Punjab Diwali Bumper Lottery 2021 – D5 News https://punjabi.newsd5.in Truth Seeking News Network. Tue, 09 Nov 2021 13:29:44 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Punjab Diwali Bumper Lottery 2021 – D5 News https://punjabi.newsd5.in 32 32 Diwali Bumper Lottery 2021: ਪਟਿਆਲਾ ਦਾ ਨੌਜਵਾਨ ਬਣਿਆ ਕਰੋੜਪਤੀ https://punjabi.newsd5.in/diwali-bumper-lottery-2021-%e0%a8%aa%e0%a8%9f%e0%a8%bf%e0%a8%86%e0%a8%b2%e0%a8%be-%e0%a8%a6%e0%a8%be-%e0%a8%a8%e0%a9%8c%e0%a8%9c%e0%a8%b5%e0%a8%be%e0%a8%a8-%e0%a8%ac%e0%a8%a3%e0%a8%bf%e0%a8%86/ Tue, 09 Nov 2021 13:29:44 +0000 https://punjabi.newsd5.in/?p=131253 ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਇੱਕ ਤਰਖਾਣ ਰਾਤੋ-ਰਾਤ ਕਰੋੜਪਤੀ ਬਣ ਗਿਆ।2 ਕਰੋੜ ਰੁਪਏ ਦਾ ਦੀਵਾਲੀ ਬੰਪਰ ਜਿੱਤਣ ਵਾਲੇ ਨਰੇਸ਼ ਕੁਮਾਰ ਨੇ ਕਿਹਾ ਕਿ ਬੰਪਰ ਇਨਾਮ ਉਨ੍ਹਾਂ ਲਈ ਹੈਰਾਨੀਜਨਕ ਹੈ।ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਇੰਨੀ ਵੱਡੀ ਰਕਮ ਜਿੱਤੇਗਾ।ਨਰੇਸ਼ ਕੁਮਾਰ ਨੇ ਅੱਗੇ ਕਿਹਾ, “ਮੇਰੇ ਕੋਲ ਸ਼ਬਦ ਨਹੀਂ ਹਨ, ਮੈਂ ਇਸ ਪੈਸੇ ਨਾਲ ਸਭ ਤੋਂ ਪਹਿਲਾਂ ਨਵਾਂ ਘਰ ਬਣਾਵਾਂਗਾ, ਜੋ ਕਿ ਮੇਰਾ ਲੰਬੇ ਸਮੇਂ ਤੋਂ ਸੁਪਨਾ ਹੈ।”

ਬੀਜੇਪੀ ਮੰਤਰੀ ਦੇ ਮੁੰਡੇ ਨੇ ਮਾਰੀ ਸੀ ਕਿਸਾਨਾਂ ਦੇ ਗੋਲੀ! ਲਖੀਮਪੁਰ ਮਾਮਲੇ ‘ਚ ਵੱਡੀ ਖ਼ਬਰ || D5 Channel Punjabi

ਦੂਜੇ ਪਾਸੇ, ਨਰੇਸ਼ ਕੁਮਾਰ ਨੇ ਜਿੱਤੀ ਰਕਮ ਦੀ ਨਕਦਗੀ ਲਈ ਟਿਕਟਾਂ ਅਤੇ ਜ਼ਰੂਰੀ ਦਸਤਾਵੇਜ਼ ਸਟੇਟ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ।ਜਲਦੀ ਹੀ ਲਾਟਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨਾਮੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।

]]>