online order – D5 News https://punjabi.newsd5.in Truth Seeking News Network. Tue, 17 Mar 2020 08:00:59 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png online order – D5 News https://punjabi.newsd5.in 32 32 ਕੋਰੋਨਾ ਦੇ ਡਰ ‘ਚ ਰਾਹਤ, 1 ਲੱਖ ਲੋਕਾਂ ਨੂੰ ਨੌਕਰੀ ਦੇਵੇਗਾ Amazon https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%a6%e0%a9%87-%e0%a8%a1%e0%a8%b0-%e0%a8%9a-%e0%a8%b0%e0%a8%be%e0%a8%b9%e0%a8%a4-1-%e0%a8%b2%e0%a9%b1%e0%a8%96-%e0%a8%b2%e0%a9%8b%e0%a8%95/ Tue, 17 Mar 2020 08:00:59 +0000 https://punjabi.newsd5.in/?p=63277 ਨਵੀਂ ਦਿੱਲੀ : ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ ਵਪਾਰ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਦੇਸ਼ਾਂ ‘ਚ ਸਕੂਲ – ਕਾਲਜ, ਮਾਲ, ਸਿਨੇਮਾ ਹਾਲ ਬੰਦ ਹੋਣ ਦੇ ਕਾਰਨ ਲੋਕ ਘਰਾਂ ‘ਚ ਰਹਿਣ ਨੂੰ ਮਜ਼ਬੂਰ ਹਨ। ਅਜਿਹੇ ‘ਚ ਈ – ਕਾਮਰਸ ਕੰਪਨੀਆਂ ਦੀ ਡਿਮਾਂਡ ਕਾਫ਼ੀ ਵੱਧ ਗਈ ਹੈ ਕਿਉਂਕਿ ਲੋਕ ਆਨਲਾਇਨ ਦੇ ਜ਼ਰੀਏ ਘਰ ‘ਚ ਹੀ ਸਮਾਨ ਮੰਗਵਾਉਣ ਨੂੰ ਪਹਿਲ ਦੇ ਰਹੇ ਹਨ।

ਸੁਖਬੀਰ ਨੂੰ ਆਹ ਕੀ ਬੋਲ ਗਏ ਰਾਮੂੰਵਾਲੀਆ, ਸੁਣਕੇ ਹੋ ਜਾਓਗੇ ਹੈਰਾਨ, ਹੁਣ ਕੀ ਜਵਾਬ ਦੇਣਗੇ ਅਕਾਲੀ

ਅਜਿਹੇ ਹਾਲਾਤ ‘ਚ ਦੁਨੀਆ ਦੀ ਮੁਖ ਈ – ਕਾਮਰਸ ਕੰਪਨੀ Amazon ਲੱਖਾਂ ਲੋਕਾਂ ਲਈ ਰਾਹਤ ਲੈ ਕੇ ਆਈ ਹੈ। Amazon ਨੇ ਬਿਆਨ ਜਾਰੀ ਕਰਕੇ ਕਿਹਾ ਕਿ ਆਨਲਾਈਨ ਸਾਮਾਨ ਦੀ ਡਿਮਾਂਡ ਵੱਧਣ ਦੇ ਕਾਰਨ ਉਨ੍ਹਾਂ ਦੇ ਕੋਲ ਕਾਫ਼ੀ ਗਿਣਤੀ ‘ਚ ਪੈਂਡਿੰਗ ਆਰਡਰ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਦੀ ਗਿਣਤੀ ਘੱਟ ਪੈ ਗਈ ਹੈ।

Breaking-Navjot Sidhu ਦੀ ਵਧੀ ਤਾਕਤ, Raja Warring ਦਾ ਮਿਲਿਆ ਸਾਥ!

ਅਜਿਹੇ ‘ਚ ਕੰਪਨੀ ਨੇ 1 ਲੱਖ ਲੋਕਾਂ ਨੂੰ ਨੌਕਰੀ ਦੇਣ ‘ਤੇ ਵਿਚਾਰ ਕਰ ਰਹੀ ਹੈ। Amazon ਨੂੰ ਇਹ ਲੋਕ ਅਮਰੀਕਾ ਲਈ ਚਾਹੀਦੇ ਹਨ ਜੋ ਵੇਅਰ ਹਾਊਸ ਅਤੇ ਡਿਲੀਵਰੀ ਲਈ ਕੰਮ ਕਰਨਗੇ। ਕੰਪਨੀ ਮੁਤਾਬਕ ਕਰਮਚਾਰੀਆਂ ਨੂੰ 2 ਡਾਲਰ ਤੋਂ 15 ਡਾਲਰ ਪ੍ਰਤੀ ਘੰਟੇ ਦਾ ਭੁਗਤਾਨ ਕੀਤਾ ਜਾਵੇਗਾ।

ਲਓ ਜੀ ਹੁਣ 2 ਤਖਤਾਂ ਦੇ ਜੱਥੇਦਾਰਾਂ ‘ਚ ਹੀ ਖੜਕੀ!

Amazon ਨੇ ਆਪਣੇ ਬਿਆਨ ‘ਚ ਕਿਹਾ ਕਿ ਅਸੀ ਅਜਿਹੇ ਲੋਕਾਂ ਦੀ ਤਲਾਸ਼ ‘ਚ ਹਾਂ ਜੋ ਇਸ ਸਮੇਂ ਸਾਡੇ ਨਾਲ ਇਨ੍ਹਾਂ ਆਰਡਰਾਂ ਨੂੰ ਪੂਰਾ ਕਰਨ ‘ਚ ਸਾਡੀ ਮਦਦ ਕਰ ਸਕਣ ਅਤੇ ਹਾਲਤ ਇੱਕੋ ਜਿਹੇ ਹੋਣ ‘ਤੇ ਉਹ ਆਪਣੇ ਪੁਰਾਣੇ ਕੰਮ ‘ਤੇ ਵਾਪਸ ਪਰਤ ਸਕਦੇ ਹਨ। ਦੱਸ ਦਈਏ ਕਿ ਇਕੱਲੇ Amazon ਦਾ ਇਹ ਹਾਲ ਨਹੀਂ ਹੈ ਹੋਰ ਸੁਪਰ ਮਾਰਕਿਟ Albertsons, Kroger ਅਤੇ Raleys ਨੂੰ ਵੀ ਆਪਣੇ ਆਰਡਰਸ ਪੂਰੇ ਕਰਨ ਲਈ ਸਟਾਫ ਹਾਇਰ ਕਰਨਾ ਪੈ ਰਿਹਾ ਹੈ।

]]>
ਜੋਮੈਟੋ ਦਾ 2020 ਦੇ ਅੰਤ ਤੱਕ ਮੁਨਾਫ਼ੇੇ ਵਾਲੀ ਕੰਪਨੀ ਬਣਨ ਦਾ ਟੀਚਾ https://punjabi.newsd5.in/%e0%a8%9c%e0%a9%8b%e0%a8%ae%e0%a9%88%e0%a8%9f%e0%a9%8b-%e0%a8%a6%e0%a8%be-2020-%e0%a8%a6%e0%a9%87-%e0%a8%85%e0%a9%b0%e0%a8%a4-%e0%a8%a4%e0%a9%b1%e0%a8%95-%e0%a8%ae%e0%a9%81%e0%a8%a8%e0%a8%be%e0%a9%9e/ Mon, 09 Dec 2019 08:38:19 +0000 https://punjabi.newsd5.in/?p=57471 ਨਵੀਂ ਦਿੱਲੀ : ਆਨਲਾਈਨ ਆਰਡਰ ਦੇ ਜ਼ਰੀਏ ਖਾਣ ਪੀਣ ਦੇ ਸਮਾਨ ਦੀ ਡਿਲੀਵਰੀ ਕਰਨ ਵਾਲੀ ਕੰਪਨੀ ਜੋਮੈਟੋ ਦਾ 2020 ਦੇ ਅੰਤ ਤੱਕ ਮੁਨਾਫਾ ਕਮਾਉਣ ਵਾਲੀ ਕੰਪਨੀ ਬਨਣ ਦਾ ਟੀਚਾ ਹੈ।ਜੋਮੈਟੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦਪਿੰਦਰ ਗੋਇਲ ਨੇ ਕਿਹਾ, ‘‘ਇੱਕ ਸਾਲ ‘ਚ, ਅਸੀ ਮੁਨਾਫਾ ਕਮਾਉਣ ਵਾਲੀ ਕੰਪਨੀ ਬਣ ਜਾਵਾਂਗੇ।

SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ!

ਅਸੀ ਆਪਣੇ ਨਕਦ ਖਰਚਿਆਂ ਨੂੰ ਸੱਤ ਮਹੀਨੇ ਪਹਿਲਾਂ ਦੀ ਤੁਲਨਾ ‘ਚ 70 ਫ਼ੀਸਦੀ ਤੱਕ ਘੱਟ ਕਰ ਚੁੱਕੇ ਹਾਂ। ਫਿਲਹਾਲ ਕੰਪਨੀ ਦਾ ਹਰ ਮਹੀਨੇ ਦਾ ਖਰਚ ਕਰੀਬ 1.5 ਕਰੋੜ਼ ਡਾਲਰ ਹੈ। ਇਸ ਤੋਂ ਪਹਿਲਾਂ ਜੋਮੈਟੋ ਨੇ ਅਕਤੂਬਰ ‘ਚ ਕਿਹਾ ਸੀ ਕਿ ਅਪ੍ਰੈਲ – ਸਤੰਬਰ, 2019 ਵਿੱਚ ਉਸਦੀ ਆਮਦਨੀ ਤਿੰਨ ਗੁਣਾ ਤੋਂ ਜਿਆਦਾ ਹੋ ਕੇ 20. 5 ਕਰੜ਼ ਡਾਲਰ ਜਾਂ 1,458 ਕਰੜ਼ ਰੁਪਏ ‘ਤੇ ਪਹੁੰਚ ਗਈ ਹੈ।

Lady Police ਵਾਲੀ ਦਾ ਕਾਰਾ, ਬਦਮਾਸ਼ੀ ‘ਤੇ ਉਤਰੀ ਮਹਿਲਾ ਪੁਲਿਸ, ਇੰਨ੍ਹਾਂ ਨੂੰ ਕਾਨੂੰਨ ਕੌਣ ਦੱਸੂ?

ਜੋ ਇਸ ਤੋਂ ਇੱਕ ਸਾਲ ਪਹਿਲਾਂ ਬਰਾਬਰ ਮਿਆਦ ਵਿੱਚ 6.3 ਕਰੋੜ਼ ਡਾਲਰ ਜਾਂ 448 ਕਰੋੜ਼ ਰੁਪਏ ਸੀ। ਕੰਪਨੀ ਨੇ ਹਾਲ ਵਿੱਚ ਵਿੱਤ ਦੇ ਨਵੇਂ ਦੌਰ ਦੇ ਤਹਿਤ ਅਗਲੇ ਮਹੀਨੇ ਤੱਕ 60 ਕਰੋੜ਼ ਡਾਲਰ ਜਾਂ 4,277 ਕਰੋੜ਼ ਰੁਪਏ ਜੁਟਾਉਣ ਦੀ ਘੋਸ਼ਣਾ ਕੀਤੀ ਹੈ।

]]>