nirbhaya convicts news – D5 News https://punjabi.newsd5.in Truth Seeking News Network. Fri, 20 Mar 2020 04:01:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png nirbhaya convicts news – D5 News https://punjabi.newsd5.in 32 32 Nirbhaya Gangrape Breaking | ਸਵੇਰੇ ਸਵੇਰੇ ਦੋਸ਼ੀਆਂ ਨੂੰ ਹੋਈ ਫਾਂਸੀ, ਸੁਣੋ ਮਾਂ-ਪਿਓ ਤੇ ਵਕੀਲ ਦਾ ਪਹਿਲਾ ਬਿਆਨ https://punjabi.newsd5.in/nirbhaya-gangrape-breaking-%e0%a8%b8%e0%a8%b5%e0%a9%87%e0%a8%b0%e0%a9%87-%e0%a8%b8%e0%a8%b5%e0%a9%87%e0%a8%b0%e0%a9%87-%e0%a8%a6%e0%a9%8b%e0%a8%b8%e0%a8%bc%e0%a9%80%e0%a8%86%e0%a8%82-%e0%a8%a8/ Fri, 20 Mar 2020 02:33:59 +0000 https://punjabi.newsd5.in/?p=63434 ਪਟਿਆਲਾ : ਫ਼ਾਂਸੀ ਦੀ ਸਜ਼ਾ ਪਾ ਚੁੱਕੇ ਨਿਰਭਿਆ ਦੇ ਗੁਨਹਗਾਰ ਆਖ਼ਿਰਕਾਰ ਸੱਤ ਸਾਲ, ਤਿੰਨ ਮਹੀਨੇ ਅਤੇ ਤਿੰਨ ਦਿਨ ਬਾਅਦ ਆਪਣੇ ਅੰਜ਼ਾਮ ”ਤੇ ਪਹੁੰਚ ਗਏ। ਨਿਰਭਆ ਦੇ ਚਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਤੜਕੇ 5 : 30 ਵਜੇ ਤਿਹਾੜ ਜੇਲ੍ਹ ‘ਚ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ।

Nirbhaya Gangrape Breaking | ਸਵੇਰੇ ਸਵੇਰੇ ਦੋਸ਼ੀਆਂ ਨੂੰ ਹੋਈ ਫਾਂਸੀ, ਸੁਣੋ ਮਾਂ-ਪਿਓ ਤੇ ਵਕੀਲ ਦਾ ਪਹਿਲਾ ਬਿਆਨ

ਪਹਿਲਾ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਨੂੰ ਟਲਵਾਉਣ ਲਈ ਦਰਜ ਮੰਗ ਵੀਰਵਾਰ ਨੂੰ ਖਾਰਿਜ ਕਰ ਦਿੱਤੀ, ਜਿਸਦੇ ਬਾਅਦ ਦੋਸ਼ੀਆਂ ਦੇ ਵਕੀਲ ਨੇ ਫ਼ਾਂਸੀ ਦੀ ਸਜ਼ਾ ‘ਤੇ ਰੋਕ ਲਗਾਉਣ ਲਈ ਸੁਪ੍ਰੀਮ ਕੋਰਟ ‘ਚ ਮੰਗ ਦਾਖਲ ਕੀਤੀ। ਜਿਸਨੂੰ ਉੱਚ ਅਦਾਲਤ ਨੇ ਵੀ ਖਾਰਿਜ ਕਰ ਦਿੱਤਾ। ਸਵੇਰੇ 5.30 ਵਜੇ ਚਾਰਾਂ ਦੋਸ਼ੀਆਂ ਨੂੰ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ।

ਸਿਡਨੀ ਤੋਂ ਆਇਆ ਸੀ ਪੰਜਾਬੀ, ਕੋਰੋਨਾ ਦੇ ਸ਼ੱਕ ‘ਚ ਹਸਪਤਾਲ ‘ਚ ਕੀਤਾ ਦਾਖਲ, 7ਵੀਂ ਮੰਜ਼ਿਲ ਤੋਂ ਮਾਰੀ ਛਾਲ

ਤਿਹਾੜ ਜੇਲ੍ਹ ਤੋਂ ਬਾਹਰ ਲਿਆਂਦੀਆਂ ਜਾ ਰਹੀਆਂ ਹਨ ਲਾਸ਼ਾਂ
ਦੋਸ਼ੀਆਂ ਦੀਆਂ ਲਾਸ਼ਾਂ ਨੂੰ ਐਂਬੁਲੈਂਸ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਫਿਰ ਦੀਨਦਿਆਲ ਹਸਪਤਾਲ ਲਿਜਾਇਆ ਜਾਵੇਗਾ। ਹਰਿਨਗਰ ਪੁਲਿਸ ਨੂੰ ਦੋਸ਼ੀਆਂ ਦੀਆਂ ਲਾਸ਼ਾਂ ਸੌਂਪੀਆਂ ਗਈਆਂ ਹਨ।

]]>