Not Made – D5 News https://punjabi.newsd5.in Truth Seeking News Network. Fri, 14 Jan 2022 05:24:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Not Made – D5 News https://punjabi.newsd5.in 32 32 CEC ਦੀ ਬੈਠਕ ‘ਚ ਨਹੀਂ ਬਣੀ ਗੱਲ, Sonia Gandhi ਬੋਲੀਂ – ਫਿਰ ਉਮੀਦਵਾਰਾਂ ਦੀ ਤੈਅ ਕਰੋ ਦਾਅਵੇਦਾਰੀ https://punjabi.newsd5.in/cec-%e0%a8%a6%e0%a9%80-%e0%a8%ac%e0%a9%88%e0%a8%a0%e0%a8%95-%e0%a8%9a-%e0%a8%a8%e0%a8%b9%e0%a9%80%e0%a8%82-%e0%a8%ac%e0%a8%a3%e0%a9%80-%e0%a8%97%e0%a9%b1%e0%a8%b2-sonia-gandhi-%e0%a8%ac%e0%a9%8b/ Fri, 14 Jan 2022 05:24:57 +0000 https://punjabi.newsd5.in/?p=141688 ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਉਮੀਦਵਾਰੀ ਤੈਅ ਕਰਨ ਲਈ ਸੈਂਟਰਲ ਇਲੈਕਸ਼ਨ ਕਮੇਟੀ ਦੀ ਬੈਠਕ ‘ਚ ਕਾਫ਼ੀ ਗਹਿਮਾ ਗਹਿਮੀ ਹੋਈ। ਬੈਠਕ ‘ਚ ਸਕਰੀਨਿੰਗ ਕਮੇਟੀ ਵੱਲੋਂ ਭੇਜੀ ਗਈ ਲਿਸਟ ‘ਤੇ ਕਈ ਇਤਰਾਜ਼ ਸਨ। ਲਿਹਾਜ਼ਾ ਐਕਸ਼ਨ ਕਮੇਟੀ ਨੇ ਸਕਰੀਨਿੰਗ ਕਮੇਟੀ ਨੂੰ ਦੁਬਾਰਾ ਬੈਠਕ ਕਰ ਅੰਤਿਮ ਫੈਸਲਾ ਕਰਨ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਅਨੁਸਾਰ ਕਰੀਬ 1 ਘੰਟੇ ਤੱਕ ਚੱਲੀ ਬੈਠਕ ਦੇ ਦੌਰਾਨ ਇੱਕ ਤੋਂ ਬਾਅਦ ਇੱਕ, ਕਈ ਸੀਟਾਂ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੀਨੀਅਰ ਨੇਤਾ ਸੁਨੀਲ ਜਾਖੜ ਦੇ ‘ਚ ਮੱਤਭੇਦ ਉੱਭਰ ਕੇ ਸਾਹਮਣੇ ਆਏ।

ਕੇਜਰੀਵਾਲ ਦਾ ਭਗਵੰਤ ਮਾਨ ‘ਤੇ ਵੱਡਾ ਫੈਸਲਾ, ਭਗਵੰਤ ਮਾਨ ਨੇ ਕਰਤੀ ਕੌਰੀ ਨਾਂਹ, ਰਾਜੇਵਾਲ ਤੋਂ ਘਬਰਾਏ ਲੀਡਰ!

ਪਾਰਟੀ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਆਦਮਪੁਰ ਸੀਟ ‘ਤੇ ਸੀਨੀਅਰ ਨੇਤਾ ਮੋਹਿੰਦਰ ਕੇਪੀ ਦਾ ਨਾਮ ਲਿਆ ਜਦੋਂ ਕਿ ਇਸ ਸੀਟ ਨੂੰ ਲੈ ਕੇ ਚਰਚਾ ਇਹ ਵੀ ਚੱਲ ਰਹੀ ਸੀ ਕਿ ਚੰਨੀ ਚਮਕੌਰ ਸਾਹਿਬ ਤੋਂ ਇਲਾਵਾ ਆਦਮਪੁਰ ਸੀਟ ‘ਤੇ ਵੀ ਚੋਣ ਲੜਨਾ ਚਾਹੁੰਦੇ ਹਨ। ਚਰਚਾ ਸੀ ਕਿ ਚੰਨੀ ਦੇ ਆਦਮਪੁਰ ਸੀਟ ਤੋਂ ਲੜਨ ਨਾਲ ਦੋਆਬਾ ਦੇ ਐਸਸੀ ਵੋਟ ਬੈਂਕ ਨੂੰ ਇੱਕਜੁਟ ਕੀਤਾ ਜਾ ਸਕਦਾ ਹੈ।

 

]]>