oscar slap scandal – D5 News https://punjabi.newsd5.in Truth Seeking News Network. Sat, 02 Apr 2022 05:20:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png oscar slap scandal – D5 News https://punjabi.newsd5.in 32 32 ਆਸਕਰ ‘ਤੇ ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੇ ਅਕੈਡਮੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ https://punjabi.newsd5.in/%e0%a8%86%e0%a8%b8%e0%a8%95%e0%a8%b0-%e0%a8%a4%e0%a9%87-%e0%a8%95%e0%a9%8d%e0%a8%b0%e0%a8%bf%e0%a8%b8-%e0%a8%b0%e0%a9%8c%e0%a8%95-%e0%a8%a8%e0%a9%82%e0%a9%b0-%e0%a8%a5%e0%a9%b1%e0%a8%aa%e0%a9%9c/ Sat, 02 Apr 2022 05:20:30 +0000 https://punjabi.newsd5.in/?p=151350 ਵਾਸ਼ਿੰਗਟਨ : ਵਿਲ ਸਮਿਥ ਨੇ 94ਵੇਂ ਆਸਕਰ 2022 ਐਵਾਰਡ ਸਮਾਗਮ ਦੌਰਾਨ ਹੋਸਟ ਕ੍ਰਿਸ ਰੌਕ ਨੂੰ ਜੋਰਦਾਰ ਥੱਪੜ ਜੜ੍ਹ ਦਿੱਤਾ ਸੀ। ਜਿਸ ਤੋਂ ਬਾਅਦ ਅਕੈਡਮੀ ਉਨ੍ਹਾਂ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰਨ ਵਾਲੀ ਸੀ। ਹਾਲਾਂਕਿ ਅਕੈਡਮੀ ਦੀ ਕਾਰਵਾਈ ਤੋਂ ਪਹਿਲਾਂ ਹੀ ਹਾਲੀਵੁਡ ਅਦਾਕਾਰ ਵਿਲ ਸਮਿਥ ਨੇ ਆਸਕੇ ਇਨਾਮ ਦੇਣ ਵਾਲੀ ਸੰਸਥਾ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਦਿੱਲੀ ’ਚ ਵੜਦੇ ਸਾਰ ਬੀਜੇਪੀ ਲੀਡਰ ਨੇ ਘੇਰਿਆ ਭਗਵੰਤ ਮਾਨ, ਮਤਾ ਪਾਸ ਕਰਨ ਤੋਂ ਬਾਅਦ ਗਰਮਾਇਆ ਮਾਹੌਲ

ਅਮਰੀਕੀ ਅਭਿਨੇਤਾ ਵਿਲ ਸਮਿਥ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਸਕਰ ਦੇ ਮੰਚ ‘ਤੇ ਕਾਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਕੁਝ ਦਿਨ ਬਾਅਦ ਆਪਣਾ ਅਸਤੀਫ਼ਾ ਦਿੱਤਾ ਹੈ। ਦੱਸਣਯੋਗ ਹੈ ਕਿ ਕਾਮੇਡੀਅਨ ਕ੍ਰਿਸ ਰੌਕ ਨੇ ਮੰਚ ‘ਤੇ ਉਨ੍ਹਾਂ ਦੀ ਪਤਨੀ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਵਿਲ ਸਮਿਥ ਨੇ ਉਨ੍ਹਾਂ ਨੂੰ ਸਟੇਜ ‘ਤੇ ਹੀ ਥੱਪੜ ਮਾਰਿਆ ਸੀ।

]]>