omicron – D5 News https://punjabi.newsd5.in Truth Seeking News Network. Fri, 10 Dec 2021 16:41:01 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png omicron – D5 News https://punjabi.newsd5.in 32 32 ਮਹਾਰਾਸ਼ਟਰ ‘ਚ ਮਹਾਂਮਾਰੀ ਦੇ ਨਵੇਂ ਵੈਰੀਐਂਟ ਦੇ 7 ਹੋਰ ਕੇਸ ਆਏ ਸਾਹਮਣੇ https://punjabi.newsd5.in/%e0%a8%ae%e0%a8%b9%e0%a8%be%e0%a8%b0%e0%a8%be%e0%a8%b6%e0%a8%9f%e0%a8%b0-%e0%a8%9a-%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%a6%e0%a9%87-%e0%a8%a8%e0%a8%b5/ Fri, 10 Dec 2021 15:18:21 +0000 https://punjabi.newsd5.in/?p=136829 ਮੁੰਬਈ: ਮਹਾਰਾਸ਼ਟਰ ਵਿੱਚ ਮਹਾਂਮਾਰੀ ਦੇ ਨਵੇਂ ਰੂਪ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਮਹਾਰਾਸ਼ਟਰ ਸਿਹਤ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਕਿਹਾ  ਹੈ ਕਿ ਸੂਬੇ ਵਿਚ ਓਮੀਕਰੋਨ ਦੇ 7 ਨਵੇਂ  ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਵੇਂ ਆਏ ਓਮੀਕਰੋਨ ਦੇ ਮਾਮਲਿਆਂ ‘ਚੋਂ 3 ਮੁੰਬਈ ਅਤੇ 4 ਪਿੰਪਰੀ ਚਿੰਚਵਾੜ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ ਰਾਜ ‘ਚ ਨਵੇਂ ਵੈਰੀਐਂਟ ਦੇ ਮਾਮਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ।

]]>
ਅਮਰੀਕਾ ਵੱਲੋਂ ਜਾਰੀ ਨਵੇਂ ਟੈਸਟਿੰਗ ਨਿਯਮ ਵਿਦੇਸ਼ੀ ਨਾਗਰਿਕਾਂ ‘ਤੇ ਹੋਣਗੇ ਲਾਗੂ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a9%b1%e0%a8%b2%e0%a9%8b%e0%a8%82-%e0%a8%9c%e0%a8%be%e0%a8%b0%e0%a9%80-%e0%a8%a8%e0%a8%b5%e0%a9%87%e0%a8%82-%e0%a8%9f%e0%a9%88/ Fri, 03 Dec 2021 03:20:08 +0000 https://punjabi.newsd5.in/?p=135539 ਵਾਸ਼ਿੰਗਟਨ: ਨਵਾਂ ਰੂਪ ਓਮੀਕਰੋਨ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਜਿਸ ਤੋਂ ਬਾਅਦ ਹਰ ਕੋਈ ਦੇਸ਼ ਸਖ਼ਤ ਪ੍ਰਬੰਧ ਲਾਗੂ ਕਰ ਰਿਹਾ ਹੈ।ਠੀਕ ਇਸੇ ਮੁਤਾਬਿਕ ਅਮਰੀਕੀ ਨਾਗਰਿਕਾਂ ਅਤੇ ਦੇਸ਼ ਵਿੱਚ ਉਡਾਣ ਭਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੋਵਾਂ ‘ਤੇ ਅਮਰੀਕਾ ਵੱਲੋਂ ਜਾਰੀ ਨਵੇਂ ਟੈਸਟਿੰਗ ਨਿਯਮ ਲਾਗੂ ਹੋਣਗੇ।

ਜਥੇਬੰਦੀਆਂ ਨੂੰ ਆਇਆ ਫੌਨ, ਮਿਲੀ ਖੁਸ਼ਖਬਰੀ, ਅੰਦੋਲਨ ਹੋਵੇਗਾ ਖ਼ਤਮ? D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਇਹ ਟੈਸਟਿੰਗ ਨਿਯਮ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਲਾਗੂ ਹੋਣ ਦੀ ਉਮੀਦ ਹੈ।

]]>
ਅਰਵਿੰਦ ਕੇਜਰੀਵਾਲ ਨੇ ਕੌਮਾਂਤਰੀ ਉਡਾਣਾਂ ‘ਚ ਦੇਰੀ ਹੋਣ ‘ਤੇ ਪ੍ਰਧਾਨ ਮੰਤਰੀ ‘ਤੇ ਚੁੱਕੇ ਸਵਾਲ https://punjabi.newsd5.in/__trashed-8/ Tue, 30 Nov 2021 05:50:59 +0000 https://punjabi.newsd5.in/?p=135099 ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੇਂ ਵੈਰੀਐਂਟ ਓਮੀਕਰੋਨ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ਨੂੰ ਰੋਕਣ ‘ਚ ਦੇਰੀ ‘ਤੇ ਸਵਾਲ ਚੁੱਕੇ ਹਨ।

ਕਾਂਗਰਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ, ਹੋਇਆ ਵੱਡਾ ਇਕੱਠ

ਉਨ੍ਹਾਂ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਨੇ ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਹੈ। ਅਸੀਂ ਦੇਰੀ ਕਿਉਂ ਕਰ ਰਹੇ ਹਾਂ। ਪਹਿਲੀ ਲਹਿਰ ‘ਚ ਵੀ ਅਸੀਂ ਵਿਦੇਸ਼ੀ ਉਡਾਣਾਂ ਨੂੰ ਰੋਕਣ ‘ਚ ਦੇਰੀ ਕੀਤੀ ਸੀ। ਸਭ ਤੋਂ ਵੱਧ ਵਿਦੇਸ਼ੀ ਉਡਾਣਾਂ ਦਿੱਲੀ ਆਉਂਦੀਆਂ ਹਨ, ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਕਿਰਪਾ ਕਰਕੇ ਫਲਾਈਟਾਂ ਤੁਰੰਤ ਬੰਦ ਕਰ ਦਿਓ।

 

]]>
ਨਵਾਂ ਵੈਰੀਐਂਟ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ https://punjabi.newsd5.in/%e0%a8%a8%e0%a8%b5%e0%a8%be%e0%a8%82-%e0%a8%b5%e0%a9%88%e0%a8%b0%e0%a9%80%e0%a8%90%e0%a8%82%e0%a8%9f-%e0%a8%b8%e0%a8%be%e0%a8%b9%e0%a8%ae%e0%a8%a3%e0%a9%87-%e0%a8%86%e0%a8%89%e0%a8%a3-%e0%a8%a4/ Mon, 29 Nov 2021 03:01:11 +0000 https://punjabi.newsd5.in/?p=134882 ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਵਿੱਚ ਮਹਾਂਮਾਰੀ ਦੇ ਨਵੇਂ ਵੈਰੀਐਂਟ ਤੋਂ ਬਾਅਦ ਭਾਰਤ ਸਰਕਾਰ ਵੀ ਹੁਣ ਅਲਰਟ ਹੋ ਗਈ ਦੱਸ ਦਈਏ ਨਵਾਂ ਵੇਰੀਐਂਟ ਆਉਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਦੱਖਣੀ ਅਫ਼ਰੀਕਾ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ।ਪ੍ਧਾਨ ਮੰਤਰੀ Narendra Modi ਦੀ ਪ੍ਰਧਾਨਗੀ ਵਾਲੀ ਸਰਕਾਰ ਨੇ ਬੀਤੀ ਕੱਲ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ।

Khabran Da Sira: ਜਥੇਬੰਦੀਆਂ ਦਾ ਐਲਾਨ, ਫਿਰ ਰੁਕਣਗੀਆਂ ਰੇਲਾਂ, CM ਚੰਨੀ ਦਾ ਨਵਾਂ ਧਮਾਕਾ, ਦਿੱਲੀ ਤੋਂ ਆਈ ਖੁਸ਼ਖਬਰੀ

ਭਾਰਤ ਸਰਕਾਰ ਨੇ 12 ਦੇਸ਼ਾਂ ਦੇ ਯਾਤਰੀਆਂ ਨੂੰ ਹੁਕਮ ਦਿੱਤੇ ਹਨ।ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਵਿੱਚ ਹੋਏ ਮਹਾਂਮਾਰੀ ਟੈਸਟ ਕਰਵਾਉਣਾ ਪਵੇਗਾ ਅਤੇ ਨੈਗੇਟਿਵ ਰਿਪੋਰਟ ਆਉਣ ਵਾਲਿਆਂ ਨੂੰ ਵੀ ਭਾਰਤ ਅੰਦਰ ਦਾਖ਼ਲ ਹੋਣ ਤੋਂ ਬਾਅਦ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ ।

 

 

 

]]>