roger federer – D5 News https://punjabi.newsd5.in Truth Seeking News Network. Mon, 29 Oct 2018 06:29:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png roger federer – D5 News https://punjabi.newsd5.in 32 32 ਫੇਡਰਰ ਨੇ ਜਿੱਤਿਆ ਕੈਰੀਅਰ ਦਾ 99ਵਾਂ ਖਿਤਾਬ https://punjabi.newsd5.in/%e0%a8%ab%e0%a9%87%e0%a8%a1%e0%a8%b0%e0%a8%b0-%e0%a8%a8%e0%a9%87-%e0%a8%9c%e0%a8%bf%e0%a9%b1%e0%a8%a4%e0%a8%bf%e0%a8%86-%e0%a8%95%e0%a9%88%e0%a8%b0%e0%a9%80%e0%a8%85%e0%a8%b0-%e0%a8%a6%e0%a8%be-99/ Mon, 29 Oct 2018 06:29:02 +0000 https://punjabi.newsd5.in/?p=33345 ਦੁਨੀਆ ਦੇ ਨੰਬਰ 3 ਦੇ ਖਿਡਾਰੀ ਰੋਜਰ ਫੇਡਰਰ ਨੇ ਸਿਵਸ ਇਨਡੌਰ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। 1 ਘੰਟੇ 34 ਮਿੰਟ ਤੱਕ ਚਲੇ ਇਸ ਫਾਈਨਲ ਵਿੱਚ ਰੋਮਾਨੀਆ ਦੇ ਮਾਰੀਯਸ ਕੋਪਿਲ ਨੂੰ 7-6, 6-4 ਨਾਲ ਹਰਾਇਆ।ਸਵਿਟਜ਼ਰਲੈ਼ਡ ਦੇ ਫੇਡਰਰ ਨੇ ਜੂਨ ਦੇ ਬਾਦ ਪਹਿਲੀ ਅਤੇ ਇਸ ਸ਼ੈਸ਼ਨ ਦੀ ਚੌਥੀ ਟਰਾਫੀ ਜਿੱਤੀ।

Read Also ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਆਖਰੀ ਗੇਂਦ ‘ਤੇ ਜਿੱਤਿਆ 7ਵਾਂ ਖਿਤਾਬ

27 ਸਾਲ ਦੇ ਫੇਡਰਰ ਦਾ ਇਹ ਘਰ ਵਿੱਚ 9ਵਾਂ ਤੇ ਕੈਰੀਅਰ ਦਾ 99ਵਾਂ ਖਿਤਾਬ ਹੈ।ਪ੍ਰੋਫੈਸ਼ਨਲ ਈਰਾ ਦੇ ਸਭ ਤੋਂ ਉੱਚਾ ਖਿਤਾਬ ਜਿੱਤਣ ਦਾ ਰਿਾਕਰਡ ਅਮਰੀਕਾ ਦੇ ਜਿਮੀ ਕੋਨਰਸ ਦੇ ਨਾਮ ਹੈ। ਕੋਪਿਲ ਦਾ ਇਹ ਕੈਰੀਅਰ ਦਾ ਦੂਸਰਾ ਫਾਈਨਲ ਅਤੇ ਫੇਡਰਰ ਦੇ ਖਿਲਾਫ ਪਹਿਲਾ ਮੁਕਾਬਲਾ ਸੀ।

]]>