pia flights – D5 News https://punjabi.newsd5.in Truth Seeking News Network. Sat, 11 Jul 2020 08:46:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png pia flights – D5 News https://punjabi.newsd5.in 32 32 ਅਮਰੀਕਾ ਨੇ ਚੀਨ ਤੋਂ ਬਾਅਦ ਉਸਦੇ ਦੋਸਤ ਪਾਕਿਸਤਾਨ ਨੂੰ ਵੀ ਦਿੱਤਾ ਝਟਕਾ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a8%e0%a9%87-%e0%a8%9a%e0%a9%80%e0%a8%a8-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%89%e0%a8%b8%e0%a8%a6/ Sat, 11 Jul 2020 08:46:52 +0000 https://punjabi.newsd5.in/?p=70783 ਵਾਸ਼ਿੰਗਟਨ : ਅਮਰੀਕਾ ਨੇ ਚੀਨ ਤੋਂ ਬਾਅਦ ਹੁਣ ਉਸਦੇ ਖਾਸ ਦੋਸਤ ਪਾਕਿਸਤਾਨ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਜਾਂ ਪੀਆਈਏ ਦੇ ਚਾਰਟਰ ਜਹਾਜ਼ਾਂ ਦੇ ਅਮਰੀਕਾ ਆਉਣ ‘ਤੇ ਰੋਕ ਲਾ ਦਿੱਤੀ ਹੈ।

ਨਾ ਸਿਰ ‘ਤੇ ਛੱਤ, ਨਾ ਖਾਣ ਨੂੰ ਰੋਟੀ, ਸੁਣੋ ਇਨ੍ਹਾਂ ਧੀਆਂ ਦੀ ਪੁਕਾਰ

ਅਮਰੀਕੀ ਆਵਾਜਾਈ ਮੰਤਰਾਲੇ ਨੇ ਪਾਕਿਸਤਾਨੀ ਪਾਇਲਟਾਂ ਦੇ ਸਰਟੀਫਿਕੇਟਾਂ ਨੂੰ ਲੈ ਕੇ ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ (ਐਫਏਏ) ਦੀ ਜਤਾਈ ਗਈ ਚਿੰਤਾ ਮਗਰੋਂ ਇਹ ਹੁਕਮ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਵਿੱਚ ਬੀਤੇ ਮਹੀਨੇ ਹੋਈ ਇੱਕ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਸ ਦੇ ਇੱਕ-ਤਿਹਾਈ ਪਾਇਲਟਾਂ ਨੇ ਆਪਣੀ ਯੋਗਤਾ ਸਬੰਧੀ ਗ਼ਲਤ ਜਾਣਕਾਰੀਆਂ ਅਤੇ ਕਾਗ਼ਜ਼ਾਤ ਦਿਖਾਏ ਸਨ।

]]>