Refugees – D5 News https://punjabi.newsd5.in Truth Seeking News Network. Mon, 25 Jul 2022 04:48:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Refugees – D5 News https://punjabi.newsd5.in 32 32 ਅਮਰੀਕਾ ਦੇ ਮਿਆਮੀ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟਣ ਨਾਲ 17 ਮੌਤਾਂ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%ae%e0%a8%bf%e0%a8%86%e0%a8%ae%e0%a9%80-%e0%a8%9c%e0%a8%be-%e0%a8%b0%e0%a8%b9%e0%a9%80-%e0%a8%aa%e0%a9%8d%e0%a8%b0/ Mon, 25 Jul 2022 04:48:57 +0000 https://punjabi.newsd5.in/?p=168757 ਵਾਸ਼ਿੰਗਟਨ : ਬਹਾਮਾਸ ਨੇੜੇ ਐਤਵਾਰ ਤੜਕੇ ਹੈਤੀ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ, ਜਿਸ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰਾਂ ਨੂੰ ਬਚਾ ਲਿਆ ਗਿਆ। ਕਿਸ਼ਤੀ ਨਿਊ ਪ੍ਰੋਵਿਡੈਂਸ ਤੋਂ ਤਕਰੀਬਨ ਸੱਤ ਮੀਲ ਦੂਰ ਪਲਟ ਗਈ। ਪ੍ਰਧਾਨ ਮੰਤਰੀ ਫਿਲਿਪ ਬ੍ਰੇਵ ਡੇਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚ 15 ਔਰਤਾਂ, ਇੱਕ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਚਾਏ ਗਏ ਲੋਕ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਹਨ।

ਡੇਵਿਸ ਨੇ ਕਿਹਾ ਕਿ ਜਾਂਚਕਰਤਾਵਾਂ ਅਨੁਸਾਰ, ਦੋਹਰੇ ਇੰਜਣ ਵਾਲੀ ਕਿਸ਼ਤੀ ਸਪੱਸ਼ਟ ਤੌਰ ‘ਤੇ ਸ਼ਨੀਵਾਰ ਦੁਪਹਿਰ 1 ਵਜੇ ਦੇ ਕਰੀਬ ਬਹਾਮਾਸ ਤੋਂ ਮਿਆਮੀ ਲਈ ਰਵਾਨਾ ਹੋਈ, ਜਿਸ ਵਿੱਚ ਘੱਟੋ-ਘੱਟ 60 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੀ ਇਹ ਮਨੁੱਖੀ ਤਸਕਰੀ ਦਾ ਮਾਮਲਾ ਤਾਂ ਨਹੀਂ ਹੈ।

ਡੇਵਿਸ ਨੇ ਕਿਹਾ, “ਸਾਡੀ ਸਰਕਾਰ ਅਤੇ ਬਹਾਮਾਸ ਦੇ ਲੋਕਾਂ ਦੀ ਤਰਫੋਂ, ਮੈਂ ਇਸ ਦੁਖਾਂਤ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਸੱਤਾ ‘ਚ ਆਉਣ ਤੋਂ ਬਾਅਦ ਤੋਂ ਹੀ ਮੇਰੀ ਸਰਕਾਰ ਇਨ੍ਹਾਂ ਖਤ਼ਰਨਾਕ ਯਾਤਰਾਵਾਂ ਖ਼ਿਲਾਫ਼ ਚੇਤਾਵਨੀ ਦੇ ਰਹੀ ਹੈ।” ਹੈਤੀ ਵਿੱਚ ਕਤਲਾਂ ਅਤੇ ਅਗਵਾ ਅਤੇ ਵੱਖ-ਵੱਖ ਗੈਂਗ ਹਿੰਸਾ ਵਿੱਚ ਵਾਧਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਦੇਸ਼ ਛੱਡ ਰਹੇ ਹਨ।

]]>
ਟਰੂਡੋ ਸਰਕਾਰ 40,000 ਅਫ਼ਗਾਨ ਸਰਨਾਰਥੀਆਂ ਨੂੰ ਦੇਵੇਗੀ ਸ਼ਰਨ https://punjabi.newsd5.in/%e0%a8%9f%e0%a8%b0%e0%a9%82%e0%a8%a1%e0%a9%8b-%e0%a8%b8%e0%a8%b0%e0%a8%95%e0%a8%be%e0%a8%b0-40000-%e0%a8%85%e0%a9%9e%e0%a8%97%e0%a8%be%e0%a8%a8-%e0%a8%b8%e0%a8%b0%e0%a8%a8%e0%a8%be%e0%a8%b0%e0%a8%a5/ Wed, 13 Oct 2021 06:35:00 +0000 https://punjabi.newsd5.in/?p=126846 ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਤਾਲਿਬਾਨ (ਰੂਸ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸਮੂਹ) ਦੇ ਫ਼ੌਜੀ ਕਬਜ਼ੇ ਤੋਂ ਬਾਅਦ ਉਨ੍ਹਾਂ ਦਾ ਦੇਸ਼ ਅਫ਼ਗਾਨਿਸਤਾਨ ਤੋਂ 40,000 ਸ਼ਰਨਾਰਥੀਆਂ ਨੂੰ ਸਵੀਕਾਰ ਕਰੇਗਾ।

ਧਰਮ ਪਰਿਵਰਤਨ ‘ਤੇ ਬੀਬੀ ਜਗੀਰ ਕੌਰ ਨਾਲ ਸਿੱਧੀ ਗੱਲ, ਛਿੜੀ ਨਵੀਂ ਚਰਚਾ D5 Channel Punjabi

ਸਤੰਬਰ ‘ਚ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਿਸਿਨੋ ਨੇ ਕਿਹਾ ਸੀ ਕਿ ਦੇਸ਼ 20,000 ਤੋਂ ਵੱਧ ਅਫਗਾਨਾਂ, ਖਾਸ ਕਰਕੇ ਤਾਲਿਬਾਨ ਦੁਆਰਾ ਨਿਸ਼ਾਨਾ ਬਣਾਏ ਜਾ ਰਹੇ ਕਮਜ਼ੋਰ ਸਮੂਹਾਂ, ਜਿਨ੍ਹਾਂ ਵਿੱਚ ਔਰਤਾਂ, ਅਧਿਕਾਰ ਕਰਮਚਾਰੀ ਅਤੇ ਘੱਟ ਗਿਣਤੀ ਲੋਕ ਸ਼ਾਮਲ ਹਨ ਦਾ ਮੁੜ ਵਸੇਬਾ ਕਰੇਗਾ। ਟਰੂਡੋ ਨੇ ਟਵੀਟ ਕੀਤਾ,“ਕੈਨੇਡਾ 40,000 ਸ਼ਰਨਾਰਥੀਆਂ ਦਾ ਸਵਾਗਤ ਕਰ ਰਿਹਾ ਹੈ ਅਤੇ ਅਸੀਂ ਦੂਜਿਆਂ ਨੂੰ ਵੀ ਸ਼ਰਨਾਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਮੁੜ ਵਸੇਬੇ ਲਈ ਉਨ੍ਹਾਂ ਦੀ ਸਹਾਇਤਾ ਵਧਾਉਣ ਦੀ ਅਪੀਲ ਕਰ ਰਹੇ ਹਾਂ।”

]]>
Afghanistan ਤੋਂ ਸ਼ਰਨਾਰਥੀਆਂ ਦਾ ਪਹਿਲਾ ਸਮੂਹ ਪਹੁੰਚਿਆ Mexico https://punjabi.newsd5.in/afghanistan-%e0%a8%a4%e0%a9%8b%e0%a8%82-%e0%a8%b6%e0%a8%b0%e0%a8%a8%e0%a8%be%e0%a8%b0%e0%a8%a5%e0%a9%80%e0%a8%86%e0%a8%82-%e0%a8%a6%e0%a8%be-%e0%a8%aa%e0%a8%b9%e0%a8%bf%e0%a8%b2%e0%a8%be-%e0%a8%b8/ Wed, 25 Aug 2021 07:37:25 +0000 https://punjabi.newsd5.in/?p=118308 ਮੈਕਸੀਕੋ: ਅਫ਼ਗਾਨਿਸਤਾਨ ਤੋਂ ਸ਼ਰਨਾਰਥੀਆਂ ਦਾ ਪਹਿਲਾ ਸਮੂਹ ਮੈਕਸੀਕੋ ਪਹੁੰਚ ਗਿਆ ਹੈ। ਇਸ ਸਮੂਹ ‘ਚ 5 ਔਰਤਾਂ ਅਤੇ ਇੱਕ ਪੁਰਸ਼ ਸ਼ਾਮਿਲ ਹੈ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਰਡ ਨੇ ਇਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਪਣੇ ਘਰ ‘ਚ ਤੁਹਾਡਾ ਸਵਾਗਤ ਹੈ।’ ਕਰੀਬ ਛੇ ਦੇਸ਼ਾਂ ਦੀ ਯਾਤਰਾ ਕਰਕੇ ਮੈਕਸੀਕੋ ਪਹੁੰਚੀਆਂ ਇਨ੍ਹਾਂ ਔਰਤਾਂ ਨੇ ਰੋਬੋਟਿਕਸ ਮੁਕਾਬਲੇ ‘ਚ ਹਿੱਸਾ ਲਿਆ ਸੀ।

ਦਿੱਲੀ ਕਮੇਟੀ ਚੋਣਾਂ, ਤਾਜ਼ਾ UPDATE, ਅਕਾਲੀ ਦਲ ਦੀ ਚੜ੍ਹਤ D5 Channel Punjabi

ਤਾਲਿਬਾਨ ਦੇ ਇਸ ਮਹੀਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਣ ਤੋਂ ਬਾਅਦ ਇਹ ਤਣਾਅਗ੍ਰਸਤ ਤੋਂ ਭੱਜ ਨਿਕਲੀਆਂ ਸਨ ਤਾਲਿਬਾਨ ਇੱਕ ਨਿਸ਼ਚਿਤ ਉਮਰ ਤੋਂ ਬਾਅਦ ਕੰਮ ਕਰਨ ਵਾਲੀਆਂ ਜਾਂ ਸਕੂਲ ਜਾਣ ਵਾਲੀਆਂ ਔਰਤਾਂ ਦਾ ਵਿਰੋਧ ਕਰਦਾ ਹੈ। ਐਬਰਾਰਡ ਨੇ ਕਿਹਾ ਕਿ ਜੋ ਵੀ ਕਾਨੂੰਨੀ ਦਰਜਾ ਉਹ ਸਭ ਤੋਂ ਚੰਗਾ ਮੰਨਦੇ ਹਨ’’ ਮੈਕਸੀਕੋ ਉਨ੍ਹਾਂ ਨੂੰ ਪ੍ਰਦਾਨ ਕਰੇਗਾ। ਸਮੂਹ ਦੇ ਇੱਕ ਮੈਂਬਰ ਨੇ ਮੈਕਸੀਕੋ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸਨੇ ਉਨ੍ਹਾਂ ਦੀ ਜਾਨ ਬਚਾ ਲਈ।

]]>