nirbhaya news – D5 News https://punjabi.newsd5.in Truth Seeking News Network. Fri, 20 Mar 2020 04:01:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png nirbhaya news – D5 News https://punjabi.newsd5.in 32 32 Nirbhaya Gangrape Breaking | ਸਵੇਰੇ ਸਵੇਰੇ ਦੋਸ਼ੀਆਂ ਨੂੰ ਹੋਈ ਫਾਂਸੀ, ਸੁਣੋ ਮਾਂ-ਪਿਓ ਤੇ ਵਕੀਲ ਦਾ ਪਹਿਲਾ ਬਿਆਨ https://punjabi.newsd5.in/nirbhaya-gangrape-breaking-%e0%a8%b8%e0%a8%b5%e0%a9%87%e0%a8%b0%e0%a9%87-%e0%a8%b8%e0%a8%b5%e0%a9%87%e0%a8%b0%e0%a9%87-%e0%a8%a6%e0%a9%8b%e0%a8%b8%e0%a8%bc%e0%a9%80%e0%a8%86%e0%a8%82-%e0%a8%a8/ Fri, 20 Mar 2020 02:33:59 +0000 https://punjabi.newsd5.in/?p=63434 ਪਟਿਆਲਾ : ਫ਼ਾਂਸੀ ਦੀ ਸਜ਼ਾ ਪਾ ਚੁੱਕੇ ਨਿਰਭਿਆ ਦੇ ਗੁਨਹਗਾਰ ਆਖ਼ਿਰਕਾਰ ਸੱਤ ਸਾਲ, ਤਿੰਨ ਮਹੀਨੇ ਅਤੇ ਤਿੰਨ ਦਿਨ ਬਾਅਦ ਆਪਣੇ ਅੰਜ਼ਾਮ ”ਤੇ ਪਹੁੰਚ ਗਏ। ਨਿਰਭਆ ਦੇ ਚਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਤੜਕੇ 5 : 30 ਵਜੇ ਤਿਹਾੜ ਜੇਲ੍ਹ ‘ਚ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ।

Nirbhaya Gangrape Breaking | ਸਵੇਰੇ ਸਵੇਰੇ ਦੋਸ਼ੀਆਂ ਨੂੰ ਹੋਈ ਫਾਂਸੀ, ਸੁਣੋ ਮਾਂ-ਪਿਓ ਤੇ ਵਕੀਲ ਦਾ ਪਹਿਲਾ ਬਿਆਨ

ਪਹਿਲਾ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਨੂੰ ਟਲਵਾਉਣ ਲਈ ਦਰਜ ਮੰਗ ਵੀਰਵਾਰ ਨੂੰ ਖਾਰਿਜ ਕਰ ਦਿੱਤੀ, ਜਿਸਦੇ ਬਾਅਦ ਦੋਸ਼ੀਆਂ ਦੇ ਵਕੀਲ ਨੇ ਫ਼ਾਂਸੀ ਦੀ ਸਜ਼ਾ ‘ਤੇ ਰੋਕ ਲਗਾਉਣ ਲਈ ਸੁਪ੍ਰੀਮ ਕੋਰਟ ‘ਚ ਮੰਗ ਦਾਖਲ ਕੀਤੀ। ਜਿਸਨੂੰ ਉੱਚ ਅਦਾਲਤ ਨੇ ਵੀ ਖਾਰਿਜ ਕਰ ਦਿੱਤਾ। ਸਵੇਰੇ 5.30 ਵਜੇ ਚਾਰਾਂ ਦੋਸ਼ੀਆਂ ਨੂੰ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ।

ਸਿਡਨੀ ਤੋਂ ਆਇਆ ਸੀ ਪੰਜਾਬੀ, ਕੋਰੋਨਾ ਦੇ ਸ਼ੱਕ ‘ਚ ਹਸਪਤਾਲ ‘ਚ ਕੀਤਾ ਦਾਖਲ, 7ਵੀਂ ਮੰਜ਼ਿਲ ਤੋਂ ਮਾਰੀ ਛਾਲ

ਤਿਹਾੜ ਜੇਲ੍ਹ ਤੋਂ ਬਾਹਰ ਲਿਆਂਦੀਆਂ ਜਾ ਰਹੀਆਂ ਹਨ ਲਾਸ਼ਾਂ
ਦੋਸ਼ੀਆਂ ਦੀਆਂ ਲਾਸ਼ਾਂ ਨੂੰ ਐਂਬੁਲੈਂਸ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਫਿਰ ਦੀਨਦਿਆਲ ਹਸਪਤਾਲ ਲਿਜਾਇਆ ਜਾਵੇਗਾ। ਹਰਿਨਗਰ ਪੁਲਿਸ ਨੂੰ ਦੋਸ਼ੀਆਂ ਦੀਆਂ ਲਾਸ਼ਾਂ ਸੌਂਪੀਆਂ ਗਈਆਂ ਹਨ।

]]>
ਫ਼ਾਂਸੀ ਦੀ ਖ਼ਬਰ ਸੁਣਦਿਆਂ ਹੀ ਨਿਰਭਿਆ ਕੇਸ ਦੇ ਦੋਸ਼ੀਆਂ ਦੀ ਉੱਡੀ ਨੀਂਦ https://punjabi.newsd5.in/%e0%a9%9e%e0%a8%be%e0%a8%82%e0%a8%b8%e0%a9%80-%e0%a8%a6%e0%a9%80-%e0%a9%99%e0%a8%ac%e0%a8%b0-%e0%a8%b8%e0%a9%81%e0%a8%a3%e0%a8%a6%e0%a8%bf%e0%a8%86%e0%a8%82-%e0%a8%b9%e0%a9%80-%e0%a8%a8%e0%a8%bf/ Tue, 10 Dec 2019 10:07:58 +0000 https://punjabi.newsd5.in/?p=57569 ਨਵੀਂ ਦਿੱਲੀ : ਨਿਰਭਿਆ ਦੇ ਨਾਲ ਦਰਿੰਦਗੀ ਦੀ ਸਾਰੀਆਂ ਹੱਦਾਂ ਪਾਰ ਕਰਨ ਵਾਲੇ ਤਿਹਾੜ ਜੇਲ੍ਹ ‘ਚ ਬੰਦ ਚਾਰੋਂ ਦੋਸ਼ੀਆਂ ਦੀ ਨੀਂਦ ਉੱਡ ਗਈ ਹੈ। ਮੀਡੀਆ ‘ਚ ਚੱਲ ਰਹੀਆਂ ਫ਼ਾਂਸੀ ਦੀਆਂ ਖ਼ਬਰਾਂ ਦੋਸ਼ੀਆਂ ਤੱਕ ਪਹੁੰਚ ਰਹੀਆਂ ਹਨ। ਹਾਲਾਂਕਿ ਅਜੇ ਉਨ੍ਹਾਂ ਨੂੰ ਅਲੱਗ ਸੈੱਲ ‘ਚ ਰੱਖਿਆ ਗਿਆ ਹੈ ਪਰ ਜਦੋਂ ਉਹ ਦੂਜੇ ਕੈਦੀਆਂ ਨੂੰ ਮਿਲਦੇ ਹਨ ਤਾਂ ਕੋਈ ਨਾ ਕੋਈ ਕੈਦੀ ਉਨ੍ਹਾਂ ਦੇ ਸਾਹਮਣੇ ਫ਼ਾਂਸੀ ਦਾ ਜਿਕਰ ਕਰ ਦਿੰਦਾ ਹੈ। ਨਤੀਜਾ ਇਹ ਹੈ ਉਹ ਹੁਣ ਘਬਰਾਉਣ ਲੱਗੇ ਹਨ। ਚਾਰੋਂ ਦੋਸ਼ੀ ਠੀਕ ਤਰ੍ਹਾਂ ਖਾਣਾ ਵੀ ਨਹੀਂ ਖਾ ਰਹੇ ਹਨ।

ਪੰਜਾਬੀ ਗਾਇਕ ਨਾਲ ਵੱਜੀ ਠੱਗੀ, ਠੱਗ ਕਹਿੰਦਾ ਮੈਂ ਫਲਾਨਾ ਬੋਲ ਰਿਹਾਂ, ਗਾਇਕ ਮੰਨ ਗਿਆ ਸੱਚ, ਭੇਜੇ ਲੱਖਾਂ

ਜੇਲ੍ਹ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਜਿਸ ਸੈੱਲ ‘ਚ ਇਹ ਦੋਸ਼ੀ ਬੰਦ ਹਨ, ਉੱਥੇ ਕੀਤੀ ਜਾ ਰਹੀ ਸੁਰੱਖਿਆ ਵਿਵਸਥਾ ਨੇ ਵੀ ਉਨ੍ਹਾਂ ਨੂੰ ਬੇਚੈਨ ਕਰ ਦਿੱਤਾ ਹੈ। ਇਨ੍ਹਾਂ ਦੇ ਸੈੱਲ ‘ਚ ਸੀਸੀਟੀਵੀ ਲਗਾਉਣ ਤੋਂ ਇਲਾਵਾ ਦੇਰ ਰਾਤ ਤੱਕ ਜੇਲ੍ਹ ਕਰਮਚਾਰੀ ਵੀ ਉੱਥੇ ਆਉਂਦੇ ਰਹਿੰਦੇ ਹਨ। ਰਾਤ ਦਾ ਖਾਨਾ ਵੀ ਸੈੱਲ ‘ਚ ਹੀ ਪਹੁੰਚਾਇਆ ਜਾ ਰਿਹਾ ਹੈ। ਇਸ ਸਭ ਦੇ ਚੱਲਦਿਆਂ ਚਾਰੋਂ ਦੋਸ਼ੀਆਂ ਨੂੰ ਵੀ ਹੁਣ ਇਹ ਲੱਗਣ ਲੱਗਾ ਹੈ ਕਿ ਉਨ੍ਹਾਂ ਨੂੰ ਜੋ ਖ਼ਬਰ ਮਿਲ ਰਹੀ ਹੈ ਉਹ ਠੀਕ ਹੈ।

]]>