PT Usha – D5 News https://punjabi.newsd5.in Truth Seeking News Network. Thu, 21 Jul 2022 10:48:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png PT Usha – D5 News https://punjabi.newsd5.in 32 32 ਮਹਾਨ ਖਿਡਾਰਨ ਪੀ.ਟੀ. ਊਸ਼ਾ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ https://punjabi.newsd5.in/%e0%a8%ae%e0%a8%b9%e0%a8%be%e0%a8%a8-%e0%a8%96%e0%a8%bf%e0%a8%a1%e0%a8%be%e0%a8%b0%e0%a8%a8-%e0%a8%aa%e0%a9%80-%e0%a8%9f%e0%a9%80-%e0%a8%8a%e0%a8%b8%e0%a8%bc%e0%a8%be-%e0%a8%a8%e0%a9%87-%e0%a8%b0/ Thu, 21 Jul 2022 10:48:36 +0000 https://punjabi.newsd5.in/?p=168330 ਨਵੀਂ ਦਿੱਲੀ : ਮਹਾਨ ਦੌੜਾਕ ਪੀ.ਟੀ.ਊਸ਼ਾ ਨੇ ਬੁੱਧਵਾਰ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ ਅਤੇ ਸਦਨ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਰਾਜ ਸਭਾ ਦੇ ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਓਲੰਪੀਅਨ ਦੌੜਾਕ ਪੀ.ਟੀ.ਊਸ਼ਾ ਦਾ ਨਾਮ ਸਹੁੰ ਚੁੱਕਣ ਲਈ ਲਿਆ ਤਾਂ ਸਦਨ ਦੇ ਮੈਂਬਰਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਮਹਾਨ ਦੌੜਾਕ ਦਾ ਤਾੜੀਆਂ ਨਾਲ ਸਵਾਗਤ ਕੀਤਾ।

ਇਕ ਮਸ਼ੀਨ ਨੇ ਹੀ ਕਿਸਾਨਾਂ ਦਾ ਕੰਮ ਕਰਤਾ ਸੌਖਾ, ਗੋਰੇ ਵੀ ਕਰਦੇ ਨੇ ਫ਼ੋਨ ਕਰਕੇ ਮਿੰਨਤਾਂ

ਸ਼੍ਰੀਮਤੀ ਪੀ.ਟੀ. ਊਸ਼ਾ ਨੇ ਹਿੰਦੀ ਭਾਸ਼ਾ ਵਿਚ ਸਹੁੰ ਚੁੱਕੀ ਅਤੇ ਸ਼ਰਧਾ ਅਤੇ ਨਿਸ਼ਠਾ ਦੇ ਉਚਾਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਸਹੁੰ ਚੁੱਕਣ ਦੇ ਬਾਅਦ ਉਨ੍ਹਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਪੀ.ਟੀ. ਊਸ਼ਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਗਈ।

]]>