Petition Filed – D5 News https://punjabi.newsd5.in Truth Seeking News Network. Fri, 18 Feb 2022 04:05:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Petition Filed – D5 News https://punjabi.newsd5.in 32 32 ਸੌਦਾ ਸਾਧ ਦੀ ਪੈਰੋਲ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ ਅੱਜ https://punjabi.newsd5.in/%e0%a8%b8%e0%a9%8c%e0%a8%a6%e0%a8%be-%e0%a8%b8%e0%a8%be%e0%a8%a7-%e0%a8%a6%e0%a9%80-%e0%a8%aa%e0%a9%88%e0%a8%b0%e0%a9%8b%e0%a8%b2-%e0%a8%b0%e0%a9%b1%e0%a8%a6-%e0%a8%95%e0%a8%b0%e0%a8%a8-%e0%a8%a6/ Fri, 18 Feb 2022 04:05:29 +0000 https://punjabi.newsd5.in/?p=146170 ਨਵੀਂ ਦਿੱਲੀ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਪੈਰੋਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦੇ ਦਿੱਤੀ ਗਈ ਹੈ। ਜਿਸ ‘ਤੇ ਜਸਟਿਸ ਬੀ.ਐਸ ਸ਼ੁੱਕਰਵਾਰ ਨੂੰ ਸੁਣਵਾਈ ਕਰਨਗੇ।

ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, ਨੌਜਵਾਨਾਂ ਲਈ ਖੁਸ਼ਖ਼ਬਰੀ

ਪਟਿਆਲਾ ਵਾਸੀ ਪਰਮਜੀਤ ਸਿੰਘ ਨੇ ਦਰਜ ਮੰਗ ‘ਚ ਇਲਜ਼ਾਮ ਲਗਾਇਆ ਕਿ ਡੇਰਾ ਮੁਖੀ ਨੂੰ ਪੈਰੋਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਹੀ ਦਿੱਤੀ ਗਈ ਹੈ ਤਾਂ ਕਿ ਉਹ ਆਪਣੇ ਪ੍ਰਭਾਵ ਦਾ ਇਸਤੇਮਾਲ ਕਰ ਸਕੇ ਅਤੇ ਚੁਣਾਵੀਂ ਨਤੀਜ਼ਿਆਂ ਨੂੰ ਪ੍ਰਭਾਵਿਤ ਕਰ ਸਕੇ।

 

]]>