PSEB announces – D5 News https://punjabi.newsd5.in Truth Seeking News Network. Thu, 02 Jun 2022 10:34:47 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png PSEB announces – D5 News https://punjabi.newsd5.in 32 32 PSEB ਨੇ ਐਲਾਨਿਆ 8ਵੀਂ ਸ਼੍ਰੇਣੀ ਦਾ ਨਤੀਜਾ, 98.25 ਫ਼ੀਸਦੀ ਪ੍ਰੀਖਿਆਰਥੀ ਹੋਏ ਪਾਸ https://punjabi.newsd5.in/pseb-%e0%a8%a8%e0%a9%87-%e0%a8%90%e0%a8%b2%e0%a8%be%e0%a8%a8%e0%a8%bf%e0%a8%86-8%e0%a8%b5%e0%a9%80%e0%a8%82-%e0%a8%b6%e0%a9%8d%e0%a8%b0%e0%a9%87%e0%a8%a3%e0%a9%80-%e0%a8%a6%e0%a8%be-%e0%a8%a8%e0%a8%a4/ Thu, 02 Jun 2022 10:34:47 +0000 https://punjabi.newsd5.in/?p=161149 ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 8ਵੀਂ ਸ਼੍ਰੇਣੀ ਦੀ ਟਰਮ 1 ਤੇ ਟਰਮ 2 ਪ੍ਰੀਖਿਆ 2022 (ਸਮੇਤ ਓਪਨ ਸਕੂਲ) ਦਾ ਨਤੀਜਾ ਅੱਜ ਬੋਰਡ ਚੇਅਰਮੈਨ ਪ੍ਰੋ.ਯੋਗਰਾਜ ਵਲੋਂ ਐਲਾਨ ਦਿੱਤਾ ਗਿਆ। ਇਸ ਸਾਲ 8ਵੀਂ ਸ਼੍ਰੇਣੀ ‘ਚੋਂ 98.25 ਫ਼ੀਸਦੀ ਪ੍ਰੀਖਿਆਰਥੀ ਪਾਸ ਹੋਏ ਹਨ।

]]>