parrot – D5 News https://punjabi.newsd5.in Truth Seeking News Network. Tue, 26 Mar 2019 08:11:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png parrot – D5 News https://punjabi.newsd5.in 32 32 ਤੋਤੇ ਨੇ ਕੀਤੀ Bhagwant Mann ਦੀ ਬੇਇੱਜ਼ਤੀ? ਫੇਰ ਸਿਰਾ ਕਰਾ ਗਿਆ ਪਾਵੇ ਵਾਲਾ ਜੱਸੀ ਜਸਰਾਜ https://punjabi.newsd5.in/%e0%a8%a4%e0%a9%8b%e0%a8%a4%e0%a9%87-%e0%a8%a8%e0%a9%87-%e0%a8%95%e0%a9%80%e0%a8%a4%e0%a9%80-bhagwant-mann-%e0%a8%a6%e0%a9%80-%e0%a8%ac%e0%a9%87%e0%a8%87%e0%a9%b1%e0%a8%9c%e0%a8%bc%e0%a8%a4%e0%a9%80/ Tue, 26 Mar 2019 08:11:55 +0000 https://punjabi.newsd5.in/?p=46261

]]>
ਆਪਣੀ ਮਾਲਕਣ ਦੀ ਅਵਾਜ ‘ਚ Alexa ਤੋਂ ਚੀਜਾ ਮੰਗਵਾ ਲੈਂਦਾ ਹੈ ਇਹ ਤੋਤਾ https://punjabi.newsd5.in/%e0%a8%86%e0%a8%aa%e0%a8%a3%e0%a9%80-%e0%a8%ae%e0%a8%be%e0%a8%b2%e0%a8%95%e0%a8%a3-%e0%a8%a6%e0%a9%80-%e0%a8%85%e0%a8%b5%e0%a8%be%e0%a8%9c-%e0%a8%9a-alexa-%e0%a8%a4%e0%a9%8b%e0%a8%82-%e0%a8%9a/ Wed, 19 Dec 2018 10:17:38 +0000 https://punjabi.newsd5.in/?p=38860 ਇਨਸਾਨਾਂ ਦੀ ਵਾਇਸ ਸਰਚ ( Voice Search ) ਦੁਆਰਾ ਆਨਲਾਈਨ ਖਰੀਦਾਰੀ ਕਰਨਾ ਆਮ ਗੱਲ ਹੈ ਪਰ ਜੇਕਰ ਕੋਈ ਪੰਛੀ ਬੋਲ ਕੇ ਆਨਲਾਈਨ ਸ਼ਾਪਿੰਗ ਕਰੇ ਤਾਂ ਸੱਚੀ ‘ਚ ਹੈਰਾਨ ਕਰਨ ਵਾਲੀ ਗੱਲ ਹੈ ਤੇ ਨਾਲ ਹੀ ਇਸਦੇ ਲਈ ਵਰਚੁਅਲ ਅਸਿਸਟੈਂਟ ਨੂੰ ਵੀ ਧੰਨਵਾਦ ਕਰਨਾ ਹੋਵੇਗਾ ਕਿ ਉਸਨੇ ਇੱਕ ਪੰਛੀ ਦੀ ਆਵਾਜ਼ ਨੂੰ ਪਹਿਚਾਣ ਲਿਆ ਅਤੇ ਆਰਡਰ ਕਰ ਦਿੱਤਾ। ਕੁੱਝ ਅਜਿਹਾ ਹੀ ਮਾਮਲਾ ਬ੍ਰਿਟੇਨ ‘ਚ ਸਾਹਮਣੇ ਆਇਆ ਹੈ ਜਿੱਥੇ ਇੱਕ ਤੋਤੇ ਨੇ ਐਮਾਜ਼ੋਨ ਦੇ ਸਮਾਰਟ ਸਪੀਕਰ Alexa ਦੁਆਰਾ ਐਮਜ਼ੋਨ ਤੋਂ ਖਰੀਦਾਰੀ ਕੀਤੀ ਹੈ।

ਤੋਤੇ ਨੇ ਆਰਡਰ ਕਰਕੇ ਆਈਸਕਰੀਮ, ਸਟਰਾਬੈਰੀਜ਼ ਵਰਗੀਆਂ ਚੀਜਾਂ ਮੰਗਵਾਈਆਂ ਹਨ। ਅੰਗਰੇਜ਼ੀ ਵੈਬਸਾਈਟ ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇਸ ਤੋਤੇ ਦਾ ਨਾਮ Rocco ਹੈ ਅਤੇ ਇਹ ਅਫਰੀਕੀ ਗ੍ਰੇਅ ਪੈਰਟ ਦੀ ਪ੍ਰਜਾਤੀ ਦਾ ਹੈ। ਉਸਨੇ ਵਰਚੁਅਲ ਅਸਿਸਟੈਂਟ ਐਲੇਕਸਾ ਨਾਲ ਦੋਸਤੀ ਕਰ ਲਈ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਉਸਨੇ ਆਈਸਕਰੀਮ, ਸਟਰਾਬੈਰੀਜ਼ ਅਤੇ ਪਤੰਗ ਸਮੇਤ ਸਾਮਾਨ ਐਮਜ਼ੋਨ ਤੋਂ ਮੰਗਵਾ ਲਿਆ ਖਾਸ ਗੱਲ ਇਹ ਰਹੀ ਕਿ ਤੋਤੇ ਦੇ ਮਾਲਿਕ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।

Read Also ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ!

ਦੱਸ ਦੇਈਏ ਕਿ ਅਫਰੀਕੀ ਗ੍ਰੇਅ ਪੈਰਟ ਆਵਾਜ਼ ਅਤੇ ਸ਼ਬਦਾਂ ਦੀ ਨਕਲ ਉਤਾਰਣ ਵਿੱਚ ਮਾਹਰ ਹੁੰਦੇ ਹਨ। Rocco ਨੂੰ ਪਹਿਲਾਂ Berkshire ਦੇ ਰਾਸ਼ਟਰੀ ਪਸ਼ੁ ਕਲਿਆਣ ਟਰੱਸਟ ਸੈਂਕਚੂਰੀ ਵਿੱਚ ਰੱਖਿਆ ਗਿਆ ਸੀ ਪਰ ਉੱਥੇ ਆਉਣ ਵਾਲੇ ਯਾਤਰੀਆਂ ਨੂੰ ਇਹ ਗਾਲਾਂ ਕੱਢਣ ਲਗ ਪਿਆ ਸੀ ਜਿਸ ਤੋਂ ਬਾਅਦ ਉਥੋਂ ਇਸ ਨੂੰ ਹਟਾ ਦਿੱਤਾ ਗਿਆ ਸੀ।

ਅਜਿਹੇ ਵਿੱਚ ਮਿਊਜ਼ੀਅਮ ਨੇ ਉਸਨੂੰ ਉਥੋਂ ਹਟਾਉਣ ਦਾ ਫੈਸਲਾ ਲਿਆ। ਉਥੇ ਹੀ ਉੱਤੇ ਕੰਮ ਕਰਣ ਵਾਲੇ ਮੈਰੀਅਨ ਵਿਸਚੇਵੇਸਕੀ ਨੇ ਉਸਨੂੰ ਆਪਣੇ ਘਰ ‘ਚ ਰੱਖ ਲਿਆ ਸੀ।

ਮੈਰੀਅਨ ਵਿਸਚੇਵੇਸਕੀ ਦੇ ਕੋਲ ਐਮਜ਼ੋਨ ਦਾ ਸਮਾਰਟ ਸਪੀਕਰ Alexa ਵੀ ਸੀ ਜਿਸ ਦੇ ਨਾਲ ਤੋਤੇ ਨੇ ਦੋਸਤੀ ਕਰ ਲਈ। ਦੱਸ ਦੇਈਏ ਕਿ ਐਮਜ਼ੋਨ ਐਲੇਕਸਾ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਮਾਰਟ ਸਪੀਕਰ ਹੈ ਜੋ ਲੋਕਾਂ ਨਾਲ ਗੱਲਾਂ ਵੀ ਕਰਦਾ ਹੈ ਅਤੇ ਉਨ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੰਦਾ ਹੈ। ਸਮਾਰਟ ਸਪੀਕਰ ਦੀ ਮਦਦ ਨਾਲ ਤੁਸੀ ਵਾਇਸ ਕਮਾਂਡ ਦੁਆਰਾ ਗਾਣੇ ਸੁਣ ਸਕਦੇ ਹੋ ਤੇ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ।

]]>