Ranu Mondal Instagram – D5 News https://punjabi.newsd5.in Truth Seeking News Network. Sun, 15 Aug 2021 10:39:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Ranu Mondal Instagram – D5 News https://punjabi.newsd5.in 32 32 ਫਿਰ ਵਾਇਰਲ ਹੋਇਆ Ranu Mondal ਦਾ ਵੀਡੀਓ, ਸੋਸ਼ਲ ਮੀਡੀਆ ‘ਤੇ ਮਚੀ ਧੂਮ https://punjabi.newsd5.in/%e0%a8%ab%e0%a8%bf%e0%a8%b0-%e0%a8%b5%e0%a8%be%e0%a8%87%e0%a8%b0%e0%a8%b2-%e0%a8%b9%e0%a9%8b%e0%a8%87%e0%a8%86-ranu-mondal-%e0%a8%a6%e0%a8%be-%e0%a8%b5%e0%a9%80%e0%a8%a1%e0%a9%80%e0%a8%93-%e0%a8%b8/ Sun, 15 Aug 2021 10:39:49 +0000 https://punjabi.newsd5.in/?p=116979 ਮੁੰਬਈ : ‘ਬਚਪਨ ਕਾ ਪਿਆਰ’ ਗਾਉਣ ਵਾਲੇ ਸਹਦੇਵ ਦਿਰਦੋ ਇਨ੍ਹਾਂ ਦਿਨੀਂ ਆਪਣੀ ਗਾਇਕੀ ਨਾਲ ਧੂਮ ਮਚਾ ਰਹੇ ਹਨ। ਰੈਪਰ ਬਾਦਸ਼ਾਹ ਨਾਲ ਉਨ੍ਹਾਂ ਦੀ ਵੀਡੀਓ ਯੂਟਿਊਬ ‘ਤੇ ਖ਼ੂਬ ਟਰੈਂਡ ਕਰ ਰਹੀ ਹੈ। ਉੱਥੇ ਇੰਸਟਾਗ੍ਰਾਮ ‘ਤੇ ਇਸ ਗਾਣੇ ਦੇ ਖ਼ੂਬ ਰੀਲਸ ਬਣ ਰਹੇ ਹਨ। ਹੁਣ ਰਾਨੂੰ ਮੰਡਲ ਨੇ ਵੀ ‘ਬਚਪਨ ਕਾ ਪਿਆਰ’ ਗਾ ਕੇ ਸਹਦੇਵ ਨਾਲ ਸੁਰ ‘ਚ ਸੁਰ ਮਿਲਾਇਆ ਹੈ। ਰਾਨੂੰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਰਾਜੇਵਾਲ ਨੇ ਦਿੱਤੀ ਵੱਡੀ ਖੁਸ਼ਖਬਰੀ, ਹੁਣੇ ਆਇਆ ਬਿਆਨ || D5 Channel Punjabi

ਇੰਸਟਾਗ੍ਰਾਮ ‘ਤੇ ਸੈਕਰਡ ਅੱਡਾ ਨਾਂ ਦੇ ਇਕ ਅਕਾਊਂਟ ਤੋਂ ਰਾਨੂੰ ਮੰਡਲ ਦੀ ਇਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਰਾਨੂੰ ਮੰਡਲ ਦਾ ਗਾਣਾ ਰਿਕਾਰਡ ਕਰ ਰਿਹਾ ਹੈ। ਰਾਨੂੰ ਮੰਡਲ ਆਪਣੇ ਹੀ ਅੰਦਾਜ਼ ‘ਚ ‘ਬਚਪਨ ਕਾ ਪਿਆਰ’ ਗਾ ਰਹੀ ਹੈ। ਰਾਨੂੰ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਰਾਨੂੰ ਵੀ ਅਜਿਹੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਕ ਵੀਡੀਓ ਤੋਂ ਬਾਅਦ ਰਾਤੋਂ-ਰਾਤ ਸਟਾਰ ਬਣ ਗਈ ਸੀ।

ਪੁਲਿਸ ਤੇ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ || D5 Channel Punjabi

ਇੰਝ ਹਿੱਟ ਹੋਇਆ ਬਚਪਨ ਕਾ ਪਿਆਰ
ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਸਹਦੇਵ ਦਾ ‘ਬਚਪਨ ਕਾ ਪਿਆਰ’ ਗਾਣਾ ਗਾਉਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਨੂੰ ਦੇਖ ਕੇ ਹਰ ਕੋਈ ਸਹਦੇਵ ਦਾ ਫੈਨ ਹੋ ਗਿਆ। ਇਸ ਤੋਂ ਬਾਅਦ ਬਾਦਸ਼ਾਹ ਨੇ ਸਹਦੇਵ ਨੂੰ ਮਿਲਣ ਲਈ ਚੰਡੀਗੜ੍ਹ ਬੁਲਾਇਆ ਅਤੇ ਉਸ ਨਾਲ ਇਸ ਗਾਣੇ ਨੂੰ ਰਿਕ੍ਰਿਏਟ ਕੀਤਾ। ਇਹ ਗਾਣਾ ਹੁਣ ਯੂਟਿਊਬ ‘ਤੇ ਨੰਬਰ ਵਨ ਟਰੈਂਡ ਕਰ ਰਿਹਾ ਹੈ।

 

View this post on Instagram

 

A post shared by Sacred Adda (@sacredadda)

]]>