Not Meeting – D5 News https://punjabi.newsd5.in Truth Seeking News Network. Fri, 04 Mar 2022 11:03:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Not Meeting – D5 News https://punjabi.newsd5.in 32 32 ਰਾਜਪਾਲ ਨਾਲ ਮੁਲਾਕਾਤ ਨਾ ਹੋਣ ‘ਤੇ ਨਾਰਾਜ਼ ਹੋਏ ਕਿਸਾਨ ਆਗੂ, ਰਾਜਭਵਨ ਦੇ ਬਾਹਰ ਕੀਤਾ ਪ੍ਰਦਰਸ਼ਨ https://punjabi.newsd5.in/%e0%a8%b0%e0%a8%be%e0%a8%9c%e0%a8%aa%e0%a8%be%e0%a8%b2-%e0%a8%a8%e0%a8%be%e0%a8%b2-%e0%a8%ae%e0%a9%81%e0%a8%b2%e0%a8%be%e0%a8%95%e0%a8%be%e0%a8%a4-%e0%a8%a8%e0%a8%be-%e0%a8%b9%e0%a9%8b%e0%a8%a3/ Fri, 04 Mar 2022 11:03:51 +0000 https://punjabi.newsd5.in/?p=147884 ਚੰਡੀਗੜ੍ਹ : ਆਪਣੀਆਂ ਮੰਗਾਂ ਨੂੰ ਲੈ ਕੇ ਰਾਜਪਾਲ ਦੇ ਨਾਲ ਮੁਲਾਕਾਤ ਨਾ ਹੋਣ ‘ਤੇ ਅੱਜ ਕਿਸਾਨ ਆਗੂਆਂ ਨੇ ਕਿਸਾਨ ਭਵਨ ਅਤੇ ਰਾਜ-ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਰਤਾਓ ਕਿਸੇ ਵੀ ਰਾਜ ਦਾ ਰਾਜਪਾਲ ਨਹੀਂ ਕਰਦਾ ਜਿਵੇਂ ਦਾ ਵਿਵਹਾਰ ਸਾਡੇ ਨਾਲ ਪੰਜਾਬ ਦੇ ਰਾਜਪਾਲ ਨੇ ਕੀਤਾ ਹੈ। ਅਸੀਂ ਪਿਛਲੇ 7 ਦਿਨਾਂ ਤੋਂ ਸਮਾਂ ਮੰਗ ਰਹੇ ਹਾਂ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ।

EVM ਮਸ਼ੀਨਾਂ ’ਚ ਹੋ ਸਕਦੀ ਹੈ ਗੜਬੜੀ? Akali Dal ਤੇ BJP ਦੀ ਬਣ ਸਕਦੀ ਹੈ ਸਰਕਾਰ? | D5 Channel Punjabi

ਦੱਸ ਦਈਏ ਕਿ ਯੂਕਰੇਨ ਅਤੇ ਬੀਬੀਐਮਬੀ ਸਮੇਤ ਕਈ ਹੋਰ ਮੁੱਦਿਆਂ ‘ਤੇ ਕਿਸਾਨ ਆਗੂ ਰਾਜਪਾਲ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਅਤੇ ਆਪਣਾ ਮੰਗ ਪੱਤਰ ਸੌਂਪਣਾ ਚਾਹੁੰਦੇ ਸਨ।

 

]]>