omicrone case – D5 News https://punjabi.newsd5.in Truth Seeking News Network. Sat, 01 Jan 2022 09:19:04 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png omicrone case – D5 News https://punjabi.newsd5.in 32 32 ਰਿਕਾਰਡ ਤੋੜ ਕੇਸ ਆਉਣ ਤੋਂ ਬਾਅਦ ਕੈਨੇਡਾ ਦੇ ਕਿਊਬੇਕ ‘ਚ ਲੱਗਿਆ ਕਰਫਿਊ https://punjabi.newsd5.in/%e0%a8%b0%e0%a8%bf%e0%a8%95%e0%a8%be%e0%a8%b0%e0%a8%a1-%e0%a8%a4%e0%a9%8b%e0%a9%9c-%e0%a8%95%e0%a9%87%e0%a8%b8-%e0%a8%86%e0%a8%89%e0%a8%a3-%e0%a8%a4%e0%a9%8b%e0%a8%82-%e0%a8%ac%e0%a8%be%e0%a8%85/ Sat, 01 Jan 2022 09:19:04 +0000 https://punjabi.newsd5.in/?p=140446 ਓਟਾਵਾ: ਕੈਨੇਡਾ ਵਿੱਚ ਓਮੀਕਰੋਨ ਦੇ 41,210 ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਇਹ ਅੰਕੜਾ ਫਰਵਰੀ 2020 ਵਿੱਚ ਰੋਜ਼ਾਨਾ ਮਾਮਲਿਆਂ ਦਾ ਇਹ ਸਭ ਤੋਂ ਉਚਾ ਪੱਧਰ ਹੈ। ਨਵੇਂ ਅੰਕੜੇ ਆਉਣ ਨਾਲ ਪੀੜਤਾਂ ਦਾ ਅੰਕੜਾ 2,183,527 ’ਤੇ ਪਹੁੰਚ ਗਿਆ, ਹੁਣ ਤੱਕ 30,319 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਹੈ।

ਮਜੀਠੀਆ ਆਇਆ ਮੀਡੀਆ ਸਾਹਮਣੇ, ਹੋਊ ਬੀਜੇਪੀ ‘ਚ ਸ਼ਾਮਲ || D5 Channel Punjabi

ਜਿਆਦਾ ਮਾਮਲੇ ਸਾਹਮਣੇ ਆਉਣ ਕਾਰਨ ਕਿਊਬੇਕ ਵਿੱਚ 31 ਦਸੰਬਰ 2021 ਤੋਂ ਕਰਫਿਊ ਲਗਾ ਦਿੱਤਾ ਗਿਆ ਹੈ, ਅਜਿਹਾ ਇਸ ਕਰਕੇ ਕਿਉਂਕਿ ਮਹਾਂਮਾਰੀ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਕਰਫਿਊ ਦੀ ਉਲੰਘਣਾ ਕਰਨ ‘ਤੇ ਲੋਕਾਂ ਨੂੰ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ, ਇਹ ਜੁਰਮਾਨਾ 1000 ਕੈਨੇਡੀਅਨ ਡਾਲਰ (790 ਅਮਰੀਕੀ ਡਾਲਰ) ਤੋਂ ਲੈ ਕੇ 6,000 ਕੈਨੇਡੀਅਨ ਡਾਲਰ (4,740 ਅਮਰੀਕੀ ਡਾਲਰ) ਤੱਕ ਦਾ ਹੋ ਸਕਦਾ ਹੈ।

]]>
ਓਮੀਕਰੋਨ: ਬ੍ਰਿਟੇਨ 2 ਹਫ਼ਤਿਆਂ ਲਈ ਲੌਕਡਾਊਨ ਲਗਾਉਣ ਦੀ ਕਰ ਰਿਹਾ ਤਿਆਰੀ https://punjabi.newsd5.in/%e0%a8%93%e0%a8%ae%e0%a9%80%e0%a8%95%e0%a8%b0%e0%a9%8b%e0%a8%a8-%e0%a8%ac%e0%a9%8d%e0%a8%b0%e0%a8%bf%e0%a8%9f%e0%a9%87%e0%a8%a8-2-%e0%a8%b9%e0%a9%9e%e0%a8%a4%e0%a8%bf%e0%a8%86%e0%a8%82-%e0%a8%b2/ Sun, 19 Dec 2021 03:46:17 +0000 https://punjabi.newsd5.in/?p=138249 ਲੰਡਨ: ਯੂਰਪ ਭਰ ਦੇ ਦੇਸ਼ਾਂ ਨੇ ਤੇਜ਼ੀ ਨਾਲ ਫੈਲ ਰਹੇ ਓਮੀਕਰੋਨ ਵੈਰੀਐਂਟ ਨੂੰ ਰੋਕਣ ਲਈ ਸਖਤ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਬ੍ਰਿਟੇਨ ਵੀ ਦੋ ਹਫ਼ਤਿਆਂ ਲਈ ਤਾਲਾਬੰਦੀ ਕਰਨ ਦੀ ਤਿਆਰੀ ਕਰ ਰਿਹਾ ਹੈ, ਉੱਥੇ ਨੇਪਾਲ ਅਤੇ ਦੱਖਣੀ ਕੋਰੀਆ ਸਮੇਤ ਕਈ ਹੋਰ ਦੇਸ਼ਾਂ ਨੇ ਵੀ ਓਮੀਕਰੋਨ ਨੂੰ ਰੋਕਣ ਲਈ ਕਈ ਸਖ਼ਤ ਨਿਯਮ ਚੁੱਕੇ ਹਨ।

Khabran Da Sira: ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ ‘ਚ ਨਵੇਂ ਖੁਲਾਸੇ ! SGPC ਨੇ ਗ੍ਰਹਿ ਮੰਤਰੀ ਨੂੰ ਪਾਈ ਚਿੱਠੀ

ਫਰਾਂਸ ਅਤੇ ਆਸਟਰੀਆ ਵਿੱਚ ਯਾਤਰਾ ਪਾਬੰਦੀਆਂ ਸਖ਼ਤ ਲਾਗੂ ਕੀਤੀਆਂ ਗਈਆਂ ਹਨ। ਬ੍ਰਿਟੇਨ ਮਹਾਂਮਾਰੀ ਦੇ ਨਵੇਂ ਰੂਪ ਓਮੀਕਰੋਨ ਦੀ ਚੇਨ ਨੂੰ ਤੋੜਨ ਲਈ 2 ਹਫਤਿਆਂ ਦਾ ਲੌਕਡਾਊਨ ਲਗਾਉਣ ਬਾਰੇ ਸੋਚ ਰਿਹਾ ਹੈ।

]]>
ਦੇਸ਼ ‘ਚ ਹੁਣ ਤੱਕ ਓਮੀਕਰੋਨ ਦੇ 41 ਨਵੇਂ ਕੇਸ ਆਏ ਸਾਹਮਣੇ https://punjabi.newsd5.in/%e0%a8%a6%e0%a9%87%e0%a8%b6-%e0%a8%9a-%e0%a8%b9%e0%a9%81%e0%a8%a3-%e0%a8%a4%e0%a9%b1%e0%a8%95-%e0%a8%93%e0%a8%ae%e0%a9%80%e0%a8%95%e0%a8%b0%e0%a9%8b%e0%a8%a8-%e0%a8%a6%e0%a9%87-41-%e0%a8%a8%e0%a8%b5/ Tue, 14 Dec 2021 04:01:39 +0000 https://punjabi.newsd5.in/?p=137371 ਨਵੀਂ ਦਿੱਲੀ: ਓਮੀਕਰੋਨ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਓਮੀਕਰੋਨ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਦੇਸ਼ ਵਿੱਚ ਹੁਣ ਤੱਕ ਓਮੀਕਰੋਨ ਦੇ 41 ਮਾਮਲੇ ਸਾਹਮਣੇ ਆ ਚੁੱਕੇ ਹਨ। ਮਹਾਰਾਸ਼ਟਰ ਓਮੀਕਰੋਨ ਦਾ ਹੌਟਸਪੌਟ ਬਣਿਆ ਹੋਇਆ ਹੈ।

]]>
ਮਹਾਰਾਸ਼ਟਰ ‘ਚ ਮਹਾਂਮਾਰੀ ਦੇ ਨਵੇਂ ਵੈਰੀਐਂਟ ਦੇ 7 ਹੋਰ ਕੇਸ ਆਏ ਸਾਹਮਣੇ https://punjabi.newsd5.in/%e0%a8%ae%e0%a8%b9%e0%a8%be%e0%a8%b0%e0%a8%be%e0%a8%b6%e0%a8%9f%e0%a8%b0-%e0%a8%9a-%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%a6%e0%a9%87-%e0%a8%a8%e0%a8%b5/ Fri, 10 Dec 2021 15:18:21 +0000 https://punjabi.newsd5.in/?p=136829 ਮੁੰਬਈ: ਮਹਾਰਾਸ਼ਟਰ ਵਿੱਚ ਮਹਾਂਮਾਰੀ ਦੇ ਨਵੇਂ ਰੂਪ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਮਹਾਰਾਸ਼ਟਰ ਸਿਹਤ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਕਿਹਾ  ਹੈ ਕਿ ਸੂਬੇ ਵਿਚ ਓਮੀਕਰੋਨ ਦੇ 7 ਨਵੇਂ  ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਵੇਂ ਆਏ ਓਮੀਕਰੋਨ ਦੇ ਮਾਮਲਿਆਂ ‘ਚੋਂ 3 ਮੁੰਬਈ ਅਤੇ 4 ਪਿੰਪਰੀ ਚਿੰਚਵਾੜ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ ਰਾਜ ‘ਚ ਨਵੇਂ ਵੈਰੀਐਂਟ ਦੇ ਮਾਮਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ।

]]>
ਮਹਾਰਾਸ਼ਟਰ ਸੂਬੇ ‘ਚ ਓਮੀਕਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ https://punjabi.newsd5.in/%e0%a8%ae%e0%a8%b9%e0%a8%be%e0%a8%b0%e0%a8%be%e0%a8%b6%e0%a8%9f%e0%a8%b0-%e0%a8%b8%e0%a9%82%e0%a8%ac%e0%a9%87-%e0%a8%9a-%e0%a8%93%e0%a8%ae%e0%a9%80%e0%a8%95%e0%a8%b0%e0%a9%8b%e0%a8%a8-%e0%a8%a6/ Sat, 04 Dec 2021 15:39:02 +0000 https://punjabi.newsd5.in/?p=135814 ਮਹਾਰਾਸ਼ਟਰ: ਮਹਾਂਮਾਰੀ ਦਾ ਨਵਾਂ ਰੂਪ ਓਮੀਕਰੋਨ ਹਰ ਦੇਸ਼ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਠੀਕ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਕਲਿਆਣ ਡੋਂਬੀਵਲੀ ਵਿੱਚ ਓਮੀਕਰੋਨ ਦਾ ਇੱਕ ਕੇਸ ਸਾਹਮਣੇ ਆਇਆ ਹੈ।

ਜਥੇਬੰਦੀਆਂ ਦੀ ਮੀਟਿੰਗ, ਵੱਡਾ ਫੈਸਲਾ, ਕਦੋਂ ਖ਼ਤਮ ਹੋਵੇਗਾ ਅੰਦੋਲਨ ? || D5 Channel Punjabi

ਮਿਲੀ ਜਾਣਕਾਰੀ ਮੁਤਾਬਿਕ 33 ਸਾਲਾ ਵਿਅਕਤੀ ਜੋ ਕਿ ਥੋੜ੍ਹੇ ਸਮੇਂ ਪਹਿਲਾਂ ਹੀ ‘ਚ ਅਫ਼ਰੀਕਾ ਦੀ ਯਾਤਰਾ ਕਰਕੇ ਆਇਆ ਸੀ ਅਤੇ ਟੈਸਟ ਤੋਂ ਬਾਅਦ ਉਸਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਦੱਸ ਦਈਏ ਕਿ ਸੂਬੇ ‘ਚ ਵੈਰੀਏਂਟ ਦਾ ਪਹਿਲਾ ਅਤੇ ਪੂਰੇ ਦੇਸ਼ ‘ਚ ਇਹ ਚੌਥਾ ਮਾਮਲਾ ਸਾਹਮਣੇ ਆਇਆ ਹੈ।

]]>