ritual – D5 News https://punjabi.newsd5.in Truth Seeking News Network. Wed, 10 Apr 2019 10:51:14 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ritual – D5 News https://punjabi.newsd5.in 32 32 ਅਨੋਖਾ ਰਿਵਾਜ ਇੱਥੇ ਲਾੜੀ ਦੀ ਨਹੀਂ ਲਾੜੇ ਦੀ ਹੁੰਦੀ ਹੈ ਵਿਦਾਈ https://punjabi.newsd5.in/%e0%a8%85%e0%a8%a8%e0%a9%8b%e0%a8%96%e0%a8%be-%e0%a8%b0%e0%a8%bf%e0%a8%b5%e0%a8%be%e0%a8%9c-%e0%a8%87%e0%a9%b1%e0%a8%a5%e0%a9%87-%e0%a8%b2%e0%a8%be%e0%a9%9c%e0%a9%80-%e0%a8%a6%e0%a9%80-%e0%a8%a8/ Wed, 10 Apr 2019 10:48:23 +0000 https://punjabi.newsd5.in/?p=46951 ਅਸੀ ਅਕਸਰ ਦੇਖਦੇ ਹਾਂ ਕਿ ਵਿਆਹ ਤੋਂ ਬਾਅਦ ਕੁੜੀ ਦੀ ਵਿਦਾਈ ਹੁੰਦੀ ਹਨ ਪਰ ਸਾਡੇ ਦੇਸ਼ ਵਿੱਚ ਇੱਕ ਅਜਿਹੀ ਜਗ੍ਹਾ ਵੀ ਹਨ ਜਿੱਥੇ ਕੁੜੀ ਦੀ ਨਹੀਂ ਸਗੋਂ ਲਾੜੇ ਦੀ ਵਿਦਾਈ ਹੁੰਦੀ ਹੈ। ਸਾਡੇ ਦੇਸ਼ ‘ਚ ਇੱਕ ਇਲਾਕਾ ਇਹੋਂ ਜਿਹਾ ਹੈ ਜਿੱਥੇ ਦੇ ਲੋਕ ਭਾਰਤ ਦੇ ਬਾਕੀ ਹਿੱਸਿਆਂ ‘ਚ ਰਹਿ ਰਹੇ ਲੋਕਾਂ ਨਾਲੋਂ ਕਾਫ਼ੀ ਅਲੱਗ ਹਨ। ਮੇਘਾਲਿਆ ‘ਚ ਤਿੰਨ ਤਰ੍ਹਾਂ ਦੀਆਂ ਜਾਤੀਆਂ ਦੇ ਲੋਕ ਰਹਿੰਦੇ ਹਨ – ਗਾਰੋ, ਖਾਸੀ ਤੇ ਹੋਰ ਜਾਤੀਆਂ ‘ਚ ਵਿਆਹ ਤੋਂ ਬਾਅਦ ਮੁੰਡੇ ਨੂੰ ਵਿਦਾ ਕੀਤਾ ਜਾਂਦਾ ਹੈ। ਉਥੇ ਇਹ ਸੱਭਿਅਤਾ ਪਿਛਲੇ 2000 ਸਾਲ ਤੋਂ ਹੋ ਰਹੀ ਹੈ। ਉਥੋਂ ਦੇ ਰਹਿਣ ਦੇ ਲੋਕਾਂ ਦੇ ਅਨੁਸਾਰ ਇਹ ਸੱਭਿਅਤਾ ਉਨ੍ਹਾਂ ਦੇ ਪੂਰਵਜਾਂ ਦੇ ਸਮੇ ਤੋਂ ਹੀ ਚਲ ਰਹੀ ਹੈ।

Read Also ਇੱਥੇ ਭਰਾ ਨਾਲ ਹੁੰਦਾ ਹੈ ਭੈਣ ਦਾ ਵਿਆਹ

ਇਹ ਪ੍ਰੰਪਰਾ ਬਹੁਤ ਜ਼ਿਆਦਾ ਮਜਬੂਤ ਹੈ , ਜੇਕਰ ਕੋਈ ਪੰਜਾਬ ਦਾ ਮੁੰਡਾ ਮੇਘਾਲਿਆ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵਿਆਹ ਤੋਂ ਬਾਅਦ ਕੁੜੀ ਦੇ ਘਰ ਰਹਿਣਾ ਪਵੇਗਾ। ਕੁੜੀ ਦਾ ਜਨਮ ਹੋਣ ਤੇ ਹੁੰਦਾ ਹੈ ਜਸ਼ਨ -ਖਾਸੀ ਦੇ ਭਾਈਚਾਰੇ ‘ਚ ਜੇਕਰ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਹੈ ਤਾਂ ਬੜੀ ਧੂਮਧਾਮ ਨਾਲ ਜਸ਼ਨ ਮਨਾਏ ਜਾਂਦੇ ਹਨ। ਇਥੇ ਲੜਕੀ ਦੇ ਨਾਮ ਤੇ ਵੀ ਵੰਸ਼ ਚਲਦਾ ਹੈ ਮਤਲਬ ਜੇ ਕਿਸੇ ਦੇ ਘਰ ਬੱਚਾ ਹੁੰਦਾ ਹੈ ਤਾਂ ਉਹ ਬੱਚਾ ਆਪਣੀ ਮਾਂ ਦਾ ਨਾਮ ਸਰਨੇਮ ਤੇ ਵਜੋਂ ਲਗਾਉਂਦਾ ਹੈ। ਮਾਤਾ ਪਿਤਾ ਦੀ ਜਾਇਦਾਦ ਤੇ ਕੁੜੀ ਦਾ ਹੱਕ ਹੁੰਦਾ ਹੈ।

ਰਿਵਾਜ ਦੇ ਅਨੁਸਾਰ ਪਰਿਵਾਰ ਦੀ ਸਭ ਤੋਂ ਛੋਟੀ ਕੁੜੀ ਨੂੰ ਜਾਇਦਾਦ ਮਿਲਦੀ ਹੈ। ਕੁੜੀ ਆਪਣੀ ਮਰਜੀ ਨਾਲ ਉਸ ਜਾਇਦਾਦ ਦਾ ਹਿੱਸਾ ਆਪਣੇ ਭਰਾਵਾਂ ਜਾਂ ਕਿਸੇ ਹੋਰ ਨੂੰ ਵੀ ਦੇ ਸਕਦੀ ਹੈ। ਇਥੋਂ ਦੀਆਂ ਕੁੜੀਆਂ ਆਪਣੀਆਂ ਪਸੰਦ ਦਾ ਕੰਮ ਕਰ ਸਕਦੀਆਂ ਹਨ ਤੇ ਰਾਤ ਨੂੰ ਆਰਾਮ ਨਾਲ ਘੁੰਮ ਸਕਦੀਆਂ ਹਨ। ਇਥੋਂ ਦੀਆਂ ਔਰਤਾਂ ਛੋਟੀਆਂ ਛੋਟੀਆਂ ਦੁਕਾਨਾਂ ਚਲਾਉਂਦੀਆਂ ਹਨ। ਇਥੇ ਦਹੇਜ਼ ਵਰਗਾ ਕੁੱਝ ਵੀ ਨਹੀਂ ਹੈ ਕੁੜੀਆਂ ਨੂੰ ਬਰਾਬਰ ਦਾ ਹੱਕ ਮਿਲਦਾ ਹੈ।

]]>
ਇੱਥੇ ਭਰਾ ਨਾਲ ਹੁੰਦਾ ਹੈ ਭੈਣ ਦਾ ਵਿਆਹ https://punjabi.newsd5.in/%e0%a8%87%e0%a9%b1%e0%a8%a5%e0%a9%87-%e0%a8%ad%e0%a8%b0%e0%a8%be-%e0%a8%a8%e0%a8%be%e0%a8%b2-%e0%a8%b9%e0%a9%81%e0%a9%b0%e0%a8%a6%e0%a8%be-%e0%a8%b9%e0%a9%88-%e0%a8%ad%e0%a9%88%e0%a8%a3-%e0%a8%a6/ Mon, 25 Feb 2019 10:15:04 +0000 https://punjabi.newsd5.in/?p=44305 ਜਿੱਥੇ ਸਾਡੇ ਦੇਸ਼ ਵਿੱਚ ਭਰਾ – ਭੈਣ ਦੇ ਰਿਸ਼ਤੇ ਨੂੰ ਸਭ ਤੋਂ ਪਵਿਤਰ ਮੰਨਿਆ ਜਾਂਦਾ ਹੈ ਪਰ ਫਿਰ ਵੀ ਦੇਸ਼ ਦਾ ਇੱਕ ਕੌਨਾ ਅਜਿਹਾ ਹੈ ਜਿੱਥੇ ਭੈਣ-ਭਰਾ ਦਾ ਵਿਆਹ ਕੀਤਾ ਜਾਂਦਾ ਹੈ। ਦੇਸ਼ ‘ਚ ਜਿੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੇ ਲੋਕਾਂ ਦੇ ਵੱਖੋ ਵੱਖਰੇ ਰਿਵਾਜ਼ ਹਨ। ਇੰਜ ਹੀ ਅਸੀਂ ਕੁੱਝ ਹੋਰ ਰੀਤੀ ਰਿਵਾਜ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਹੈਰਾਨ ਕਰ ਦੇਣਗੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਨ ਜਿੱਥੇ ‘ਤੇ ਇੱਕ ਅਨੋਖਾ ਰਿਵਾਜ ਹੈ ਅਤੇ ਉਸਦੇ ਤਹਿਤ ਭਰਾ-ਭੈਣ ਆਪਸ ਵਿੱਚ ਵਿਆਹ ਕਰਵਾਉਂਦੇ ਹਨ।

Read Also ਵਿਆਹ ਮੌਕੇ ਲਾੜੇ ਨੇ ਲਾੜੀ ਨਾਲ ਕੀਤਾ ਅਜੀਬ ਕੰਮ, ਰਿਸ਼ਤੇਦਾਰ ਪ੍ਰੋਗਰਾਮ ਛੱਡਕੇ ਭੱਜੇ (ਵੀਡੀਓ)

ਤੁਸੀਂ ਵੀ ਹੈਰਾਨ ਰਹਿ ਗਏ ਹੋ ਨਾ …………? ਤਾਂ ਆਓ ਅੱਜ ਅਸੀਂ ਤੁਹਾਨੂੰ ਇਸਦੇ ਬਾਰੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਰਿਵਾਜ਼ ਹੁੰਦੇ ਹਨ ਜਿਨ੍ਹਾਂ ਨੂੰ ਨਿਭਾਇਆ ਜਾਂਦਾ ਹੈ, ਪਰ ਕਿਤੇ ਵੀ ਅਜਿਹਾ ਨਹੀਂ ਹੁੰਦਾ ਕਿ ਭਰਾ ਭੈਣ ਦਾ ਹੀ ਵਿਆਹ ਕਰਵਾ ਦਿੱਤਾ ਜਾਵੇ ਪਰ ਛੱਤੀਸਗੜ੍ਹ ‘ਚ ਇੱਕ ਆਦਿਵਾਸੀ ਸਮਾਜ ਹੈ, ਜਿੱਥੇ ਇਹ ਰਿਵਾਜ ਨਿਭਾਇਆ ਜਾਂਦਾ। ਦਰਅਸਲ, ਛੱਤੀਸਗੜ੍ਹ ‘ਚ ਬਸਤਰ ਦੀ ਕਾਂਗੇਰਘਾਟੀ ਦੇ ਨੇੜੇ ਬਸੇ ਧੁਰਵਾ ਜਾਤੀ ਦੇ ਲੋਕ ਧੀ-ਪੁੱਤਰ ਦੇ ਵਿਆਹ ‘ਚ ਅੱਗ ਨੂੰ ਨਹੀਂ ਸਗੋਂ ਪਾਣੀ ਨੂੰ ਸਾਕਸ਼ੀ ਮੰਨਦੇ ਹਨ। ਭਾਵ ਭਰਾ ਭੈਣ ਹੀ ਵਿਆਹ ਦੇ ਬੰਧਨ ਬੰਝ ਜਾਂਦੇ ਹਨ।

ਇਸ ਸਮਾਜ ਦਾ ਸਭ ਤੋਂ ਵੱਖਰਾ ਰਿਵਾਜ਼ ਹੈ ਕਿ ਇਨ੍ਹਾਂ ਦੇ ਇੱਥੇ ਭੈਣ ਦੀ ਧੀ ਨਾਲ ਮਾਮੇ ਦੇ ਬੇਟੇ ਦੇ ਵਿਆਹ ਹੁੰਦੇ ਹਨ। ਇਸ ਦੇ ਨਾਲ ਜੇਕਰ ਕੋਈ ਅਜਿਹਾ ਕਰਨ ਤੋਂ ਮਨ੍ਹਾ ਕਰਦਾ ਹੈ ਤਾਂ ਉਸ ‘ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਹਾਲਾਂਕਿ ਹੁਣ ਇਨ੍ਹਾਂ ਰਿਵਾਜਾਂ ਨੂੰ ਹੌਲੀ-ਹੌਲੀ ਖਤਮ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।

]]>