Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 results – D5 News https://punjabi.newsd5.in Truth Seeking News Network. Sat, 12 Mar 2022 09:47:25 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png results – D5 News https://punjabi.newsd5.in 32 32 CBSE ਦੁਆਰਾ 10ਵੀਂ ਜਮਾਤ ਦੀ ਟਰਮ 1 ਪ੍ਰੀਖਿਆ ਦੇ ਵਿਦਿਆਰਥੀਆਂ ਦੇ ਨਤੀਜਿਆਂ ਬਾਰੇ ਸਕੂਲਾਂ ਨੂੰ ਕੀਤਾ ਸੂਚਿਤ https://punjabi.newsd5.in/cbse-%e0%a8%a6%e0%a9%81%e0%a8%86%e0%a8%b0%e0%a8%be-10%e0%a8%b5%e0%a9%80%e0%a8%82-%e0%a8%9c%e0%a8%ae%e0%a8%be%e0%a8%a4-%e0%a8%a6%e0%a9%80-%e0%a8%9f%e0%a8%b0%e0%a8%ae-1-%e0%a8%aa%e0%a9%8d%e0%a8%b0/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Sat, 12 Mar 2022 09:47:25 +0000 https://punjabi.newsd5.in/?p=148924 ਨਵੀਂ ਦਿੱਲੀ : CBSE ਦੁਆਰਾ 10ਵੀਂ ਜਮਾਤ ਦੀ ਟਰਮ 1 ਪ੍ਰੀਖਿਆ ਦੇ ਵਿਦਿਆਰਥੀਆਂ ਦੇ ਨਤੀਜਿਆਂ ਬਾਰੇ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਹੈ। ਸਿਰਫ਼ ਸਿਧਾਂਤਕ ਅੰਕਾਂ ਦਾ ਹੀ ਸੰਚਾਰ ਕੀਤਾ ਗਿਆ ਹੈ। ਕਿਉਂਕਿ ਅੰਦਰੂਨੀ ਮੁਲਾਂਕਣ/ਪ੍ਰੈਕਟੀਕਲ ਸਕੋਰ ਪਹਿਲਾਂ ਹੀ ਸਕੂਲਾਂ ਕੋਲ ਉਪਲਬਧ ਹਨ।

 

 

]]>
‘ਦੋ ਗੇੜਾਂ ’ਚ ਖੇਡੀ ਜਾਵੇਗੀ ਰਣਜੀ ਟਰਾਫੀ’ https://punjabi.newsd5.in/%e0%a8%a6%e0%a9%8b-%e0%a8%97%e0%a9%87%e0%a9%9c%e0%a8%be%e0%a8%82-%e0%a8%9a-%e0%a8%96%e0%a9%87%e0%a8%a1%e0%a9%80-%e0%a8%9c%e0%a8%be%e0%a8%b5%e0%a9%87%e0%a8%97%e0%a9%80-%e0%a8%b0%e0%a8%a3/ Fri, 28 Jan 2022 11:42:00 +0000 https://punjabi.newsd5.in/?p=143324 ਨਵੀਂ ਦਿੱਲੀ : ਮੁਲਤਵੀ ਰਣਜੀ ਟਰਾਫੀ ਅਗਲੇ ਮਹੀਨੇ ਤੋਂ ਦੋ ਪੜਾਵਾਂ ‘ਚ ਖੇਡੀ ਜਾਵੇਗੀ। BCCI ਸਕੱਤਰ ਜੈ ਸ਼ਾਹ ਨੇ ਅੱਜ ਇਹ ਐਲਾਨ ਕੀਤਾ ਹੈ। ਪਿਛਲੇ ਸਾਲ ਮਹਾਮਾਰੀ ਕਾਰਨ ਟੂਰਨਾਮੈਂਟ ਨਹੀਂ ਕਰਵਾਇਆ ਗਿਆ। 38 ਟੀਮਾਂ ਦਾ ਇਹ ਟੂਰਨਾਮੈਂਟ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਵੇਗਾ ਅਤੇ ਪਹਿਲਾ ਪੜਾਅ ਇੱਕ ਮਹੀਨੇ ਤੱਕ ਚੱਲੇਗਾ।

Navjot Sidhu ਦੀ Sister ਦੇ ਵੱਡੇ ਖ਼ੁਲਾਸੇ! ਮਿੰਟਾਂ ’ਚ ਕਰਤਾ ਜ਼ੀਰੋ, ਹਿੱਲੀ ਸਿਆਸਤ! || D5 Channel Punjabi

ਪਹਿਲਾਂ ਇਹ 13 ਜਨਵਰੀ ਤੋਂ ਸ਼ੁਰੂ ਹੋਣਾ ਸੀ ਪਰ ਮਹਾਮਾਰੀ ਦੀ ਤੀਜੀ ਲਹਿਰ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ‘ਬੋਰਡ ਨੇ ਰਣਜੀ ਟਰਾਫੀ ਨੂੰ ਦੋ ਪੜਾਵਾਂ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਿੱਚ ਲੀਗ ਪੱਧਰ ਦੇ ਮੈਚ ਹੋਣਗੇ ਅਤੇ ਜੂਨ ਵਿੱਚ ਨਾਕਆਊਟ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਸੀਸੀਆਈ ਰਣਜੀ ਟਰਾਫੀ ਦੇ ਮਹੱਤਵ ਨੂੰ ਸਮਝਦਾ ਹੈ।

 

 

]]>
ਸਹਾਇਕ ਜੇਲ੍ਹ ਸੁਪਰਡੈਂਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ : ਰਮਨ ਬਹਿਲ https://punjabi.newsd5.in/%e0%a8%b8%e0%a8%b9%e0%a8%be%e0%a8%87%e0%a8%95-%e0%a8%9c%e0%a9%87%e0%a8%b2%e0%a9%8d%e0%a8%b9-%e0%a8%b8%e0%a9%81%e0%a8%aa%e0%a8%b0%e0%a8%a1%e0%a9%88%e0%a8%82%e0%a8%9f-%e0%a8%a6%e0%a9%80%e0%a8%86/ Thu, 22 Apr 2021 11:04:57 +0000 https://punjabi.newsd5.in/?p=101382 ਚੰਡੀਗੜ੍ਹ : ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੇ ਅੱਜ ਜੇਲ੍ਹ ਵਿਭਾਗ ਪੰਜਾਬ ਵਿੱਚ ਸਹਾਇਕ ਜੇਲ੍ਹ ਸੁਪਰਡੰਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ ਕਰ ਲਿਆ ਹੈ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦਿੱਤੀ। ਸ੍ਰੀ ਬਹਿਲ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵਲੋਂ ਇਹਨਾਂ ਅਸਾਮੀਆਂ ਲਈ ਨਵੰਬਰ 2020 ਵਿੱਚ ਇਸ਼ਤਿਹਾਰ ਜਾਰੀ ਕਰਕੇ ਅਰਜੀਆਂ ਦੀ ਮੰਗ ਕੀਤੀ ਗਈ ਸੀ ਤੇ ਮਿਤੀ 31 ਜਨਵਰੀ 2021 ਨੂੰ ਲਿਖਤੀ ਪ੍ਰੀਖਿਆ ਲਈ ਗਈ ਸੀ,ਜਿਸ ਦਾ ਨਤੀਜਾ ਮਿਤੀ 16 ਫ਼ਰਵਰੀ 2021 ਨੂੰ ਜਾਰੀ ਕਰ ਦਿੱਤਾ ਗਿਆ ਸੀ।

ਅਕਾਲੀਆਂ ਤੋਂ ਬਾਅਦ ਹੁਣ ਕਾਂਗਰਸੀ ਆਗੂ ਦਾ ਕਾਰਾ!ਪੁਲਿਸ ਨੇ ਲਿਆ ਵੱਡਾ ਐਕਸ਼ਨ

ਬੋਰਡ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋ ਹਫਤਿਆਂ ਬਾਅਦ 02 ਮਾਰਚ ਤੇ 16 ਮਾਰਚ ਨੂੰ ਸਰੀਰਕ ਯੋਗਤਾ ਟੈਸਟ ਲੈਣ ਉਪਰੰਤ ਯੋਗ ਪਾਏ ਗਏ ਉਮੀਦਵਾਰਾਂ ਦੇ ਅਸਲ ਵਿਦਿਅਕ ਸਰਟੀਫਿਕੇਟਾਂ ਦੀ ਜਾਂਚ ਲਈ 24 ਮਾਰਚ ਨੂੰ ਕੌਂਸਲਿੰਗ ਕੀਤੀ ਗਈ ਸੀ। ਇਸ ਸਾਰੇ ਪ੍ਰੋਸੈਸ ਤੋਂ ਬਾਅਦ ਅੱਜ ਬੋਰਡ ਦੀ ਮੀਟਿੰਗ ਵਿੱਚ ਸਹਾਇਕ ਜੇਲ੍ਹ ਸੁਪਰਡੰਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ ਕੀਤਾ ਗਿਆ ਹੈ, ਜਿਸ ਅਨੁਸਾਰ 48 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਜੇਲ੍ਹ ਵਿਭਾਗ ਨੂੰ ਜਲਦੀ ਹੀ ਸਿਫਾਰਸਾਂ ਭੇਜ ਦਿਤੀਆਂ ਜਾਣਗੀਆਂ। ਅੱਜ ਦੀ ਮੀਟਿੰਗ ਵਿਚ ਹਰਪ੍ਰਤਾਪ ਸਿੰਘ ਸਿੱਧੂ, ਰਜਨੀਸ਼ ਸਹੋਤਾ , ਸ਼ਮਸ਼ਾਦ ਅਲੀ, ਰੋਮਿਲਾ ਬਾਂਸਲ, ਭੁਪਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਅਲਤਾ ਆਹਲੂਵਾਲੀਆ, ਰੋਹਲ ਸਿੰਘ ਸਿੱਧੂ ਅਤੇ ਬੋਰਡ ਦੇ ਸਕੱਤਰ ਅਮਨਦੀਪ ਬਾਂਸਲ, ਪੀ.ਸੀ.ਐਸ. ਹਾਜ਼ਰ ਸਨ।

]]>
ਨਰਿੰਦਰ ਤੋਮਰ ਅਤੇ ਸੋਮ ਪ੍ਰਕਾਸ਼ ਨੇ ਦਿੱਤੀ ਸਕਾਰਾਤਮਕ ਨਤੀਜੇ ਆਉਣ ਦੀ ਉਮੀਦ https://punjabi.newsd5.in/%e0%a8%a8%e0%a8%b0%e0%a8%bf%e0%a9%b0%e0%a8%a6%e0%a8%b0-%e0%a8%a4%e0%a9%8b%e0%a8%ae%e0%a8%b0-%e0%a8%85%e0%a8%a4%e0%a9%87-%e0%a8%b8%e0%a9%8b%e0%a8%ae-%e0%a8%aa%e0%a9%8d%e0%a8%b0%e0%a8%95%e0%a8%be/ Fri, 08 Jan 2021 10:24:49 +0000 https://punjabi.newsd5.in/?p=85917 ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਸਰਕਾਰ ‘ਚ 8ਵੇਂ ਦੌਰ ਗੱਲ ਬਾਤ ਸ਼ੁੱਕਰਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਸੋਮ ਪ੍ਰਕਾਸ਼ ਨੇ ਉਮੀਦ ਜਤਾਈ ਕਿ ਗੱਲ ਬਾਤ ਦੇ ਨਤੀਜੇ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ, ਖੇਤੀਬਾੜੀ ਮੰਤਰੀ ਤੋਮਰ, ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਿਗਿਆਨ ਭਵਨ ‘ਚ ਮਿਲੇ ਸਨ, ਉਹਨਾਂ ਨੇ ਕਿਹਾ, “ਅੱਜ ਦੀ ਬੈਠਕ ਦੇ ਸਕਾਰਾਤਮਕ ਨਤੀਜੇ ਆਉਣ ਦੀ ਉਮੀਦ ਹੈ।”

🔴LIVE| ਸੁਪਰੀਮ ਕੋਰਟ ਦਾ ਕੇਂਦਰ ‘ਤੇ ਵੱਡਾ ਐਕਸ਼ਨ! ਕਿਸਾਨਾਂ ਦੇ ਹੱਕ ‘ਚ ਫੈਸਲਾ,ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਝਟਕਾ!

ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਮੰਤਰੀ ਸੋਮ ਪ੍ਰਕਾਸ਼ ਨੇ ਟਵੀਟ ਕੀਤਾ, “ਉਮੀਦ ਹੈ ਕਿ 8 ਜਨਵਰੀ ਨੂੰ ਹੋਣ ਵਾਲੀ ਗੱਲ ਬਾਤ ਦਾ ਨਤੀਜਾ ਆਵੇਗਾ।” ਦੱਸ ਦਈਏ ਕਿ ਸਰਕਾਰ ਦੇ ਵਲੋਂ ਬੈਠਕ ‘ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪੀਯੂਸ਼ ਗੋਇਲ ਅਤੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਕਿਸਾਨ ਆਗੂਆਂ ਨਾਲ ਗੱਲ ਬਾਤ ਕਰ ਰਹੇ ਹਨ। 41 ਪ੍ਰਤੀਨਿਧੀਆਂ ਕਿਸਾਨਾਂ ਵਲੋਂ ਭਾਗ ਲਿਆ ਗਿਆ।

]]>
‘ਆਪ’ ਦੀ ਜਿੱਤ ਨੇ ਅਕਾਲੀਆਂ ਨੂੰ ਪਾਈ ਚਿੰਤਾ, ਅਕਾਲੀ ਆਗੂ ਨੇ ਦਿੱਤਾ ਬਿਆਨ, ਜਿੱਤ ਪਿੱਛੇ CONGRESS ਜ਼ਿੰਮੇਵਾਰ https://punjabi.newsd5.in/%e0%a8%86%e0%a8%aa-%e0%a8%a6%e0%a9%80-%e0%a8%9c%e0%a8%bf%e0%a9%b1%e0%a8%a4-%e0%a8%a8%e0%a9%87-%e0%a8%85%e0%a8%95%e0%a8%be%e0%a8%b2%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%aa/ Wed, 12 Feb 2020 06:17:22 +0000 https://punjabi.newsd5.in/?p=60632 ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਇੱਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਸੀਟਾਂ ਜ਼ਰੂਰ ਮਿਲੀਆਂ ਪਰ ਉਹ ਦਿੱਲੀ ‘ਚ 21 ਸਾਲ ਦਾ ਬਨਵਾਸ ਖਤਮ ਨਹੀਂ ਕਰ ਪਾਈ ਹੈ। ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਖਾਤਾ ਨਹੀਂ ਖੋਲ ਸਕੀ।

‘ਆਪ’ ਦੀ ਜਿੱਤ ਨੇ ਅਕਾਲੀਆਂ ਨੂੰ ਪਾਈ ਚਿੰਤਾ, ਅਕਾਲੀ ਆਗੂ ਨੇ ਦਿੱਤਾ ਬਿਆਨ, ਜਿੱਤ ਪਿੱਛੇ CONGRESS ਜ਼ਿੰਮੇਵਾਰ (Video)

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਦਿੱਲੀ ‘ਆਪ’ ਦੀ ਹੈ। ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਇਸ ਵਾਰ 70 ਵਿੱਚੋਂ 62 ਸੀਟਾਂ ਹਾਸਲ ਹੋਈਆਂ ਯਾਨੀ 88% ਸੀਟਾਂ। ਪਿਛਲੀ ਵਾਰ ‘ਆਪ’ ਨੇ 67 ਸੀਟਾਂ ਜਿੱਤੀਆਂ ਸਨ ਯਾਨੀ 96% ਸੀਟਾਂ। ਕੇਜਰੀਵਾਲ ਲਗਾਤਾਰ ਦੋ ਵਾਰ 88% ਸੀਟਾਂ ਜਿੱਤਣ ਵਾਲੇ ਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ।

Sukhbir ਦੇ ਪੁਰਾਣੇ ਸਾਥੀ ਨੇ Kejriwal ਤੋਂ ਮੰਗੇ ਪੈਸੇ, ਬਾਦਲਾਂ ਦੀ ਲਿਆਂਦੀ ਹਨ੍ਹੇਰੀ, ਕਹਿ ਦਿੱਤੀਆਂ ਵੱਡੀਆਂ ਗੱਲਾਂ

ਕੇਜਰੀਵਾਲ ਨੇ ਮੰਗਲਵਾਰ ਨੂੰ ਦੁਪਹਿਰ 3:30 ਵਜੇ ਪਾਰਟੀ ਦਫ਼ਤਰ ‘ਚ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਦਿੱਲੀ ਵਾਲਿਆਂ ਨੂੰ ਸਪੋਰਟ ਲਈ ‘ਆਈ ਲਵ ਯੂ’ ਕਿਹਾ। ਇਹ ਵੀ ਕਿਹਾ ਕਿ ਦਿੱਲੀ ‘ਤੇ ਹਨੂੰਮਾਨ ਜੀ ਨੇ ਕ੍ਰਿਪਾ ਕੀਤੀ। ਭਾਜਪਾ ‘ਤੇ ਤੰਜ ਕਸਦੇ ਹੋਏ ਕੇਜਰੀਵਾਲ ਬੋਲੇ – ਨਵੀਂ ਰਾਜਨੀਤੀ ਦਾ ਜਨਮ ਹੋਇਆ ਹੈ, ਜਿਸਨੂੰ ਕੰਮ ਦੀ ਰਾਜਨੀਤੀ ਕਹਿੰਦੇ ਹੋਏ ਇਹੀ ਦੇਸ਼ ਨੂੰ ਅੱਗੇ ਲੈ ਜਾਵੇਗੀ।

]]>
ਦਿੱਲੀ ਚੋਣਾਂ : ਵੋਟਾਂ ਦੀ ਗਿਣਤੀ ਸ਼ੁਰੂ, ‘ਆਪ’ ਪਾਰਟੀ ਅੱਗੇ https://punjabi.newsd5.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a%e0%a9%8b%e0%a8%a3%e0%a8%be%e0%a8%82-%e0%a8%b5%e0%a9%8b%e0%a8%9f%e0%a8%be%e0%a8%82-%e0%a8%a6%e0%a9%80-%e0%a8%97%e0%a8%bf%e0%a8%a3%e0%a8%a4/ Tue, 11 Feb 2020 03:01:39 +0000 https://punjabi.newsd5.in/?p=60498 ਨਵੀਂ ਦਿੱਲੀ : ਦਿੱਲੀ ਦੇ ਚੁਣਾਵੀ ਦੌੜ ‘ਚ ਅੱਜ ਕੌਣ ਬਾਜ਼ੀ ਮਾਰੇਗਾ, ਇਸ ‘ਤੇ ਹਰ ਕਿਸੇ ਦੀਆਂ ਨਜ਼ਰਾਂ ਹਨ। ਦੱਸ ਦੇਈਏ ਕਿ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਹਰ ਪਾਰਟੀ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਸਾਫ ਹੋਵੇਗਾ ਕਿ ਦਿੱਲੀ ਵਿਚ ਕਿਸ ਨੇ ਬਾਜ਼ੀ ਮਾਰੀ ਹੈ।

ਆਹ ਚੱਕੋ Kejriwal ਨੇ ਲਾਈ ਸਕੀਮ, ਸਾਰੀ ਰਾਤ ਨਹੀਂ ਸੁੱਤੇ Modi ਤੇShah, ਦਿੱਲੀ ‘ਚ ਆਮ ਬੰਦਾਂ ਏਦਾਂ ਧੱਕ ਪਾਉਂਦਾ

21 ਕੇਂਦਰਾਂ ‘ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ।
ਦਿੱਲੀ ‘ਚ ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਗਈ, ਇਸ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਈ. ਵੀ. ਐੱਮ. ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਅੱਜ 21 ਸੈਂਟਰਾਂ ‘ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਇਸ ਵਾਰ 62.59 ਫੀਸਦੀ ਵੋਟਿੰਗ ਹੋਈ ਸੀ।

ਸ਼ੁਰੂਆਤੀ ਰੁਝਾਨਾਂ ‘ਚ ਆਮ ਆਦਮੀ ਪਾਰਟੀ (ਆਪ) ਅੱਗੇ ਚੱਲ ਰਹੀ ਹੈ। ਭਾਜਪਾ ਦੂਜੇ ਨੰਬਰ ‘ਤੇ ਬਣੀ ਹੋਈ ਹੈ, ਜਦਕਿ ਕਾਂਗਰਸ ਨੇ ਮਸਾਂ ਹੀ ਆਪਣਾ ਖਾਤਾ ਖੋਲ੍ਹਿਆ ਹੈ।

]]>
Sukhpal Khaira and Simarjeet Bains on Congress Party | Election Results 2018 https://punjabi.newsd5.in/sukhpal-khaira-and-simarjeet-bains-on-congress-party-election-results-2018/ Sun, 16 Dec 2018 10:36:39 +0000 https://punjabi.newsd5.in/?p=38436

]]>