Rakhdi Special – D5 News https://punjabi.newsd5.in Truth Seeking News Network. Sat, 01 Aug 2020 05:26:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Rakhdi Special – D5 News https://punjabi.newsd5.in 32 32 Tik-Tok Star Noor ਦੀ ਹੋਈ ਚੜਾਈ, ਮੁੱਖ ਮੰਤਰੀ ਕੈਪਟਨ ਨੂੰ ਬਣਾਇਆ ਭਰਾ, CM ਦੇ ਰੱਖੜੀ ਬੰਨ੍ਹੇਗੀ ਨੂਰ, ਦੇਖੋ ਵੀਡੀਓ https://punjabi.newsd5.in/tik-tok-star-noor-%e0%a8%a6%e0%a9%80-%e0%a8%b9%e0%a9%8b%e0%a8%88-%e0%a8%9a%e0%a9%9c%e0%a8%be%e0%a8%88-%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%95/ Sat, 01 Aug 2020 05:26:52 +0000 https://punjabi.newsd5.in/?p=72425 ਪਟਿਆਲਾ : ਟਿਕਟਾਕ ਸਟਾਰ ਨੂਰ ਅਤੇ ਉਸਦੀ ਟੀਮ ਦੀਆਂ ਵੀਡੀਓਜ਼ ਅਕਸਰ ਹੀ ਤੁਸੀਂ ਸ਼ੋਸ਼ਲ ਮੀਡੀਆ ਤੇ ਵੇਖਦੇ ਰਹਿੰਦੇ ਹੋ। ਜੋ ਖੂਬ ਹੀ ਲੋਕਾਂ ਦਾ ਮੰਨੋਰੰਜਨ ਕਰਦੀਆਂ ਹਨ। ਨੂਰ ਅਤੇ ਉਸਦੀ ਟੀਮ ਦੀਆਂ ਵੀਡੀਓਜ਼ ਕੇਵਲ ਲੋਕਾਂ ਦਾ ਮੰਨੋਰੰਜਨ ਹੀ ਨਹੀਂ ਸਗੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਸੁਨੇਹੇ ਵੀ ਦਿੰਦੀਆਂ ਹਨ।

ਔਰਤਾਂ ਕਿਵੇਂ ਰੱਖਣ ਆਪਣੇ ਚਿਹਰੇ ਤੇ ਸਕਿੱਨ ਨੂੰ ਜਵਾਨ? Dr TYger With irvinder Ahluwalia || TakeCare

ਸਰਕਾਰ ਦੇ ਵੱਲੋਂ ਵੀ ਲਾਕਡਾਊਨ ਦੌਰਾਨ ਨੂਰ ਦੀ ਵੀਡੀਓਜ਼ ਦੇ ਜ਼ਰੀਏ ਲੋਕਾਂ ਨੂੰ ਕਈ ਤਰ੍ਹਾਂ ਦੇ ਸੁਨੇਹੇ ਦਿੱਤੇ ਗਏ ਸਨ ਅਤੇ ਹੁਣ ਰੱਖੜੀ ਦੇ ਤਿਉਹਾਰ ਤੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੀ ਨੂਰ ਦੀ ਸ਼ੋਸ਼ਲ ਮੀਡੀਆਂ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

]]>