Rajveer Jawanda – D5 News https://punjabi.newsd5.in Truth Seeking News Network. Sun, 15 Aug 2021 05:00:21 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Rajveer Jawanda – D5 News https://punjabi.newsd5.in 32 32 Breaking : ਮਸ਼ਹੂਰ ਪੰਜਾਬੀ ਗਾਇਕ Rajveer Jawanda ਦੇ ਘਰੋਂ ਆਈ ਦੁਖਦਾਇਕ ਖ਼ਬਰ https://punjabi.newsd5.in/breaking-%e0%a8%ae%e0%a8%b6%e0%a8%b9%e0%a9%82%e0%a8%b0-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a8%be%e0%a8%87%e0%a8%95-rajveer-jawanda-%e0%a8%a6%e0%a9%87-%e0%a8%98/ Sun, 15 Aug 2021 05:00:21 +0000 https://punjabi.newsd5.in/?p=116916 ਜਲੰਧਰ : ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਇੱਕ ਵੱਡੇ ਸਦਮੇ ਵਿੱਚ ਹਨ। ਦਰਅਸਲ ਉਨ੍ਹਾਂ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਹੈ। ਦਿੱਲੀ ਕਿਸਾਨੀ ਧਰਨੇ ‘ਚ ਸ਼ਿਰਕਤ ਕਰਨ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਉਹ ਸਟੇਜ ‘ਤੇ ਲੋਕਾਂ ‘ਚ ਕਿਸਾਨੀ ਮੋਰਚੇ ਨੂੰ ਲੈ ਕੇ ਜੋਸ਼ ਭਰ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਪਿਤਾ ਜੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਮਿਲੀ।

ਸਵੇਰੇ ਹੀ ਵੱਡੀ ਖ਼ਬਰ, ਪ੍ਰਧਾਨ ਨੇ ਸੁਣਾਈ ਵੱਡੀ ਖੁਸ਼ਖਬਰੀ || D5 Channel Punjabi

ਸੂਤਰਾਂ ਅਨੁਸਾਰ ਜਗਰਾਓ ਦੇ ਕੋਲ ਇੱਕ ਪਿੰਡ ਪੋਣਾ ‘ਚ ਰਹਿਣ ਵਾਲੇ ਰਾਜਵੀਰ ਦੇ ਪਿਤਾ ਦੀ ਮੌਤ ਦਾ ਕਾਰਨ ਲੀਵਰ ਇੰਫੈਕਸ਼ਨ ਦੱਸੀ ਜਾ ਰਹੀ ਹੈ। ਉਹ ਲੰਬੇ ਸਮੇਂ ਤੋਂ ਲੀਵਰ ਸਬੰਧੀ ਬਿਮਾਰੀ ਨਾਲ ਪੀੜਿਤ ਸਨ। ਉਹ ਲੱਗਭੱਗ 62 ਸਾਲ ਦੇ ਸਨ।

]]>