pet dogs – D5 News https://punjabi.newsd5.in Truth Seeking News Network. Mon, 29 Jun 2020 11:15:00 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png pet dogs – D5 News https://punjabi.newsd5.in 32 32 ਸਰਦਾਰ ਤੇ ਕੁੜੀ ਨੇ ਜੋ ਕੀਤਾ ਸਭ ਪਾਸੇ ਚਰਚੇ | Punjab | Latest News https://punjabi.newsd5.in/%e0%a8%b8%e0%a8%b0%e0%a8%a6%e0%a8%be%e0%a8%b0-%e0%a8%a4%e0%a9%87-%e0%a8%95%e0%a9%81%e0%a9%9c%e0%a9%80-%e0%a8%a8%e0%a9%87-%e0%a8%9c%e0%a9%8b-%e0%a8%95%e0%a9%80%e0%a8%a4%e0%a8%be-%e0%a8%b8%e0%a8%ad/ Mon, 29 Jun 2020 11:15:00 +0000 https://punjabi.newsd5.in/?p=70050

]]>
ਕੁੱਤਾ ਅੰਨ੍ਹਾ ਹੋਇਆ ਤਾਂ ਮਾਲਕ ਨੇ ਸੜਕ ‘ਤੇ ਛੱਡਿਆ, ਪਰ ਰੱਬ ਨੂੰ ਸਭ ਨਜ਼ਰ ਆਉਂਦੈ ਜਾਨਵਰ ਲੋਕੋ https://punjabi.newsd5.in/delhi-girl-came-to-jalandhar-for-adopting-a-blind-dog/ Mon, 29 Jun 2020 08:13:16 +0000 https://punjabi.newsd5.in/?p=70009 ਜਲੰਧਰ : ਵੇਖਣ ‘ਚ ਤਾਂ ਇਹ ਕੁੱਤਾ ਆਮ ਲੱਗਦਾ ਹੈ ਪਰ ਇਸ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਜਿਸ ਕਾਰਨ ਇਸ ਮੰਦਭਾਗੇ ਕੁੱਤੇ ਨੂੰ ਕੋਈ ਲਾਵਾਰਿਸ ਛੱਡ ਕੇ ਚਲਾ ਗਿਆ। ਉਹ ਕਹਿੰਦੇ ਨੇ ਕਿ ਰੱਬ ਕਿਸੇ ਨਾ ਕਿਸੇ ਜ਼ਰੀਏ ਮਦਦ ਪਹੁੰਚਾ ਹੀ ਦਿੰਦਾ ਹੈ। ਕੁਝ ਅਜਿਹਾ ਹੀ ਹੋਇਆ ਇਸ ਲੈਬਰਾ ਕੁੱਤੇ ਦੇ ਨਾਲ। ਜਦੋਂ ਸਾਬਕਾ ਹਾਕੀ ਖਿਡਾਰੀ ਤੇ ਰੇਲਵੇ `ਚ ਬਤੌਰ ਟਿਕਟ ਇੰਸਪੈਕਟਰ ਕੰਮ ਕਰਦੇ ਜਸਜੀਤ ਸਿੰਘ ਕੁਲਾਰ ਨੂੰ ਇਹ ਕੁੱਤਾ ਰਾਸਤੇ ‘ਚ ਮਿਲਿਆ। ਕੁਲਾਰ ਜਲੰਧਰ ਦੇ ਕਿਸੇ ਪਿੰਡ ‘ਚ ਆਪਣੇ ਨਿੱਜੀ ਕੰਮ ਜਾ ਰਹੇ ਸੀ ਤਾਂ ਰਾਸਤੇ ‘ਚ ਕਈ ਗੱਡੀਆਂ ਨਾਲ ਟਕਰਾਉਂਦਾ ਇਹ ਕੁੱਤਾ ਇਕ ਸਾਈਕਲ ਨਾਲ ਜਾ ਟਕਰਾਇਆ।

ਸਵੇਰੇ ਸਵੇਰੇ ਸੁਣੋ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਧਿਆਪਕ ਤੇ ਮਾਪੇ ਵੀ ਨੋਟ ਕਰਨ | Punjab | Students

ਜਿਸ ਨੂੰ ਕੁਲਾਰ ਆਪਣੇ ਨਾਲ ਆਪਣੇ ਘਰ ਲੈ ਆਏ ਤੇ ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਵੀਡੀਓ ਦੇਖ ਕੇ ਦਿੱਲੀ ਦੀ ਆਸ਼ਿਕਾ ਕੁੱਤੇ ਨੂੰ ਅਡਾਪਟ ਕਰਨ ਲਈ ਜਲੰਧਰ ਪਹੁੰਚੀ। ਆਉਣ ਜਾਣ ਦਾ ਖਰਚਾ ਆਪਣੇ ਪੱਲਿਉਂ ਕਰਕੇ ਜਲੰਧਰ ਪਹੁੰਚੀ ਆਸ਼ਿਕਾ ਨੇ ਕੋਰੋਨਾ ਦੀ ਪ੍ਰਵਾਹ ਕੀਤੇ ਬਗ਼ੈਰ ਕੁੱਤੇ ਦੀ ਦੇਖਭਾਲ ਦਾ ਜਿੰਮਾ ਲਿਆ। ਆਸ਼ਿਕਾ ਤੇ ਕੁਲਾਰ ਦੀ ਇਹ ਕਹਾਣੀ ਇਨਸਾਨੀਅਤ ਦੀ ਮਿਸਾਲ ਹੈ। ਜਿੰਨਾਂ ਲੋਕਾਂ ਨੇ ਇਸ ਕੁੱਤੇ ਨੂੰ ਰਾਹ ਪੈਂਡੇ ‘ਚ ਛੱਡਿਆ ਉਹਨਾਂ ਦੀ ਕੀ ਮਜਬੂਰੀ ਹੋਵੇਗੀ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਇਸ ਤਰ੍ਹਾਂ ਜਾਨਵਰਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ। ਸਲਾਮ ਹੈ ਆਸ਼ਿਕਾ ਨੂੰ ਜਿਸ ਨੇ ਇਸ ਕੁੱਤੇ ਦੀ ਸਾਂਭ ਸੰਭਾਲ ਕਰਨ ਲਈ ਹੰਭਲਾ ਮਾਰਿਆ।

]]>
ਨਵਾਂ ਝਟਕਾ, ਪਾਲਤੂ ਕੁੱਤੇ ਰੱਖਣ ਦਾ ਭਰੋ ਟੈਕਸ | ਖ਼ਜ਼ਾਨਾ ਭਰਨ ਦੀ ਸਕੀਮ, ਪਰ ਅਵਾਰਾ ਕੁੱਤਿਆਂ ਦਾ ਕੋਈ ਹੱਲ ਨਹੀਂ https://punjabi.newsd5.in/%e0%a8%a8%e0%a8%b5%e0%a8%be%e0%a8%82-%e0%a8%9d%e0%a8%9f%e0%a8%95%e0%a8%be-%e0%a8%aa%e0%a8%be%e0%a8%b2%e0%a8%a4%e0%a9%82-%e0%a8%95%e0%a9%81%e0%a9%b1%e0%a8%a4%e0%a9%87-%e0%a8%b0%e0%a9%b1%e0%a8%96/ Sat, 27 Jun 2020 07:29:31 +0000 https://punjabi.newsd5.in/?p=69926 ਲੁਧਿਆਣਾ : ਅਵਾਰਾ ਕੁੱਤਿਆਂ ‘ਤੇ ਨਕੇਲ ਪਾਉਣ ਦੀ ਬਜਾਏ ਹੁਣ ਘਰਾਂ ‘ਚ ਰੱਖੇ ਕੁੱਤਿਆਂ ਤੇ ਬਿੱਲੀਆਂ ਪਾਲਣ ਦੇ ਸ਼ੌਕੀਨ ਲੋਕਾਂ ਨੂੰ ਪ੍ਰਸ਼ਾਸਨ ਨੇ ਵੱਡਾ ਝਟਕਾ ਦਿੱਤਾ ਹੈ। ਇਹਨਾਂ ਪਾਲਤੂ ਕੁੱਤਿਆਂ ਦੇ ਗਲਾਂ ‘ਚ ਹੁਣ ਨੰਬਰ ਪਲੇਟ ਲਟਕਾਉਣੀ ਲਾਜ਼ਮੀ ਹੋਵੇਗੀ। ਇਹ ਫ਼ੁਰਮਾਨ ਨਗਰ ਨਿਗਮ ਲੁਧਿਆਣਾ ਨੇ ਜਾਰੀ ਕੀਤੇ ਹਨ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਏਸ ਲਈ ਆਨਲਾਇਨ ਰਜਿਸਟ੍ਰੇਸ਼ਨ ਹੋਵੇਗੀ http://pets.mcludhiana.gov.in/.. ਵੈਬਸਾਇਟ ‘ਤੇ ਜਾ ਕੇ ਤੁਸੀ ਇਹ ਪ੍ਰਫੋਰਮਾ ਭਰ ਸਕਦੇ ਹੋ। ਇਸ ਵੈਬਸਾਇਟ ਨੂੰ ਨਗਰ ਨਿਗਮ ਲੁਧਿਆਣਾ ਦੀ ਵੈਬਸਾਇਟ ਨਾਲ ਜੋੜਿਆ ਗਿਆ ਹੈ।

ਆਹ ਬੈਂਕ ‘ਚ ਕਰੋੜਾਂ ਰੁਪਏ ਫਸੇ, ਆਪਣਾ ਆਪਣਾ ਖਾਤਾ ਚੈੱਕ ਕਰਲੋ

ਇਸ ਮੌਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਕਾਂਗਰਸੀ ਕੌਂਸਲਰ ਮਮਤਾ ਆਸ਼ੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਜਲਦ ਤੋਂ ਜਲਦ ਕਰਵਾਉਣ। ਕੁੱਤਾ ਪਾਲਣ ਵਾਲੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਉਹ ਫੀਸ ਦਾ ਭਰ ਦੇਣਗੇ ਪਰ ਅਵਾਰਾ ਕੁੱਤਿਆਂ ਦੀ ਕੀ ਹੱਲ ਕੱਢਿਆ ਜਾਵੇਗਾ। ਹੁਣ ਮਾਲਕ ਤੋਂ ਬਿਨਾਂ ਜਾਂ ਟੋਕਣ ਬਗੈਰ ਘੁੰਮਦੇ ਲਾਵਾਰਿਸ ਕੁੱਤਿਆਂ ਨੂੰ ਨਗਰ ਨਿਗਮ ਜ਼ਬਤ ਕਰੇਗਾ ਤੇ ਜੇਕਰ ਕੋਈ ਕੁੱਤਾ ਨੁਕਸਾਨ ਕਰਦਾ ਹੈ ਤਾਂ ਇਸ ਦੀ ਭਰਪਾਈ ਮਾਲਕ ਤੋਂ ਹੋਵੇਗੀ।

ਲ਼ੋਨ ਦੀ ਕਿਸ਼ਤ ਨਹੀਂ ਭਰ ਸਕਦੇ ਲੋਕ, ਇਹਨਾਂ ਲੋਕਾਂ ਦੀ ਵੀ ਸਾਰ ਲਓ ਕੈਪਟਨ ਸਾਬ੍ਹ

ਹੋਰ ਤਾਂ ਹੋਰ ਗੰਦਗੀ ਫੈਲਾਉਣ ਵਾਲੇ ਕੁੱਤੇ ਦਾ ਜ਼ੁਰਮਾਨਾ ਮਾਲਕ ਨੂੰ ਭਰਨਾ ਪਵੇਗਾ ਪਰ ਸਵਾਲ ਇਹ ਕਿ ਉਹਨਾਂ ਅਵਾਰਾ ਕੁੱਤਿਆਂ ਦਾ ਵਾਲੀ ਵਾਰਸ ਕੌਣ ਬਣੇਗਾ। ਜਿੰਨਾਂ ਦੀ ਗਿਣਤੀ ਪੰਜਾਬ ‘ਚ 3 ਲੱਖ ਤੋਂ ਵੱਧ ਹੈ ਤੇ ਇਹਨਾਂ ‘ਚ ਕਰੀਬ 80 ਫ਼ੀਸਦੀ ਅਵਾਰਾ ਕੁੱਤੇ ਪਿੰਡਾਂ ‘ਚ ਹਨ। ਜੋ ਆਏ ਦਿਨ ਮਾਸੂਮਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਜ਼ਰਾ ਉਹਨਾਂ ਵੱਲ ਵੀ ਗੌਰ ਕਰੋ।

]]>
ਆਪਣੇ ਪਾਲਤੂ ਕੁੱਤਿਆਂ ਤੇ ਰੱਖੋ ਨਜ਼ਰ, ਕਦੇ ਵੀ ਬਣਾ ਸਕਦੇ ਨੇ ਕਰੋੜਪਤੀ https://punjabi.newsd5.in/%e0%a8%86%e0%a8%aa%e0%a8%a3%e0%a9%87-%e0%a8%aa%e0%a8%be%e0%a8%b2%e0%a8%a4%e0%a9%82-%e0%a8%95%e0%a9%81%e0%a9%b1%e0%a8%a4%e0%a8%bf%e0%a8%86%e0%a8%82-%e0%a8%a4%e0%a9%87-%e0%a8%b0%e0%a9%b1%e0%a8%96/ Mon, 04 Mar 2019 12:13:20 +0000 https://punjabi.newsd5.in/?p=44852 ਜਲੰਧਰ : ਤੁਸੀਂ ਹੰਸ ਦੇ ਹੀਰੇ ਖਾਣ ਦੀ ਗੱਲ ਤਾਂ ਬਹੁਤ ਵਾਰ ਸੁਣੀ ਹੋਵੇਗੀ ਪਰ ਕੀ ਕਦੀ ਕਿਸੇ ਕੁੱਤੇ ਦੇ ਹੀਰੇ ਖਾਂਣ ਬਾਰੇ ਸੁਣਿਆ ਹੈ? ਜੇ ਨਹੀਂ ਤਾਂ ਅਸੀਂ ਦੱਸਦੇ ਹਾਂ ਤੁਹਾਨੂੰ ਇੱਕ ਅਜਿਹੇ ਹੀ ਕੁੱਤੇ ਬਾਰੇ ਜੋ ਹੀਰੇ ਖਾਂਦਾ ਹੈ। ਇਹ ਕੋਈ ਅਫਵਾਹ ਨਹੀਂ ਬਲਕਿ ਸੱਚ ਹੈ। ਇਹ ਗੱਲ ਹੈ ਪੰਜਾਬ ‘ਚ ਪੈਂਦੇ ਜਲੰਧਰ ਸ਼ਹਿਰ ਦੀ, ਇੱਥੋਂ ਦੇ ਗੁਰੂ ਰਾਮਦਾਸ ਕਸਬੇ ‘ਚ ਇੱਕ ਪਰਿਵਾਰ ਦੇ ਪਾਲਤੂ ਕੁੱਤੇ ਵੱਲੋਂ ਹੀਰੇ ਦੀਆਂ ਮੁੰਦਰੀਆਂ ਨਿਗਲਣ ਦੀ ਗੱਲ ਸਾਹਮਣੇ ਆਈ ਹੈ। ਦਰਅਸਲ ਹੋਇਆ ਇੰਝ ਕਿ ਜਲੰਧਰ ਵਾਸੀ ਇਹ ਪਰਿਵਾਰ ਘਰ ਤੋਂ ਬਾਹਰ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਵਿੱਚ ਸਿਰਫ ਉਨ੍ਹਾਂ ਦਾ ਪਾਲਤੂ ਕੁੱਤਾ ਹੀ ਮੌਜੂਦ ਸੀ ਅਤੇ ਇਸ ਸਮੇਂ ਕੁੱਤੇ ਨੇ ਇਹ ਮੁੰਦਰੀਆਂ ਨਿਗਲ ਲਈਆਂ। ਪਰਿਵਾਰ ਨੇ ਜਦੋਂ ਮੁੰਦਰੀਆਂ ਦੀ ਭਾਲ ਕੀਤੀ ਤਾਂ ਉਨ੍ਹਾਂ ਨੂੰ ਕਿਸੇ ਪਾਸੋਂ ਵੀ ਮੁੰਦਰੀਆਂ ਨਾ ਲੱਭੀਆਂ।

Read Also ਅਵਾਰਾ ਕੁੱਤਿਆਂ ਨੇ ਦੋ ਸਾਲਾਂ ਮਾਸੂਮ ਬੱਚੀ ਦੀ ਲਈ ਜਾਨ

ਇਸ ਭਾਲ ਦੌਰਾਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਘਰ ਵਿੱਚ ਕੁੱਤੇ ਤੋਂ ਇਲਾਵਾ ਕੋਈ ਵੀ ਨਹੀਂ ਸੀ ਇਸ ਲਈ ਹੋ ਸਕਦਾ ਹੈ ਕਿ ਕੁੱਤੇ ਨੇ ਇਹ ਮੁੰਦਰੀਆਂ ਨਿਗਲ ਲਈਆਂ ਹੋਣ? ਇਸ ਦੀ ਪੁਸ਼ਟੀ ਲਈ ਉਹ ਆਪਣੇ ਕੁੱਤੇ ਨੂੰ ਲੈ ਕੇ ਡਾ. ਮੁਕੇਸ਼ ਗੁਪਤਾ ਕੋਲ ਗਏ ਜਿੱਥੇ ਕਿ ਉਨ੍ਹਾਂ ਨੇ ਕੁੱਤੇ ਦਾ ਐਕਸਰੇਅ ਕਰਕੇ ਇਹ ਸਾਬਤ ਕਰ ਦਿੱਤਾ ਕਿ ਕੁੱਤੇ ਨੇ ਹੀ ਮੁੰਦਰੀਆਂ ਨਿਗਲੀਆਂ ਹਨ। ਇਸ ਤੋਂ ਬਾਅਦ ਡਾਕਟਰ ਨੇ ਕੁੱਤੇ ਨੂੰ ਉਲਟੀਆਂ ਕਰਵਾਉਣ ‘ਤੇ ਜ਼ੋਰ ਦਿੱਤਾ। ਡਾ. ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੰਦਰੀਆਂ ਕੁੱਤੇ ਦੇ ਢਿੱਡ ਅਤੇ ਅੰਤੜੀਆਂ ਵਿੱਚ ਫਸੀਆਂ ਹਨ ਜਿਸ ਕਾਰਨ ਇਸ ਨੂੰ ਕੋਈ ਵੀ ਤਕਲੀਫ ਨਹੀਂ ਹੋ ਰਹੀ।

ਇਸ ਸਬੰਧੀ ਇੱਕ ਹੋਰ ਡਾਕਟਰ ਜੀਐਸ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਲਤੂ ਕੁੱਤਿਆਂ ਵੱਲੋਂ ਖਿਡੌਣੇ, ਮੁੰਦਰੀਆਂ ਅਤੇ ਹੋਰ ਕਈ ਵਸਤਾਂ ਦੇ ਨਿਗਲ ਜਾਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਸ ਦੌਰਾਨ ਜੇਕਰ ਕੁੱਤੇ ਦੀ ਉਮਰ ਛੋਟੀ ਹੋਵੇ ਤਾਂ ਡਾਕਟਰ ਆਪ੍ਰੇਸ਼ਨ ਕਰਕੇ ਵੀ ਬਾਹਰ ਕੱਢ ਸਕਦਾ ਹੈ ਪਰ ਇਸ ਕੁੱਤੇ ਦੀ ਉਮਰ ਜ਼ਿਆਦਾ ਹੋਣ ਕਾਰਨ ਡਾਕਟਰਾਂ ਵੱਲੋਂ ਉਲਟੀਆਂ ਕਰਵਾਉਣ ‘ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ।

]]>