Punjab Congress Dispute – D5 News https://punjabi.newsd5.in Truth Seeking News Network. Wed, 04 May 2022 07:00:17 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Punjab Congress Dispute – D5 News https://punjabi.newsd5.in 32 32 ਚੌਧਰੀ ਵੱਲੋਂ ਲਿਖੀ ਚਿੱਠੀ ਮਗਰੋਂ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ‘ਚ ਬਿਆਨ https://punjabi.newsd5.in/%e0%a8%9a%e0%a9%8c%e0%a8%a7%e0%a8%b0%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%b2%e0%a8%bf%e0%a8%96%e0%a9%80-%e0%a8%9a%e0%a8%bf%e0%a9%b1%e0%a8%a0%e0%a9%80-%e0%a8%ae%e0%a8%97/ Wed, 04 May 2022 07:00:17 +0000 https://punjabi.newsd5.in/?p=155808 ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਿਆਨ ਸਾਂਝਾ ਕੀਤਾ ਹੈ। ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੀ ਸਿਫ਼ਾਰਿਸ਼ ਨਾਲ ਹਰੀਸ਼ ਚੌਧਰੀ ਨੇ ਹਾਈਕਮਾਨ ਨੂੰ ਚਿੱਠੀ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੈ ਚਿੱਠੀ ਲਿਖੀ ਸੀ।

Punjab Congress Dispute : Navjot Sidhu ਦਾ ਵੱਡਾ ਧਮਾਕਾ! ਹਿਲਾਕੇ ਰੱਖਤੀ ਹਾਈਕਮਾਨ | D5 Channel Punjabi

ਚਿੱਠੀ ਮਿਲਣ ਤੋਂ ਬਾਅਦ ਹਾਈਕਮਾਨ ਨੇ ਮਾਮਲਾ ਅਨੁਸ਼ਾਸਨ ਕਮੇਟੀ ਨੂੰ ਦੇ ਦਿੱਤਾ। ਜੋ ਕਿ ਅਨੁਸ਼ਾਸਨ ਕਮੇਟੀ ਦੇ ਅਧੀਨ ਹੈ। ਕਾਰਵਾਈ ਵਿਚਾਲੇ ਸਿੱਧੂ ਨੇ ਬਿਆਨ ਦਿੱਤਾ ਹੈ ਕਿ ”ਮੈਂ ਅਕਸਰ ਆਪਣੇ ਵਿਰੁੱਧ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ, ਮੈਂ ਜਵਾਬ ਦੇਣ ਦਾ ਹੱਕ, ਸਮੇਂ ਨੂੰ ਦਿੱਤਾ ਹੋਇਆ ਹੈ।

]]>