pgi – D5 News https://punjabi.newsd5.in Truth Seeking News Network. Sun, 04 Sep 2022 07:13:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png pgi – D5 News https://punjabi.newsd5.in 32 32 ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਰੁਟੀਨ ਚੈਕਅੱਪ ਲਈ ਪਹੁੰਚੇ PGI https://punjabi.newsd5.in/%e0%a8%b8%e0%a8%be%e0%a8%ac%e0%a8%95%e0%a8%be-cm-%e0%a8%aa%e0%a9%8d%e0%a8%b0%e0%a8%95%e0%a8%be%e0%a8%b6-%e0%a8%b8%e0%a8%bf%e0%a9%b0%e0%a8%98-%e0%a8%ac%e0%a8%be%e0%a8%a6%e0%a8%b2-%e0%a8%b0%e0%a9%81/ Sun, 04 Sep 2022 07:13:45 +0000 https://punjabi.newsd5.in/?p=174291 ਚੰਡੀਗੜ੍ਹ: ਪੰਜਾਬ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਰੁਟੀਨ ਚੈਕਅੱਪ ਲਈ ਪੀਜੀਆਈ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਨੂੰ ਬੁਖ਼ਾਰ ਸੀ, ਜਿਸਦੇ ਚਲਦੇ ਉਨ੍ਹਾਂ ਨੂੰ ਪੀਜੀਆਈ ਲਿਆਂਦਾ ਗਿਆ ਹੈ। ਦੱਸ ਦਈਏ ਕਿ, ਇਸ ਤੋਂ ਪਹਿਲੋਂ ਵੀ ਕਈ ਵਾਰ ਸਿਹਤ ਜਾਂਚ ਲਈ ਪ੍ਰਕਾਸ਼ ਸਿੰਘ ਬਾਦਲ ਪੀਜੀਆਈ ਆ ਚੁੱਕੇ ਹਨ।

]]>
ਸਿੱਧੂ ਨੂੰ PGI ਤੋਂ ਮਿਲੀ ਛੁੱਟੀ, ਲਿਆਂਦਾ ਗਿਆ ਪਟਿਆਲਾ ਜੇਲ੍ਹ  https://punjabi.newsd5.in/%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%82%e0%a9%b0-pgi-%e0%a8%a4%e0%a9%8b%e0%a8%82-%e0%a8%ae%e0%a8%bf%e0%a8%b2%e0%a9%80-%e0%a8%9b%e0%a9%81%e0%a9%b1%e0%a8%9f%e0%a9%80-%e0%a8%b2/ Fri, 10 Jun 2022 04:06:53 +0000 https://punjabi.newsd5.in/?p=162288 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰੋਡਰੇਜ਼ ਮਾਮਲੇ ‘ਚ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਿਵਰ ਦੀ ਸਮੱਸਿਆ ਕਾਰਨ ਇਲਾਜ ਲਈ ਸੋਮਵਾਰ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ। ਨਵਜੋਤ ਸਿੱਧੂ ਦਾ ਇਲਾਜ਼ ਹੈਪੇਟੋਲੋਜੀ ਵਿਭਾਗ, ਪੀ.ਜੀ.ਆਈ. ਦੇ ਹੈੱਡ ਪ੍ਰੋਫੈਸਰ ਵਰਿੰਦਰ ਸਿੰਘ ਦੀ ਦੇਖ-ਰੇਖ ਹੇਠ ਕੀਤਾ ਗਿਆ।

ਲਓ! ਫੜੇ ਗਏ ਵੱਡੇ ਗੈਂਗਸਟਰ! ਗੋਲਡੀ ਬਰਾੜ ਵੀ ਆਇਆ ਅੜਿੱਕੇ! ਧਰਮਸੋਤ ਦੇ ਸਾਥੀ ਦੇ ਵੱਡੇ ਖ਼ੁਲਾਸੇ!

ਨਵਜੋਤ ਸਿੱਧੂ ਨੂੰ ਪੀਜੀਆਈ ਤੋਂ ਮਿਲੀ ਛੁੱਟੀ, ਪਟਿਆਲਾ ਜੇਲ੍ਹ ਲਿਜਾਇਆ ਗਿਆ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ। ਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਸਿੱਧੂ ਨੂੰ ਸਿੱਧਾ ਪਟਿਆਲਾ ਜੇਲ੍ਹ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਰੋਡਰੇਜ਼ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬੀਤੇ ਦਿਨ ਸਿਹਤ ਵਿੱਚ ਦਿੱਕਤ ਹੋਣ ਕਾਰਨ ਪੀਜਆਈ ਲਿਆਂਦਾ ਗਿਆ ਸੀ। ਟੈਸਟ ਕਰਨ ਤੋਂ ਬਾਅਦ ਪੀਜੀਆਈ ਦੇ ਡਾਕਟਰਾਂ ਨੇ ਦਾਖ਼ਲ ਹੋਣ ਦੀ ਸਲਾਹ ਦਿੱਤੀ ਸੀ।

]]>
ਨਵਜੋਤ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਭੇਜਿਆ PGI https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%82%e0%a9%b0-%e0%a8%aa%e0%a8%9f%e0%a8%bf%e0%a8%86%e0%a8%b2%e0%a8%be-%e0%a8%9c%e0%a9%87/ Mon, 06 Jun 2022 07:50:17 +0000 https://punjabi.newsd5.in/?p=161713 ਪਟਿਆਲਾ : ਰੋਡ ਰੇਂਜ ਮਾਮਲੇ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਸਿਹਤ ਸਬੰਧੀ ਕੁੱਝ ਸਮੱਸਿਆਵਾਂ ਆਉਣ ਕਾਰਨ ਕੁਝ ਟੈਸਟ ਕਰਵਾਉਣ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਕੁਝ ਅਜਿਹੇ ਟੈਸਟ ਹਨ ਜੋ ਕਿ ਸਰਕਾਰੀ ਰਜਿੰਦਰਾ ਹਸਪਤਾਲ ਉਪਲਬਧ ਨਹੀਂ ਹਨ।

Moose wala ਦੇ ਕਾਤ+ਲਾਂ ਦੀ ਹੋਈ ਪਹਿਚਾਣ! ਸਵਾਲਾਂ ਦੇ ਘੇਰੇ ‘ਚ ਨਾਲ ਦਾ ਸਾਥੀ | D5 Channel Punjabi

ਜਿਸ ਕਰ ਕੇ ਨਵਜੋਤ ਸਿੰਘ ਸਿੱਧੂ ਨੂੰ ਕੁੱਝ ਅਹਿਮ ਸਰੀਰਕ ਟੈੱਸਟ ਕਰਵਾਉਣ ਲਈ ਚੰਡੀਗੜ੍ਹ ਭੇਜਿਆ ਗਿਆ ਹੈ।ਸੂਤਰਾਂ ਦਾ ਕਹਿਣਾ ਕਿ ਸਵੇਰੇ 7 ਵਜੇ ਡਾਕਟਰਾਂ ਦੀ ਸਲਾਹ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਚੰਡੀਗੜ੍ਹ ਭੇਜਿਆ ਗਿਆ ਹੈ। ਫਿਲਹਾਲ ਉੱਥੇ ਦੇ ਡਾਕਟਰ ਦੱਸ ਪਾਉਣਗੇ ਕਿ ਉਨ੍ਹਾਂ (ਨਵਜੋਤ ਸਿੱਧੂ) ਦੇ ਟੈੱਸਟ ਅੱਜ ਹੋ ਜਾਣਗੇ ਜਾਂ ਉਨ੍ਹਾਂ ਨੂੰ ਜ਼ਿਆਦਾ ਸਮਾਂ ਲੱਗੇਗਾ।

]]>
‘ਪ੍ਰਕਾਸ਼ ਸਿੰਘ ਬਾਦਲ PGI ਸਿਰਫ਼ ਚੈੱਕਅਪ ਕਰਵਾਉਣ ਗਏ’ https://punjabi.newsd5.in/%e0%a8%aa%e0%a9%8d%e0%a8%b0%e0%a8%95%e0%a8%be%e0%a8%b6-%e0%a8%b8%e0%a8%bf%e0%a9%b0%e0%a8%98-%e0%a8%ac%e0%a8%be%e0%a8%a6%e0%a8%b2-pgi-%e0%a8%b8%e0%a8%bf%e0%a8%b0%e0%a9%9e-%e0%a8%9a%e0%a9%88%e0%a9%b1/ Sat, 05 Feb 2022 09:15:07 +0000 https://punjabi.newsd5.in/?p=144364 ਪਟਿਆਲਾ : ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਤੇ ਵਿਰਾਮ ਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਸਰਕਲ ਲੰਬੀ ਦੇ ਪ੍ਰਧਾਨ ਰਣਜੋਧ ਸਿੰਘ ਲੰਬੀ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਪੀ.ਜੀ.ਆਈ. ਸਿਰਫ਼ ਆਪਣਾ ਚੈੱਕਅਪ ਕਰਵਾਉਣ ਗਏ ਹਨ। ਉਹ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਬਾਦਲ ਨਾਲ ਹਲਕੇ ਦੀ ਚੋਣ ਮੁਹਿੰਮ ਨੂੰ ਲੈ ਕੇ ਗੱਲ ਵੀ ਕੀਤੀ ਹੈ।

 

]]>
PGI ਦੇ ਡਾਕਟਰਾਂ ਨੇ ਮੁੜ ਜੋੜਿਆ 8 ਸਾਲਾਂ ਬੱਚੀ ਦਾ ਕੱਟਿਆ ਹੋਇਆ ਹੱਥ, 11 ਘੰਟੇ ਚੱਲੀ ਸਰਜਰੀ https://punjabi.newsd5.in/pgi-%e0%a8%a6%e0%a9%87-%e0%a8%a1%e0%a8%be%e0%a8%95%e0%a8%9f%e0%a8%b0%e0%a8%be%e0%a8%82-%e0%a8%a8%e0%a9%87-%e0%a8%ae%e0%a9%81%e0%a9%9c-%e0%a8%9c%e0%a9%8b%e0%a9%9c%e0%a8%bf%e0%a8%86-8-%e0%a8%b8%e0%a8%be/ Sat, 17 Jul 2021 07:05:37 +0000 https://punjabi.newsd5.in/?p=112718 ਹਮੀਰਪੁਰ :  ਡਾਕਟਰਾਂ ਨੂੰ ਇਵੇਂ ਹੀ ਰੱਬ ਨਹੀਂ ਕਿਹਾ ਜਾਂਦਾ, ਕੋਰੋਨਾ ਕਾਲ ‘ਚ ਇਸਦੀ ਵੰਨਗੀ ਤਾਂ ਅਸੀਂ ਦੇਖਦੇ ਰਹੇ ਹਾਂ ਪਰ ਹੁਣ ਇੱਕ ਹੋਰ ਮਾਮਲੇ ‘ਚ ਡਾਕਟਰਾਂ ਨੇ ਬੱਚੀ ਨੂੰ ਨਵਾਂ ਜੀਵਨ ਹੀ ਦਿੱਤਾ ਹੈ। ਲੜਕੀ ਦਾ ਹੱਥ ਘਾਹ ਕੱਟਣ ਵਾਲੀ ਮਸ਼ੀਨ ‘ਚ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਅਲੱਗ ਹੋ ਗਿਆ ਸੀ। ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਨੇ 11 ਘੰਟਿਆਂ ਦੀ ਸਰਜਰੀ ‘ਚ ਕੱਟੇ ਹੱਥ ਨੂੰ ਮੁੜ ਤੋਂ ਜੋੜ ਦਿੱਤਾ। ਸਭ ਤੋਂ ਛੋਟੇ ਬੱਚੇ ਨਾਲ ਹੱਥ ਜੋੜ ਕੇ ਪੀਜੀਆਈ ਉੱਤਰ ਭਾਰਤ ਦਾ ਪਹਿਲਾ ਮੈਡੀਕਲ ਇੰਸਟੀਚਿਊਟ ਬਣ ਗਿਆ ਹੈ।

🔴LIVE | ਕਿਸਾਨਾਂ ਲਈ ਪੁਲਿਸ ਅੱਗੇ ਅੜਿਆ ਕੇਜਰੀਵਾਲ! ਅਕਾਲੀਆਂ ਦਾ ਨਵਾਂ ਗਠਜੋੜ! ਬੇਅਦਬੀ ਮਾਮਲੇ ‘ਤੇ ਸੁਖਬੀਰ ਦਾ ਬਿਆਨ!

ਡਾਕਟਰ ਕੀ ਕਹਿੰਦੇ ਹਨ
ਪੀ.ਜੀ.ਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁੱਖ ਪ੍ਰੋਫੈਸਰ ਆਰ ਕੇ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਗੁੰਝਲਦਾਰ ਸਰਜਰੀਆਂ ਪੀਜੀਆਈ ‘ਚ ਸਫਲ ਹੋ ਰਹੀਆਂ ਹਨ। ਕਿਉਂਕਿ ਪੀ.ਜੀ.ਆਈ ਪਲਾਸਟਿਕ ਸਰਜਰੀ ਦੇ ਖੇਤਰ ‘ਚ ਸਮੇਂ ਸਮੇਂ ਤੇ ਨਵੀਂ ਟੈਕਨਾਲੋਜੀ ਨਾਲ ਕੰਮ ਕਰ ਰਹੀ ਹੈ। ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾ ਐਸ ਐਸ ਤ੍ਰਿਪਾਠੀ, ਡਾ: ਜੈਰੀ ਆਰ ਜੋਨ ਅਤੇ ਪ੍ਰੋਫੈਸਰ ਅਤੁਲ ਪਰਾਸ਼ਰ ਨੇ ਸਰਜਰੀ ਕੀਤੀ।

ਚੋਣਾਂ ਨੂੰ ਲੈਕੇ ਕਿਸਾਨ ਆਗੂ ਦਾ ਵੱਡਾ ਬਿਆਨ ! ਸਿਆਸੀ ਪਾਰਟੀਆ ਹੋਈਆਂ ਹੈਰਾਨ ! D5 Channel Punjabi

ਹਮੀਰਪੁਰ ਤੋਂ ਹੈ ਬੱਚੀ
25 ਜੂਨ ਨੂੰ ਲੜਕੀ ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਲਿਆਂਦਾ ਗਿਆ ਸੀ। 10 ਦਿਨਾਂ ਤੱਕ ਚੱਲੀ ਲੜਕੀ ਦੇ ਇਲਾਜ ਤੋਂ ਬਾਅਦ, ਇਕ ਨਵੀਂ ਜ਼ਿੰਦਗੀ ਦਿੱਤੀ ਗਈ। ਜਦੋਂ ਬੱਚੇ ਦੀ ਸਰਜਰੀ ਹੋਈ, ਉਸ ਸਮੇਂ ਉਸ ਦੇ ਕੱਟੇ ਹੱਥ ਵਿੱਚ 20 ਥਾਵਾਂ ਤੇ ਸਰਜਰੀ ਕੀਤੀ ਗਈ ਸੀ। ਕੱਟੇ ਹੋਏ ਹੱਥ ਦੀ ਗੁੱਟ ਨੂੰ ਮੁੜ ਜੋੜ ਕੇ ਨਾੜੀਆਂ ਅਤੇ ਹੱਡੀਆਂ ਨੂੰ ਜੋੜਿਆ ਗਿਆ ਸੀ। ਬੱਚੇ ਦੀ ਚਮੜੀ ਨੂੰ ਵੀ ਪਲਾਸਟਿਕ ਸਰਜਰੀ ਰਾਹੀਂ ਦੁਬਾਰਾ ਲਾਇਆ ਗਿਆ ਸੀ।

ਸਵੇਰੇ-ਸਵੇਰੇ ਆਈ ਵੱਡੀ ਖ਼ਬਰ ਕਾਂਗਰਸ ‘ਚ ਪਿਆ ਨਵਾਂ ਕਲੇਸ਼ !ਸਿੱਧੂ ਦੀ ਪ੍ਰਧਾਨਗੀ ‘ਤੇ ਫਸਿਆ ਪੇਚ!

ਇਸ ਤਰ੍ਹਾਂ ਵਾਪਰਿਆ ਲੜਕੀ ਨਾਲ ਇਹ ਹਾਦਸਾ
ਪਸ਼ੂਆਂ ਲਈ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਲੜਕੀ ਦਾ ਹੱਥ ਆ ਗਿਆ ਸੀ । ਇਸ ਕਾਰਨ ਲੜਕੀ ਦਾ ਹੱਥ ਕੱਟਿਆ ਗਿਆ। ਡਾ: ਐਸ ਤ੍ਰਿਪਾਠੀ ਨੇ ਦੱਸਿਆ ਕਿ ਜੇ ਹਾਦਸੇ ਤੋਂ ਬਾਅਦ ਅੱਠ ਘੰਟਿਆਂ ਦੇ ਅੰਦਰ ਕੱਟੇ ਹੋਏ ਅੰਗ ਦਾ ਤੁਰੰਤ ਇਲਾਜ ਹੋ ਜਾਂਦਾ ਹੈ, ਤਾਂ ਇਹ ਸਰੀਰ ਨਾਲ ਮੁੜ ਜੁੜ ਸਕਦਾ ਹੈ।

]]>
ਰਾਣਾ ਸੋਢੀ ਨੇ ਪੀਜੀਆਈ ਦੇ ਡਾਕਟਰਾਂ ਨਾਲ ਕੀਤੀ ਗੱਲਬਾਤ, ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਲਈ ਖ਼ਬਰਸਾਰ https://punjabi.newsd5.in/%e0%a8%b0%e0%a8%be%e0%a8%a3%e0%a8%be-%e0%a8%b8%e0%a9%8b%e0%a8%a2%e0%a9%80-%e0%a8%a8%e0%a9%87-%e0%a8%aa%e0%a9%80%e0%a8%9c%e0%a9%80%e0%a8%86%e0%a8%88-%e0%a8%a6%e0%a9%87-%e0%a8%a1%e0%a8%be%e0%a8%95/ Mon, 07 Jun 2021 12:45:00 +0000 https://punjabi.newsd5.in/?p=107393 ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੌਮੀ ਮਾਣ ਅਤੇ ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਖ਼ਬਰਸਾਰ ਲੈਣ ਲਈ ਪੀਜੀਆਈ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ। ਰਾਣਾ ਸੋਢੀ ਨੇ ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਮੈਨੂੰ ਪੀਜੀਆਈ ਦੇ ਡਾਕਟਰਾਂ ਤੋਂ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਮਿਲਖਾ ਸਿੰਘ ਜੀ ਦੀ ਹਾਲਤ ਹੁਣ ਸਥਿਰ ਹੈ ਅਤੇ ਇਲਾਜ ਦਾ ਅਸਰ ਹੋ ਰਿਹਾ ਹੈ।”

ਹੁਣੇ ਹੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬੀਜੇਪੀ ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਪੂਰੀ ਸਪੋਟ!

ਫਲਾਇੰਗ ਸਿੱਖ ਦੇ ਪਰਿਵਾਰ ਨੂੰ ਉਨ੍ਹਾਂ ਦੇ ਬਿਹਤਰ ਇਲਾਜ ਅਤੇ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਂਦਿਆਂ ਰਾਣਾ ਸੋਢੀ ਨੇ ਕਿਹਾ ਕਿ “ਮੈਂ ਉਨ੍ਹਾਂ ਦੀ ਜਲਦ ਤੋਂ ਜਲਦ ਅਤੇ ਮੁਕੰਮਲ ਸਿਹਤਯਾਬੀ ਲਈ ਕਾਮਨਾ ਅਤੇ ਅਰਦਾਸ ਕਰਦਾ ਹਾਂ।” 1960 ਦੇ ਰੋਮ ਓਲੰਪੀਅਨ ਅਤੇ ਸਾਬਕਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੂੰ 3 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਸਬੰਧੀ ਸ਼ਿਕਾਇਤ ਤੋਂ ਬਾਅਦ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਵਿਖੇ ਦਾਖਲ ਕਰਵਾਇਆ ਗਿਆ ਸੀ।

]]>
Breaking : Milkha Singh ਦੀ ਫਿਰ ਵਿਗੜੀ ਹਾਲਤ, PGI ਦੇ ICU ‘ਚ ਕਰਵਾਇਆ ਭਰਤੀ https://punjabi.newsd5.in/breaking-milkha-singh-%e0%a8%a6%e0%a9%80-%e0%a8%ab%e0%a8%bf%e0%a8%b0-%e0%a8%b5%e0%a8%bf%e0%a8%97%e0%a9%9c%e0%a9%80-%e0%a8%b9%e0%a8%be%e0%a8%b2%e0%a8%a4-pgi-%e0%a8%a6%e0%a9%87-icu-%e0%a8%9a/ Fri, 04 Jun 2021 04:44:45 +0000 https://punjabi.newsd5.in/?p=106977 ਚੰਡੀਗਗੜ੍ਹ : ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਪੀਜੀਆਈਐਮਈਆਰ ਦੇ ਕੋਵਿਡ ਹਸਪਤਾਲ ਦੇ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ। ਆਕਸੀਜਨ ਦਾ ਪੱਧਰ ਘੱਟ ਹੋਣ ਦੇ ਕਾਰਨ ਉਨ੍ਹਾਂ ਨੂੰ ਨਿਗਰਾਨੀ ‘ਚ ਰੱਖਿਆ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਮਿਲਖਾ ਸਿੰਘ ਬੀਤੇ ਦਿਨ ਬੁਖ਼ਾਰ ਦੇ ਨਾਲ ਬੈਚੇਨੀ ਮਹਿਸੂਸ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਹਸਪਤਾਲ ਦੇ ਆਈ. ਸੀ. ਯੂ. ਵਾਰਡ ‘ਚ ਦਾਖ਼ਲ ਕਰਵਾਇਆ ਗਿਆ।

ਕਾਂਗਰਸ ‘ਚ ਆਉਣ ਸਾਰ ਖਹਿਰਾ ਨੇ ਹਿਲਾਈ ਸਿਆਸਤ! ਕੇਜਰੀਵਾਲ ਬਾਰੇ ਹੁਣ ਤੱਕ ਦੇ ਵੱਡੇ ਖੁਲਾਸੇ!

ਮਿਲਖਾ ਸਿੰਘ ਦੇ ਪੁੱਤਰ ਗੋਲਫਰ ਜੀਵ ਮਿਲਖਾ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਪਿਤਾ ਦੀ ਸਿਹਤਯਾਬੀ ਲਈ ਦੁਆਵਾਂ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਮਿਲਖਾ ਸਿੰਘ ਕੋਰੋਨਾ ਪੌਜ਼ੀਟਿਵ ਹੋਣ ਮਗਰੋਂ ਘਰ ‘ਚ ਇਕਾਂਤਵਾਸ ਸਨ। ਫਿਰ 24 ਮਈ ਨੂੰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ।

🔴LIVE | ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਵੱਡਾ ਫੇਰਬਦਲ! ਭਾਜਪਾ ਆਗੂ ਨਾਲ ਵਾਪਰਿਆ ਭਾਣਾ! ਸਰਕਾਰ ਨੇ ਜਾਰੀ ਕੀਤਾ ਫਰਮਾਨ!

ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ ਤਾਂ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਵੀਰਵਾਰ ਨੂੰ ਮੁੜ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਹੈ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਹੈ।

]]>
ਰਾਮ ਰਹੀਮ ਦੀ ਫਿਰ ਵਿਗੜੀ ਤਬੀਅਤ, ਪੇਟ ‘ਚ ਦਰਦ ਤੋਂ ਬਾਅਦ ਪੀਜੀਆਈ ‘ਚ ਹੋਈ ਜਾਂਚ, ਦਵਾਈ ਦੇ ਕੇ ਭੇਜਿਆ ਵਾਪਸ https://punjabi.newsd5.in/%e0%a8%b0%e0%a8%be%e0%a8%ae-%e0%a8%b0%e0%a8%b9%e0%a9%80%e0%a8%ae-%e0%a8%a6%e0%a9%80-%e0%a8%ab%e0%a8%bf%e0%a8%b0-%e0%a8%b5%e0%a8%bf%e0%a8%97%e0%a9%9c%e0%a9%80-%e0%a8%a4%e0%a8%ac%e0%a9%80%e0%a8%85/ Thu, 03 Jun 2021 06:15:45 +0000 https://punjabi.newsd5.in/?p=106795 ਨਵੀਂ ਦਿੱਲੀ : ਸਾਧਵੀ ਯੋਨ ਸ਼ੋਸ਼ਣ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਦੇ ਪੇਟ ‘ਚ ਬੁੱਧਵਾਰ ਸ਼ਾਮ ਨੂੰ ਅਚਾਨਕ ਦਰਦ ਹੋਇਆ। ਇਸ ਤੋਂ ਬਾਅਦ ਪੀਜੀਆਈ ‘ਚ ਪੰਜ ਡਾਕਟਰਾਂ ਦੀ ਟੀਮ ਨੇ ਰਾਮ ਰਹੀਮ ਦੀ ਜਾਂਚ ਕੀਤੀ। ਐਂਡੋਸਕੋਪੀ ਅਤੇ ਹੋਰ ਜਾਂਚ ਕਰਵਾਉਣ ਤੋਂ ਬਾਅਦ ਡਾਕਟਰਾਂ ਦੀ ਸਲਾਹ ਤੋਂ ਬਾਅਦ ਪੀਜੀਆਈ ‘ਚ ਰਾਮ ਰਹੀਮ ਨੂੰ ਕੁੱਝ ਦਵਾਈਆਂ ਦਿੱਤੀਆਂ ਗਈਆਂ। ਆਰਾਮ ਮਿਲਣ ਤੋਂ ਬਾਅਦ ਰਾਮ ਰਹੀਮ ਨੂੰ ਸਵੇਰੇ ਕਰੀਬ ਪੌਣੇ ਦਸ ਵਜੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ।

ਸਵੇਰੇ-ਸਵੇਰੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬਾਰਡਰ ’ਤੇ ਵੱਜੇ ਖੁਸ਼ੀ ’ਚ ਲਲਕਾਰੇ!

ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਰਾਮ ਰਹੀਮ ਦੇ ਪੇਟ ‘ਚ ਦਰਦ ਦੀ ਸ਼ਿਕਾਇਤ ਹੋਣ ‘ਤੇ ਜੇਲ੍ਹ ਪ੍ਰਬੰਧਨ ਨੇ ਪੀਜੀਆਈ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਡਾਕਟਰਾਂ ਦੀ ਇੱਕ ਟੀਮ ਜੇਲ੍ਹ ਪਹੁੰਚੀ ਅਤੇ ਰਾਮ ਰਹੀਮ ਦੀ ਜਰੂਰੀ ਜਾਂਚ ਕਰਨ ਦੀ ਸਲਾਹ ਦਿੱਤੀ। ਵੀਰਵਾਰ ਸਵੇਰੇ ਰਾਮ ਰਹੀਮ ਨੂੰ ਪੀਜੀਆਈ ਲਿਆਂਦਾ ਗਿਆ ਅਤੇ ਪੂਰੀ ਜਾਂਚ ਕਰਵਾਈ ਗਈ। ਪੀਜੀਆਈ ਰੋਹਤਕ ‘ਚ ਡਾਕਟਰਾਂ ਦੀ ਇੱਕ ਟੀਮ ਨੇ ਰਾਮ ਰਹੀਮ ਦੀ ਮੈਡੀਕਲ ਜਾਂਚ ਕੀਤੀ ਅਤੇ ਉਚਿਤ ਟਰੀਟਮੈਂਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਅਜੇ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ।

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਲੱਗਭੱਗ 20 ਦਿਨ ਪਹਿਲਾਂ ਵੀ ਬੇਚੈਨੀ ਹੋਣ ਦੇ ਕਾਰਨ ਰਾਮ ਰਹੀਮ ਨੂੰ 22 ਘੰਟਿਆਂ ਲਈ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਸੀ। ਗੁਰਮੀਤ ਰਾਮ ਰਹੀਮ ਨੂੰ ਬੀਪੀ ਘੱਟ ਹੋਣ ‘ਤੇ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਸੀ। ਸੁਨਾਰੀਆ ਜ਼ੇਲ੍ਹ ‘ਚ ਅਚਾਨਕ ਬੀਪੀ ਘੱਟ ਹੋਣ ਦੇ ਕਾਰਨ ਹਾਲਤ ਵਿਗੜਦੀ ਦੇਖ ਜ਼ੇਲ੍ਹ ਪ੍ਰਬੰਧਨ ਨੇ ਇਸ ਗੱਲ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਡਾਕਟਰਾਂ ਦੀ ਟੀਮ ਵੱਲੋਂ ਲਏ ਗਏ ਫ਼ੈਸਲੇ ਤੋਂ ਬਾਅਦ ਉਸਨੂੰ ਪੀਜੀਆਈ ‘ਚ ਦਾਖਲ ਕਰਵਾਇਆ ਗਿਆ।

Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?

ਠੀਕ ਹੋਣ ਤੋਂ ਬਾਅਦ ਰਾਮ ਰਹੀਮ ਨੇ 17 ਮਈ ਨੂੰ ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ 21 ਦਿਨ ਦੀ ਐਂਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਸਾਰੇ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸੁਨਾਰੀਆ ਜ਼ੇਲ੍ਹ ਸੁਪਰਡੈਂਟ ਨੇ ਡੇਰਾ ਮੁਖੀ ਨੂੰ ਇੱਕ ਡੀਐਸਪੀ ਅਤੇ 12 ਪੁਲਿਸ ਕਰਮਚਾਰੀਆਂ ਦੇ ਨਾਲ ਸਵੇਰੇ 6:14 ਵਜੇ ਗੁਰੂਗ੍ਰਾਮ ਦੇ ਮਾਨੇਸਰ ‘ਚ ਸਥਿਤ ਫ਼ਾਰਮ ਹਾਊਸ ‘ਤੇ ਮਾਂ ਨੂੰ ਮਿਲਣ ਲਈ ਭੇਜਿਆ। ਮੁਲਾਕਾਤ ਤੋਂ ਬਾਅਦ ਸ਼ਾਮ 6:25 ਵਜੇ ਉਸਨੂੰ ਵਾਪਸ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ।

]]>
ਪੰਜਾਬ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ PGI ‘ਚ ਭਰਤੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-%e0%a8%b8%e0%a9%80%e0%a8%90%e0%a8%ae-%e0%a8%aa%e0%a9%8d%e0%a8%b0%e0%a8%95%e0%a8%be/ Fri, 18 Dec 2020 08:15:41 +0000 https://punjabi.newsd5.in/?p=83003 ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਖ਼ਰਾਬ ਹੋ ਗਈ ਹੈ, ਜਿਸਦੇ ਚੱਲਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਪੀਜੀਆਈ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

ਪੰਜਾਬ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ PGI ‘ਚ ਭਰਤੀ

ਤੁਹਾਨੂੰ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਮਰ 93 ਸਾਲ ਹੋ ਚੁੱਕੀ ਹੈ ਅਤੇ ਉਹ ਬੀਮਾਰ ਵੀ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ ‘ਚ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕੇਂਦਰ ਸਰਕਾਰ ਨੂੰ ਆਪਣਾ ਪਦਮ ਵਿਭੂਸ਼ਣ ਵਾਪਸ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸਾਨਾਂ ਦੇ ਹੱਕ ‘ਚ ਹਨ ਅਤੇ ਸਾਰੀ ਉਮਰ ਉਨ੍ਹਾਂ ਨੇ ਕਿਸਾਨਾਂ ਦੀ ਹਿਮਾਇਤ ਕੀਤੀ ਹੈ।

]]>
ਭਾਜਪਾ ਆਗੂ ਨੇ ਤੀਜ਼ੀ ਮੰਜ਼ਿਲ ਤੋਂ ਮਾਰੀ ਛਾਲ, PGI ‘ਚ ਭਰਤੀ https://punjabi.newsd5.in/%e0%a8%ad%e0%a8%be%e0%a8%9c%e0%a8%aa%e0%a8%be-%e0%a8%86%e0%a8%97%e0%a9%82-%e0%a8%a8%e0%a9%87-%e0%a8%a4%e0%a9%80%e0%a9%9b%e0%a9%80-%e0%a8%ae%e0%a9%b0%e0%a9%9b%e0%a8%bf%e0%a8%b2-%e0%a8%a4%e0%a9%8b/ Sat, 23 May 2020 05:46:46 +0000 https://punjabi.newsd5.in/?p=67491 ਚੰਡੀਗੜ੍ਹ : ਸ਼ਹਿਰ ‘ਚ ਇੱਕ ਭਾਜਪਾ ਆਗੂ ਵੱਲੋਂ ਹੋਟਲ ਦੀ ਤੀਜ਼ੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ। ਜਿਸ ਦੌਰਾਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ‘ਚ ਭਾਜਪਾ ਆਗੂ ਅਤੇ ਸਾਬਕਾ ਚੇਅਰਮੈਨ ਸ਼ੂਗਰਫੈਡ ਚੰਦਰ ਪ੍ਰਕਾਸ਼ ਕਥੂਰੀਆ ਨੂੰ ਚੰਡੀਗੜ੍ਹ ਦੇ ਪੀ.ਜੀ. ਆਈ. ਭਰਤੀ ਕਰਵਾਇਆ ਗਿਆ।

Kinner | किन्नरों ने कपड़े उताकर किया हंगामा, वीडियो वायरल | ਕਿੰਨਰਾਂ ਨੇ ਵਿਆਹ ਵਾਲੇ ਘਰ ‘ਚ ਪਾਇਆ ਭੜਥੂ

ਸੂਤਰਾਂ ਅਨੁਸਾਰ ਭਾਜਪਾ ਆਗੂ ਇੱਕ ਹੋਟਲ ‘ਚ ਆਪਣੇ ਪ੍ਰੇਮੀ ਦੇ ਨਾਲ ਮੌਜੂਦ ਸੀ, ਜਿਸਦੇ ਚਲਦਿਆਂ ਉਸਨੇ ਤੀਜ਼ੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਹ ਜ਼ਖਮੀ ਹੋ ਗਿਆ। ਹਾਲਾਂਕਿ ਇਸ ਬਾਰੇ ਵਿੱਚ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।

]]>