸ਼ ਪੁਲਿਸ ਨੇ ਅਲਮਾਰੀ ਵਿੱਚੋਂ ਬਰਾਮਦ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਰੁੱਧ ਬਲਾਤਕਾਰ, ਸਬੂਤ ਮਿਟਾਉਣ ਅਤੇ ਪੋਕਸੋ ਐਕਟ ਦੀ ਧਾਰਾ 6 ਤੋਂ ਇਲਾਵਾ ਨਾਬਾਲਗ ਲੜਕੀ ਨੂੰ ਨਾਜਾਇਜ਼ ਧੰਦਾ ਕਰਾਉਣ ਲਈ ਵੇਚਣ ਵਿਰੁੱਧ ਬਣਾਈ ਗਈ ਧਾਰਾ 372 ਤਹਿਤ ਪਰਚਾ ਦਰਜ ਕਰਕੇ ਇਸਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਜਿੱਥੇ ਦੋਵਾਂ ਧਿਰਾਂ ਦੀ ਬਹਿਸ, ਪੇਸ਼ ਕੀਤੇ ਗਏ ਸਬੂਤ ਅਤੇ ਗਵਾਹਾਂ ਤੇ ਗੌਰ ਕਰਨ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਉਕਤ ਸਾਰੀਆਂ ਧਾਰਾਵਾਂ ਤਹਿਤ ਦੋਸ਼ੀ ਪਾਉਂਦਿਆਂ ਸਜ਼ਾ-ਏ-ਮੌਤ ਦਿੱਤੀ ਹੈ।
]]>