president of russia – D5 News https://punjabi.newsd5.in Truth Seeking News Network. Sun, 05 Dec 2021 04:47:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png president of russia – D5 News https://punjabi.newsd5.in 32 32 ਅਮਰੀਕਾ ਦੇ ਰਾਸ਼ਟਰਪਤੀ ਤੇ ਰੂਸੀ ਰਾਸ਼ਟਰਪਤੀ ‘ਚ ਮੁਲਾਕਾਤ ਜਲਦ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%a4%e0%a9%87-%e0%a8%b0%e0%a9%82%e0%a8%b8/ Sun, 05 Dec 2021 04:47:52 +0000 https://punjabi.newsd5.in/?p=135828 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਜਲਦ ਹੀ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਮਿਲੀ ਜਾਣਕਾਰੀ ਮੁਤਾਬਿਕ ਇਹ ਮੁਲਾਕਾਤ 7 ਦਸੰਬਰ ਨੂੰ ਹੋਵੇਗੀ। Joe BIden ਆਪਣੇ ਰੂਸੀ ਹਮਰੁਤਬਾ Vladimir Punit ਨਾਲ ਸੁਰੱਖਿਅਤ ਵੀਡੀਓ ਕਾਲ ਜ਼ਰੀਏ ਗੱਲਬਾਤ ਕਰਨਗੇ।

CM Channi ਲਈ ਵੱਡੀ ਖ਼ਬਰ! ਜਿੱਤਣ ਲਈ ਜਰੂਰੀ ਕੰਮ! ਲੋਕਾਂ ਨੇ ਦੱਸਤੀ ਅਸਲੀਅਤ || D5 Channel Punjabi

7 ਦਸੰਬਰ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਦੋਵੇ ਨੇਤਾ ਅਮਰੀਕਾ-ਰੂਸ ਦੇ ਸੰਬੰਧਾਂ ਵਿਚ ਰਣਨੀਤਕ ਸਥਿਰਤਾ, ਸਾਈਬਰ ਅਤੇ ਖੇਤਰੀ ਮੁੱਦਿਆਂ ਸਣੇ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ।

]]>