recruitment scam – D5 News https://punjabi.newsd5.in Truth Seeking News Network. Tue, 13 Sep 2022 05:44:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png recruitment scam – D5 News https://punjabi.newsd5.in 32 32 CBI ਨੇ ਜੰਮੂ-ਕਸ਼ਮੀਰ ਦੇ ਸਬ-ਇੰਸਪੈਕਟਰ ਭਰਤੀ ਘੁਟਾਲੇ ‘ਚ 33 ਥਾਵਾਂ ‘ਤੇ ਕੀਤੀ ਛਾਪੇਮਾਰੀ  https://punjabi.newsd5.in/cbi-%e0%a8%a8%e0%a9%87-%e0%a8%9c%e0%a9%b0%e0%a8%ae%e0%a9%82-%e0%a8%95%e0%a8%b8%e0%a8%bc%e0%a8%ae%e0%a9%80%e0%a8%b0-%e0%a8%a6%e0%a9%87-%e0%a8%b8%e0%a8%ac-%e0%a8%87%e0%a9%b0%e0%a8%b8%e0%a8%aa%e0%a9%88/ Tue, 13 Sep 2022 05:44:32 +0000 https://punjabi.newsd5.in/?p=175621 ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਬ-ਇੰਸਪੈਕਟਰ ਭਰਤੀ ਘੁਟਾਲੇ ਮਾਮਲੇ ‘ਚ CBI ਨੇ ਅੱਜ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਦੀਆਂ ਟੀਮਾਂ ਦੇਸ਼ ‘ਚ 33 ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।

ਫਸਿਆ ‘ਆਪ’ ਦਾ ਮੰਤਰੀ, ਲੀਕ ਹੋਈ ਆਡੀਓ ਦਾ ਸੱਚ! ਐਕਸ਼ਨ ‘ਚ SGPC, ਜਥੇਦਾਰ ‘ਤੇ ਕਾਰਵਾਈ!

ਸੀਬੀਆਈ ਅੱਜ ਐਸਆਈ ਭਰਤੀ ਘੁਟਾਲੇ ਦੇ ਸਬੰਧ ‘ਚ ਜੰਮੂ, ਸ੍ਰੀਨਗਰ, ਹਰਿਆਣਾ ਦੇ ਜ਼ਿਲ੍ਹਿਆਂ, ਗਾਂਧੀਨਗਰ, ਗਾਜ਼ਿਆਬਾਦ, ਬੈਂਗਲੁਰੂ, ਦਿੱਲੀ ਸਮੇਤ 33 ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਜੰਮੂ ਕਸ਼ਮੀਰ ਪੁਲਿਸ, ਡੀਐਸਪੀ ਅਤੇ ਸੀਆਰਪੀਐਫ ਅਧਿਕਾਰੀਆਂ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕਰ ਰਹੀ ਹੈ।

 

 

]]>