Nihang Aman Singh – D5 News https://punjabi.newsd5.in Truth Seeking News Network. Tue, 19 Oct 2021 09:05:33 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Nihang Aman Singh – D5 News https://punjabi.newsd5.in 32 32 Punjab Congress ਨੇ ਨਿਹੰਗ ਅਮਨ ਸਿੰਘ ਦੀ Narendra Tomar ਨਾਲ ਫੋਟੋ ਵਾਇਰਲ ਹੋਣ ‘ਤੇ ਚੁੱਕੇ ਸਵਾਲ  https://punjabi.newsd5.in/punjab-congress-%e0%a8%a8%e0%a9%87-%e0%a8%a8%e0%a8%bf%e0%a8%b9%e0%a9%b0%e0%a8%97-%e0%a8%85%e0%a8%ae%e0%a8%a8-%e0%a8%b8%e0%a8%bf%e0%a9%b0%e0%a8%98-%e0%a8%a6%e0%a9%80-narendra-tomar-%e0%a8%a8%e0%a8%be/ Tue, 19 Oct 2021 09:05:33 +0000 https://punjabi.newsd5.in/?p=127908 ਚੰਡੀਗੜ੍ਹ/ਨਵੀਂ ਦਿੱਲੀ : ਸਿੰਘੂ ਬਾਰਡਰ ਮਾਮਲੇ ‘ਚ ਆਰੋਪੀ ਨਿਹੰਗ ਬਾਬਾ ਅਮਨ ਸਿੰਘ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸਦ ਤੋਂ ਬਾਅਦ ਵਿਵਾਦ ਵੱਧ ਗਿਆ ਹੈ। ਦਰਅਸਲ ਤਸਵੀਰ ‘ਚ ਕੇਂਦਰੀ ਮੰਤਰੀ ਨਰਿੰਦਰ ਤੋਮਰ ਅਤੇ ਪੁਲਿਸ ਅਫ਼ਸਰ ਰਹੇ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹਨ। ਉਥੇ ਹੀ ਤਸਵੀਰ ਵਾਇਰਲ ਹੋਣ ‘ਤੇ ਸਵਾਲ ਚੁੱਕਦੇ ਹੋਏ ਪੰਜਾਬ ਕਾਂਗਰਸ ਨੇ ਕੇਂਦਰੀ ਮੰਤਰੀ ਤੋਂ ਜਵਾਬ ਮੰਗਿਆ ਹੈ।

ਅਕਾਲੀ ਦਲ ਦਾ ਵੱਡਾ ਧਮਾਕਾ, ਨਵੇਂ ਉਮੀਦਵਾਰਾਂ ਦਾ ਐਲਾਨ, ਪਟਿਆਲਾ ਤੋਂ ਇਸ ਆਗੂ ਦੀ ਨਿਕਲੀ ਲਾਟਰੀ! D5 Channel Punjabi

ਕਾਂਗਰਸ ਨੇ ਟਵੀਟ ਕਰ ਕਿਹਾ ਕਿ ਸਿੰਘੂ ਬਾਰਡਰ ਕਤਲ ਮਾਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਆਰੋਪੀ ਦੀ ਬੀਜੇਪੀ ਨਾਲ ਕਾਫ਼ੀ ਨਜ਼ਦੀਕੀ ਹੈ। ਨਰਿੰਦਰ ਤੋਮਰ ਅਤੇ ਉਨ੍ਹਾਂ ਦੇ ਸਾਥੀ ਹੁਣ ਮੂਕਦਰਸ਼ਕ ਨਹੀਂ ਬਣੇ ਰਹਿ ਸਕਦੇ। ਕੇਂਦਰੀ ਮੰਤਰੀ ਦੱਸਣ ਕਿ ਇਸ ਸਾਰੀ ਘਟਨਾ ‘ਚ ਤੁਹਾਡੀ ਕੀ ਭੂਮਿਕਾ ਹੈ।

]]>
ਸਿੰਘੂ ਬਾਰਡਰ ਮਰਡਰ ਮਾਮਲਾ : ਨਿਹੰਗ ਅਮਨ ਸਿੰਘ ਦੀ ਕੇਂਦਰੀ ਮੰਤਰੀ ਨਰਿੰਦਰ ਤੋਮਰ ਨਾਲ ਫੋਟੋ ਵਾਇਰਲ https://punjabi.newsd5.in/nihang-aman-singh-photo-with-union-minister-narendra-singh/ Tue, 19 Oct 2021 05:43:46 +0000 https://punjabi.newsd5.in/?p=127880 ਪਟਿਆਲਾ/ਨਵੀਂ ਦਿੱਲੀ : ਸਿੰਘੂ ਬਾਰਡਰ ਮਾਮਲੇ ‘ਚ ਆਰੋਪੀ ਨਿਹੰਗ ਬਾਬਾ ਅਮਨ ਸਿੰਘ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ , ਜਿਸ ਵਿੱਚ ਉਹ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੁਲਿਸ ਅਫ਼ਸਰ ਰਹੇ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹਨ। ਹਾਲਾਂਕਿ ਇਹ ਤਸਵੀਰ ਜੁਲਾਈ ਮਹੀਨੇ ਦੀ ਦੱਸੀ ਜਾ ਰਹੀ ਹੈ, ਪਰ ਇਸਦੇ ਵਾਇਰਲ ਹੁੰਦਿਆਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ।

Khabran Da Sira🔴LIVE: ਕਤਲ ਕਰਨ ਵਾਲੇ ਨਿਹੰਗ ਦੇ ਭਾਜਪਾ ਨਾਲ ਸਬੰਧ ! ਸੁਖਬੀਰ ਬਾਦਲ ਘੇਰਿਆ ਕਿਸਾਨਾਂ ਤੇ ਵੜਿੰਗ ਨੇ

ਦੱਸ ਦਈਏ ਕਿ ਤਰਨਤਾਰਨ ਦਾ ਰਹਿਣ ਵਾਲਾ ਦਲਿਤ ਸਿੱਖ ਲਖਬੀਰ ਸਿੰਘ ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਆਇਆ ਸੀ। ਸ਼ੁੱਕਰਵਾਰ ਸਵੇਰੇ ਕਿਸਾਨ ਅੰਦੋਲਨ ‘ਚ ਮੌਜੂਦ ਨਿਹੰਗਾਂ ਨੇ ਤਲਵਾਰ ਨਾਲ ਹੱਥ – ਪੈਰ ਕੱਟ ਕੇ ਉਸਦੀ ਹੱਤਿਆ ਕਰ ਦਿੱਤੀ। ਇਲਜ਼ਾਮ ਲਗਾਇਆ ਗਿਆ ਕਿ ਉਹ ਧਾਰਮਿਕ ਗ੍ਰੰਥ ਦੀ ਬੇਅਦਬੀ ਕਰ ਰਿਹਾ ਸੀ, ਇਸ ਲਈ ਉਸਦੇ ਕੀਤੇ ਦੀ ਮੌਕੇ ‘ਤੇ ਸਜ਼ਾ ਦਿੱਤੀ ਗਈ।

]]>