Policemen Killed – D5 News https://punjabi.newsd5.in Truth Seeking News Network. Mon, 29 Mar 2021 06:14:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Policemen Killed – D5 News https://punjabi.newsd5.in 32 32 Afghanistan ‘ਚ Bomb Blast, 3 ਪੁਲਿਸ ਕਰਮਚਾਰੀਆਂ ਦੀ ਮੌਤ https://punjabi.newsd5.in/afghanistan-%e0%a8%9a-bomb-blast-3-%e0%a8%aa%e0%a9%81%e0%a8%b2%e0%a8%bf%e0%a8%b8-%e0%a8%95%e0%a8%b0%e0%a8%ae%e0%a8%9a%e0%a8%be%e0%a8%b0%e0%a9%80%e0%a8%86%e0%a8%82-%e0%a8%a6%e0%a9%80/ Mon, 29 Mar 2021 06:14:22 +0000 https://punjabi.newsd5.in/?p=97591 ਅਫ਼ਗਾਨਿਸਤਾਨ : ਅਫ਼ਗਾਨਿਸਤਾਨ ‘ਚ ਦੋ ਵੱਖ – ਵੱਖ ਬੰਬ ਧਮਾਕਿਆਂ ‘ਚ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ ਅਤੇ ਦੋ ਵਿਅਕਤੀ ਜਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ।ਪੂਰਬੀ ਲੇਗਮਨ ਪ੍ਰਾਂਤ ‘ਚ, ਅਫ਼ਗਾਨ ਨੈਸ਼ਨਲ ਪੁਲਿਸ ਦੇ ਤਿੰਨ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਰਾਜਸੀ ਰਾਜਧਾਨੀ ਮੇਹਤਰਲਮ ਸ਼ਹਿਰ ਦੇ ਬਾਹਰੀ ਇਲਾਕੇ ‘ਚ ਹੋਈ ਜਦੋਂ ਉਮਰਜਈ ‘ਚ ਇੱਕ ਬਖਤਰਬੰਦ ਵਾਹਨ ਨੂੰ ਸੜਕ ਦੇ ਕਿਨਾਰੇ ਬੰਬ ਨਾਲ ਉਡਾ ਦਿੱਤਾ ਗਿਆ।

🔴LIVE| ਹੋਲੇ-ਮਹੱਲੇ ‘ਤੇ ਕਿਸਾਨ ਜਥੇਬੰਦੀਆਂ ਦਾ ਨਵਾਂ ਐਲਾਨ ! ਨਰਮ ਪਈ ਮੋਦੀ ਸਰਕਾਰ ! ਕਿਸਾਨ ਹੋਏ ਖੁਸ਼ !

ਮੀਡੀਆ ਰਿਪੋਰਟ ਮੁਤਾਬਕ ਇੱਕ ਦੂਜੀ ਘਟਨਾ ‘ਚ ਉੱਤਰੀ ਕੁੰਡੁਜ ਪ੍ਰਾਂਤ ‘ਚ ਐਤਵਾਰ ਸਵੇਰੇ ਕਲਾਏ – ਏ – ਜਾਲ ਜਿਲ੍ਹੇ ‘ਚ ਸੜਕ ਕਿਨਾਰੇ ਬੰਬ ਫਟਣ ਨਾਲ ਦੋ ਨਾਗਰਿਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਰਾਜਸੀ ਸਰਕਾਰ ਦੇ ਬੁਲਾਰੇ ਏਸਮਤੁੱਲਾਹ ਮੁਰਾਦੀ ਨੇ ਇਹ ਜਾਣਕਾਰੀ ਦਿੱਤੀ।ਅਫ਼ਗਾਨਿਸਤਾਨ ‘ਚ ਅੱਤਵਾਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਆਈਈਡੀ ਦਾ ਇਸਤੇਮਾਲ ਕਰਦੇ ਹਨ ਜਿਸ ‘ਚ ਆਮ ਨਾਗਰਿਕ ਵੀ ਮਾਰੇ ਜਾਂਦੇ ਹਨ ।

]]>