nu – D5 News https://punjabi.newsd5.in Truth Seeking News Network. Mon, 05 May 2025 07:46:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png nu – D5 News https://punjabi.newsd5.in 32 32 ਵਿਧਾਨਸਭਾ ਅੰਦਰ ਬੈਠੇ ਇੱਕ ਸ਼ਖਸ ਨੂੰ ਕੱਢਿਆ ਗਿਆ ਬਾਹਰ; ਮਤਾ ਪੇਸ਼ ਕਰਨ ਮੌਕੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਉਣ ’ਤੇ ਕਾਰਵਾਈ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%a8%e0%a8%b8%e0%a8%ad%e0%a8%be-%e0%a8%85%e0%a9%b0%e0%a8%a6%e0%a8%b0-%e0%a8%ac%e0%a9%88%e0%a8%a0%e0%a9%87-%e0%a8%87%e0%a9%b1%e0%a8%95-%e0%a8%b8%e0%a8%bc/ Mon, 05 May 2025 07:45:14 +0000 https://punjabi.newsd5.in/?p=256758 ਪਾਣੀਆਂ ਦੇ ਮੁੱਦੇ ’ਤੇ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਸਪੀਕਰ ਨੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵਲੋਂ ਪੇਸ਼ ਕੀਤੇ ਮਤੇ ’ਤੇ ਬਹਿਸ ਲਈ 3 ਘੰਟੇ ਦਾ ਸਮਾਂ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਮਤੇ ’ਤੇ ਬੋਲਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 2 ਘੰਟੇ 23 ਮਿੰਟ, ਕਾਂਗਰਸ ਨੂੰ 25 ਮਿੰਟ, ਅਕਾਲੀ ਦਲ ਨੂੰ 5 ਮਿੰਟ, ਭਾਜਪਾ ਨੂੰ 3 ਮਿੰਟ, ਬਸਪਾ ਨੂੰ 2 ਮਿੰਟ ਅਤੇ ਆਜ਼ਾਦ ਵਿਧਾਇਕ ਨੂੰ 2 ਮਿੰਟ ਦਿੱਤੇ ਜਾਣਗੇ।ਵਿਧਾਨਸਭਾ ਅੰਦਰ ਬੈਠੇ ਇੱਕ ਸ਼ਖਸ ਨੂੰ ਕੱਢਿਆ ਗਿਆ ਬਾਹਰ

ਮਤਾ ਪੇਸ਼ ਕਰਨ ਮੌਕੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਉਣ ’ਤੇ ਕਾਰਵਾਈ
ਵਿਧਾਨ ਸਭਾ ਦੀ ਵਿਜ਼ਟਰ ਗੈਲਰੀ ’ਚ ਬੈਠਿਆ ਸੀ ਸ਼ਖ਼ਸ ਸੁਰੱਖਿਆ ਦਸਤੇ ਨੇ ਸ਼ਖਸ ਨੂੰ ਵਿਧਾਨ ਸਭਾ ’ਚੋਂ ਕੱਢਿਆ ਬਾਹਰ
ਪੰਜਾਬ ਵਿਧਾਨਸਭਾ ਦਾ ਅੱਜ ਇੱਕ ਦਿਨੀਂ ਵਿਸ਼ੇਸ਼ ਇਜਲਾਸ

]]>