Rave Party – D5 News https://punjabi.newsd5.in Truth Seeking News Network. Mon, 13 Jun 2022 07:46:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Rave Party – D5 News https://punjabi.newsd5.in 32 32 ਫ਼ਿਲਮੀ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ https://punjabi.newsd5.in/%e0%a9%9e%e0%a8%bf%e0%a8%b2%e0%a8%ae%e0%a9%80-%e0%a8%85%e0%a8%a6%e0%a8%be%e0%a8%95%e0%a8%be%e0%a8%b0%e0%a8%be-%e0%a8%b6%e0%a8%b0%e0%a8%a7%e0%a8%be-%e0%a8%95%e0%a8%aa%e0%a9%82%e0%a8%b0-%e0%a8%a6/ Mon, 13 Jun 2022 07:46:58 +0000 https://punjabi.newsd5.in/?p=162702 ਬੈਂਗਲੁਰੂ : ਫ਼ਿਲਮੀ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਰਥ ਕਪੂਰ ਨੂੰ ਕੱਲ੍ਹ ਰਾਤ ਬੈਂਗਲੁਰੂ ਵਿਖੇ ਇੱਕ ਹੋਟਲ ‘ਚ ਰੇਵ ਪਾਰਟੀ ਦੌਰਾਨ ਪੁਲਿਸ ਨੇ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕੀਤਾ ਹੈ।

Rahul Gandhi Latest News : ਲੱਗ ਗਿਆ Congress ਦਾ ਨੰਬਰ, ਪੁਲਿਸ ਨੇ ਕਰਤੀ ਵੱਡੀ ਕਾਰਵਾਈ | D5 Channel Punjabi

ਬੈਂਗਲੁਰੂ ਪੁਲਿਸ ਅਨੁਸਾਰ ਸਿਧਾਰਥ ਕਪੂਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ 6 ਲੋਕਾਂ ‘ਚ ਸ਼ਾਮਿਲ ਹੈ ਤੇ ਉਸ ਦਾ ਡਰੱਗ ਟੈਸਟ ਪੌਜ਼ੀਟਿਵ ਆਇਆ ਹੈ।

]]>