Punjab Karisma – D5 News https://punjabi.newsd5.in Truth Seeking News Network. Mon, 01 Feb 2021 05:49:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Punjab Karisma – D5 News https://punjabi.newsd5.in 32 32 ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਨੇ ਦਿੱਤੀ ਜਨਮਦਿਨ ਦੀ ਪਾਰਟੀ , ਕਰਿਸ਼ਮਾ-ਕਰੀਨਾ ਕੁੱਝ ਇਸ ਤਰ੍ਹਾਂ ਆਇਆ ਨਜ਼ਰ https://punjabi.newsd5.in/%e0%a8%ae%e0%a8%b2%e0%a8%be%e0%a8%87%e0%a8%95%e0%a8%be-%e0%a8%85%e0%a8%b0%e0%a9%8b%e0%a9%9c%e0%a8%be-%e0%a8%a6%e0%a9%80-%e0%a8%ad%e0%a9%88%e0%a8%a3-%e0%a8%85%e0%a9%b0%e0%a8%ae%e0%a9%8d%e0%a8%b0/ Mon, 01 Feb 2021 05:49:54 +0000 https://punjabi.newsd5.in/?p=89428 ਮੁੰਬਈ : ਬਾਲੀਵੁੱਡ ਅਦਾਕਾਰ ਅੰਮ੍ਰਿਤਾ ਅਰੋੜਾ ਨੇ ਹਾਲ ਹੀ ‘ਚ ਆਪਣਾ 43ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਜਨਮਦਿਨ ਦੀ ਪਾਰਟੀ ਮੁੰਬਈ ਵਾਲੇ ਘਰ ਵਿੱਚ ਰੱਖੀ ਸੀ। ਇਸ ਮੌਕੇ ‘ਤੇ ਉਨ੍ਹਾਂ ਦੇ ਘਰ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਨਤਾਸ਼ਾ ਪੂਨਾਵਾਲਾ, ਮਹੀਪ ਕਪੂਰ ਅਤੇ ਸੀਮਾ ਖਾਨ ਆਪਣੇ ਕੂਲ ਅੰਦਾਜ਼ ‘ਚ ਪਹੁੰਚਿਆ। ਸੋਸ਼ਲ ਮੀਡੀਆ ‘ਤੇ ਅਮ੍ਰਿਤਾ ਅਰੋੜਾ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਫੈਂਸ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Malaika Arora (@malaikaaroraofficial)

 

ਦਰਅਸਲ, ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਨਤਾਸ਼ਾ ਪੂਨਾਵਾਲਾ ਦੇ ਨਾਲ ਜਨਮਦਿਨ ਦੀ ਪਾਰਟੀ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਇਸ ਤਸਵੀਰ ‘ਤੇ ਟਿੱਪਣੀ ਕਰਦਿਆਂ ਫੈਂਸ ਨੇ ਵੀ ਅੰਮ੍ਰਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਕਰਿਸ਼ਮਾ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਅੰਮ੍ਰਿਤਾ ਦੇ ਨਾਲ ਤਸਵੀਰ ਸ਼ੇਅਰ ਕਰਕੇ ਲਿਖਿਆ, ‘ਹੈਪੀ ਬਰਥਡੇ ਅਮੋਲੈਸਸ ਲਵ ਯੂ।’

 

View this post on Instagram

 

A post shared by KK (@therealkarismakapoor)

 

]]>