PPP – D5 News https://punjabi.newsd5.in Truth Seeking News Network. Sat, 16 Apr 2022 09:12:04 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png PPP – D5 News https://punjabi.newsd5.in 32 32 Pakistan ਦੀ National Assembly ਦੇ ਨਵੇਂ ਸਪੀਕਰ ਬਣੇ ਸਾਬਕਾ PM ਰਾਜਾ ਪਰਵੇਜ਼ ਅਸ਼ਰਫ਼ https://punjabi.newsd5.in/pakistan-%e0%a8%a6%e0%a9%80-national-assembly-%e0%a8%a6%e0%a9%87-%e0%a8%a8%e0%a8%b5%e0%a9%87%e0%a8%82-%e0%a8%b8%e0%a8%aa%e0%a9%80%e0%a8%95%e0%a8%b0-%e0%a8%ac%e0%a8%a3%e0%a9%87-%e0%a8%b8%e0%a8%be/ Sat, 16 Apr 2022 09:12:04 +0000 https://punjabi.newsd5.in/?p=153295 ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਨੇਤਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੂੰ ਨੈਸ਼ਨਲ ਅਸੈਂਬਲੀ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ।

Modi ਨੇ ਬਾਦਲਾਂ ਤੋਂ ਖੋਹੀ ਸ਼੍ਰੋਮਣੀ ਕਮੇਟੀ? Sidhu ਤੇ Raja Warring ਆਹਮੋ-ਸਾਹਮਣੇ | D5 Channel Punjabi

ਉਨ੍ਹਾਂ ਨੂੰ ਨਿਰਵਿਰੋਧ ਚੁਣਿਆ ਗਿਆ ਕਿਉਂਕਿ ਨੈਸ਼ਨਲ ਅਸੈਂਬਲੀ ਦੇ ਕਿਸੇ ਹੋਰ ਮੈਂਬਰ ਨੇ ਸਪੀਕਰ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਸੀ। ਦੱਸਣਯੋਗ ਹੈ ਕਿ 3 ਅਪ੍ਰੈਲ ਨੂੰ ਨੈਸ਼ਨਲ ਅਸੈਂਬਲੀ ਦੇ ਤਤਕਾਲੀਨ ਸਪੀਕਰ ਅਸਦ ਕੈਸਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਹ ਅਹੁਦਾ ਖ਼ਾਲੀ ਸੀ।

]]>