Rajiv Satav – D5 News https://punjabi.newsd5.in Truth Seeking News Network. Sun, 16 May 2021 05:42:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Rajiv Satav – D5 News https://punjabi.newsd5.in 32 32 ਕਾਂਗਰਸ ਦੇ ਸੀਨੀਅਰ ਨੇਤਾ ਰਾਜੀਵ ਸਤਾਵ ਦਾ ਦੇਹਾਂਤ, ਕੋਰੋਨਾ ਤੋਂ ਹਾਰੇ ਜੰਗ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%87-%e0%a8%b8%e0%a9%80%e0%a8%a8%e0%a9%80%e0%a8%85%e0%a8%b0-%e0%a8%a8%e0%a9%87%e0%a8%a4%e0%a8%be-%e0%a8%b0%e0%a8%be%e0%a8%9c/ Sun, 16 May 2021 05:42:29 +0000 https://punjabi.newsd5.in/?p=104694 ਨਵੀਂ ਦਿੱਲੀ : ਕਾਂਗਰਸ ਦੇ ਯੁਵਾ ਸੰਸਦ ਮੈਂਬਰ ਰਾਜੀਵ ਸਾਤਵ ਦਾ ਕੋਰੋਨਾ ਮਹਾਮਾਰੀ ਦੇ ਕਾਰਨ ਦੇਹਾਂਤ ਹੋ ਗਿਆ ਹੈ । ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਐਤਵਾਰ ਨੂੰ ਟਵੀਟ ਕਰ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।

🔴LIVE ਰਾਜੇਵਾਲ ਦੇ ਵੱਡੇ ਐਲਾਨ ਤੋਂ ਕੰਬੀ ਸਰਕਾਰ !ਨਵਜੋਤ ਸਿੱਧੂ ‘ਤੇ ਕੈਪਟਨ ਦਾ ਵੱਡਾ ਐਕਸ਼ਨ, ਫਸਿਆ ਸਿੱਧੂ !

ਉਨ੍ਹਾਂ ਨੇ ਲਿਖਿਆ ‘‘ਨਿਸ਼ਬਦ ! ਅੱਜ ਇੱਕ ਅਜਿਹਾ ਸਾਥੀ ਖੋਹ ਦਿੱਤਾ ਜਿਸਨੇ ਸਾਰਵਜਨਿਕ ਜੀਵਨ ਦਾ ਪਹਿਲਾ ਕਦਮ ਯੁਵਾ ਕਾਂਗਰਸ ਵਿੱਚ ਮੇਰੇ ਨਾਲ ਰੱਖਿਆ ਅਤੇ ਅੱਜ ਤੱਕ ਨਾਲ ਚਲੇ ‘ਤੇ ਅੱਜ . . . ਰਾਜੀਵ ਸਾਤਵ ਦੀ ਸਾਦਗੀ , ਬੇਬਾਕ ਮੁਸਕੁਰਾਹਟ , ਜ਼ਮੀਨੀ ਜੁੜਾਅ, ਅਗਵਾਈ ਅਤੇ ਪਾਰਟੀ ਨਾਲ ਨਿਸ਼ਠਾ ਅਤੇ ਦੋਸਤੀ ਹਮੇਸ਼ਾ ਯਾਦ ਆਵੇਗੀ। ਅਲਵਿਦਾ ਮੇਰੇ ਦੋਸਤ। ਜਿੱਥੇ ਰਹੋ, ਚਮਕਦੇ ਰਹੋ।’’ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦਾ ਪਿਛਲੇ ਕੁਝ ਦਿਨਾਂ ਤੋਂ ਪੁਣੇ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।

]]>
Congress ਦੇ ਸੀਨੀਅਰ ਨੇਤਾ Rajiv Satav ਅਤੇ Renuka Chaudhary ਕੋਰੋਨਾ ਪੌਜ਼ੀਟਿਵ https://punjabi.newsd5.in/congress-%e0%a8%a6%e0%a9%87-%e0%a8%b8%e0%a9%80%e0%a8%a8%e0%a9%80%e0%a8%85%e0%a8%b0-%e0%a8%a8%e0%a9%87%e0%a8%a4%e0%a8%be-rajiv-satav-%e0%a8%85%e0%a8%a4%e0%a9%87-renuka-chaudhary-%e0%a8%95%e0%a9%8b/ Fri, 23 Apr 2021 04:31:03 +0000 https://punjabi.newsd5.in/?p=101429 ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਕੇਸ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਹੁਣ ਇਸਦੀ ਚਪੇਟ ‘ਚ ਕਈ ਵੱਡੇ ਨੇਤਾ ਵੀ ਆਉਣ ਲੱਗੇ ਹਨ। ਹੁਣ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਜੀਵ ਸਾਤਵ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।

ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!

ਉਥੇ ਹੀ ਕਾਂਗਰਸੀ ਨੇਤਾ ਰੇਣੂਕਾ ਚੌਧਰੀ ਨੇ ਵੀ ਦੱਸਿਆ ਕਿ ਉਹ ਕੋਰੋਨਾ ਪੌਜ਼ੀਟਿਵ ਪਾਈ ਗਏ ਹਨ। ਦੋਨਾਂ ਹੀ ਨੇਤਾਵਾਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸੰਪਰਕ ‘ਚ ਜਿਹੜੇ ਵੀ ਲੋਕ ਆਏ ਹਨ ਉਹ ਆਪਣੀ ਕੋਰੋਨਾ ਜਾਂਚ ਕਰਾ ਲੈਣ।

]]>