profits – D5 News https://punjabi.newsd5.in Truth Seeking News Network. Mon, 09 Dec 2019 08:38:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png profits – D5 News https://punjabi.newsd5.in 32 32 ਜੋਮੈਟੋ ਦਾ 2020 ਦੇ ਅੰਤ ਤੱਕ ਮੁਨਾਫ਼ੇੇ ਵਾਲੀ ਕੰਪਨੀ ਬਣਨ ਦਾ ਟੀਚਾ https://punjabi.newsd5.in/%e0%a8%9c%e0%a9%8b%e0%a8%ae%e0%a9%88%e0%a8%9f%e0%a9%8b-%e0%a8%a6%e0%a8%be-2020-%e0%a8%a6%e0%a9%87-%e0%a8%85%e0%a9%b0%e0%a8%a4-%e0%a8%a4%e0%a9%b1%e0%a8%95-%e0%a8%ae%e0%a9%81%e0%a8%a8%e0%a8%be%e0%a9%9e/ Mon, 09 Dec 2019 08:38:19 +0000 https://punjabi.newsd5.in/?p=57471 ਨਵੀਂ ਦਿੱਲੀ : ਆਨਲਾਈਨ ਆਰਡਰ ਦੇ ਜ਼ਰੀਏ ਖਾਣ ਪੀਣ ਦੇ ਸਮਾਨ ਦੀ ਡਿਲੀਵਰੀ ਕਰਨ ਵਾਲੀ ਕੰਪਨੀ ਜੋਮੈਟੋ ਦਾ 2020 ਦੇ ਅੰਤ ਤੱਕ ਮੁਨਾਫਾ ਕਮਾਉਣ ਵਾਲੀ ਕੰਪਨੀ ਬਨਣ ਦਾ ਟੀਚਾ ਹੈ।ਜੋਮੈਟੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦਪਿੰਦਰ ਗੋਇਲ ਨੇ ਕਿਹਾ, ‘‘ਇੱਕ ਸਾਲ ‘ਚ, ਅਸੀ ਮੁਨਾਫਾ ਕਮਾਉਣ ਵਾਲੀ ਕੰਪਨੀ ਬਣ ਜਾਵਾਂਗੇ।

SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ!

ਅਸੀ ਆਪਣੇ ਨਕਦ ਖਰਚਿਆਂ ਨੂੰ ਸੱਤ ਮਹੀਨੇ ਪਹਿਲਾਂ ਦੀ ਤੁਲਨਾ ‘ਚ 70 ਫ਼ੀਸਦੀ ਤੱਕ ਘੱਟ ਕਰ ਚੁੱਕੇ ਹਾਂ। ਫਿਲਹਾਲ ਕੰਪਨੀ ਦਾ ਹਰ ਮਹੀਨੇ ਦਾ ਖਰਚ ਕਰੀਬ 1.5 ਕਰੋੜ਼ ਡਾਲਰ ਹੈ। ਇਸ ਤੋਂ ਪਹਿਲਾਂ ਜੋਮੈਟੋ ਨੇ ਅਕਤੂਬਰ ‘ਚ ਕਿਹਾ ਸੀ ਕਿ ਅਪ੍ਰੈਲ – ਸਤੰਬਰ, 2019 ਵਿੱਚ ਉਸਦੀ ਆਮਦਨੀ ਤਿੰਨ ਗੁਣਾ ਤੋਂ ਜਿਆਦਾ ਹੋ ਕੇ 20. 5 ਕਰੜ਼ ਡਾਲਰ ਜਾਂ 1,458 ਕਰੜ਼ ਰੁਪਏ ‘ਤੇ ਪਹੁੰਚ ਗਈ ਹੈ।

Lady Police ਵਾਲੀ ਦਾ ਕਾਰਾ, ਬਦਮਾਸ਼ੀ ‘ਤੇ ਉਤਰੀ ਮਹਿਲਾ ਪੁਲਿਸ, ਇੰਨ੍ਹਾਂ ਨੂੰ ਕਾਨੂੰਨ ਕੌਣ ਦੱਸੂ?

ਜੋ ਇਸ ਤੋਂ ਇੱਕ ਸਾਲ ਪਹਿਲਾਂ ਬਰਾਬਰ ਮਿਆਦ ਵਿੱਚ 6.3 ਕਰੋੜ਼ ਡਾਲਰ ਜਾਂ 448 ਕਰੋੜ਼ ਰੁਪਏ ਸੀ। ਕੰਪਨੀ ਨੇ ਹਾਲ ਵਿੱਚ ਵਿੱਤ ਦੇ ਨਵੇਂ ਦੌਰ ਦੇ ਤਹਿਤ ਅਗਲੇ ਮਹੀਨੇ ਤੱਕ 60 ਕਰੋੜ਼ ਡਾਲਰ ਜਾਂ 4,277 ਕਰੋੜ਼ ਰੁਪਏ ਜੁਟਾਉਣ ਦੀ ਘੋਸ਼ਣਾ ਕੀਤੀ ਹੈ।

]]>