ngo – D5 News https://punjabi.newsd5.in Truth Seeking News Network. Fri, 30 Jul 2021 10:58:13 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ngo – D5 News https://punjabi.newsd5.in 32 32 ਰਾਜ ਵਿੱਦਿਆ ਕੇਂਦਰ ਨੇ ਸੂਬੇ ਦੇ ਕੈਦੀਆਂ ਅਤੇ ਸਟਾਫ਼ ਲਈ ਕੋਵਿਡ ਤੋਂ ਬਚਾਅ ਦੀਆਂ ਵਸਤਾਂ ਦਾਨ ਕੀਤੀਆਂ https://punjabi.newsd5.in/%e0%a8%b0%e0%a8%be%e0%a8%9c-%e0%a8%b5%e0%a8%bf%e0%a9%b1%e0%a8%a6%e0%a8%bf%e0%a8%86-%e0%a8%95%e0%a9%87%e0%a8%82%e0%a8%a6%e0%a8%b0-%e0%a8%a8%e0%a9%87-%e0%a8%b8%e0%a9%82%e0%a8%ac%e0%a9%87-%e0%a8%a6/ Thu, 10 Jun 2021 05:05:35 +0000 https://punjabi.newsd5.in/?p=107756 ਐਨ.ਜੀ.ਓ. ਨੇ ਮਾਸਕ, ਪੀ.ਪੀ.ਈ. ਕਿੱਟਾਂ, ਦਸਤਾਨੇ, ਫੇਸ ਸ਼ੀਲਡਾਂ ਅਤੇ ਸੈਨੇਟਾਈਜ਼ਰ ਕੀਤੇ ਦਾਨ

ਚੰਡੀਗੜ੍ਹ :  ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ `ਰਾਜ ਵਿੱਦਿਆ ਕੇਂਦਰ` ਵੱਲੋਂ ਸੂਬੇ ਦੇ ਕੈਦੀਆਂ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਤਾਇਨਾਤ ਸਟਾਫ਼ ਲਈ ਕੋਵਿਡ ਤੋਂ ਬਚਾਅ ਦੀਆਂ ਵਸਤਾਂ ਦਾਨ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਨ.ਜੀ.ਓ. ਨੇ ਅੱਜ ਏ.ਡੀ.ਜੀ.ਪੀ. (ਜੇਲ੍ਹਾਂ) ਪ੍ਰਵੀਨ ਕੁਮਾਰ ਸਿਨਹਾ ਦੀ ਮੌਜੂਦਗੀ ਵਿਚ 5000 ਮਾਸਕ, 500 ਐਨ-95 ਮਾਸਕ, 50 ਪੀ.ਪੀ.ਈ. ਕਿੱਟਾਂ, 300 ਜੋੜੀ ਦਸਤਾਨੇ, 200 ਫੇਸ ਸ਼ੀਲਡਾਂ ਅਤੇ 100 ਲੀਟਰ ਸੈਨੀਟਾਈਜ਼ਰ ਦਾਨ ਕੀਤੇ।

ਕੈਪਟਨ ਦੇ ਸ਼ਹਿਰ ਚ ਸਿੱਧੂ ਦਾ ਵੱਡਾ ਧਮਾਕਾ !ਪਹਿਲਾਂ ਕਰਦਾ ਸੀ ਟਵੀਟ ਹੁਣ ਹੋ ਗਿਆ ਸਿੱਧਾ !ਕੈਪਟਨ ਦੀ ਵੀ ਉੱਡ ਗਈ ਨੀਂਦ !

ਜ਼ਿਕਰਯੋਗ ਹੈ ਕਿ ‘ਰਾਜ ਵਿਦਿਆ ਕੇਂਦਰ’ ਇੱਕ ਗੈਰ-ਮੁਨਾਫਾ ਸੰਗਠਨ ਹੈ ਜਿਸਨੇ ਮਨੁੱਖਤਾ ਦੀ ਭਲਾਈ ਲਈ ਵਿਸ਼ਵ ਭਰ ਵਿੱਚ ਅਨੇਕਾਂ ਪ੍ਰੋਗਰਾਮ ਚਲਾਏ ਹਨ, ਜਿਸ ਵਿੱਚ ਮਾਨਸਿਕ ਸਿਹਤ ਦੀ ਮਜ਼ਬੂਤੀ ਦੇ ਨਾਲ ਨਾਲ ਆਫ਼ਤ ਪ੍ਰਬੰਧਨ ਵਿੱਚ ਸਹਾਇਤਾ ਸ਼ਾਮਲ ਹੈ। ਇਸ ਤੋਂ ਇਲਾਵਾ ਪ੍ਰੇਮਸਾਗਰ ਫਾਉਂਡੇਸ਼ਨ ਵੀ ‘ਰਾਜ ਵਿੱਦਿਆ ਕੇਂਦਰ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਸਹਾਇਤਾ ਦੇ ਰਹੀ ਹੈ। ਇਸ ਮੌਕੇ ਏ.ਡੀ.ਜੀ.ਪੀ. ਸਿਨਹਾ ਨੇ ਕੋਵਿਡ ਤੋਂ ਬਚਾਅ ਦੀਆਂ ਵਸਤਾਂ ਦਾਨ ਕਰਨ ਲਈ ਸੰਗਠਨ ਦਾ ਧੰਨਵਾਦ ਕੀਤਾ ਅਤੇ ਵਿਸ਼ਵ ਭਰ ਵਿੱਚ ਇਸ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।

]]>
ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੀ ਸਹੀ ਪੰਜਾਬੀ ਸਬੰਧੀ ਮੁਹਿੰਮ ਦੇ ਤੀਜੇ ਦੌਰ ਨੂੰ ਭਰਵਾਂ ਹੁੰਗਾਰਾ https://punjabi.newsd5.in/%e0%a8%ad%e0%a9%82%e0%a8%a4%e0%a8%b5%e0%a8%be%e0%a9%9c%e0%a8%be-%e0%a8%b5%e0%a9%88%e0%a9%b1%e0%a8%b2%e0%a9%9e%e0%a9%87%e0%a8%85%e0%a8%b0-%e0%a9%9e%e0%a8%be%e0%a8%8a%e0%a8%82%e0%a8%a1%e0%a9%87%e0%a8%b6/ Wed, 30 Sep 2020 17:22:01 +0000 https://punjabi.newsd5.in/?p=76646 ਫ਼ਤਹਿਗੜ੍ਹ ਸਾਹਿਬ, 30 ਸਤੰਬਰ
ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੀ ਸਹੀ ਪੰਜਾਬੀ (ਗੁਰਮੁਖੀ) ਦੀ ਵਰਤੋਂ ਸਬੰਧੀ ਮੁਹਿੰਮ ਦੇ ਤੀਜੇ ਦੌਰ ਦੌਰਾਨ ਅੱਜ ਇੱਥੋਂ ਦੀਆਂ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਤੇ ਦੁਕਾਨਦਾਰਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਦੂਜੇ ਅਤੇ ਤੀਜੇ ਦੌਰ ਦੀਆਂ ਮੁਹਿੰਮਾਂ ਵਿੱਚ ਸੰਸਥਾ ਦੇ ਜਨਰਲ ਸਕੱਤਰ ਸਤਿੰਦਰਪਾਲ ਸਿੰਘ, ਸੰਯੁਕਤ ਸਕੱਤਰ ਰਾਮਿੰਦਰਜੀਤ ਸਿੰਘ ਅਤੇ ਕਾਰਜਕਾਰਨੀ ਦੇ ਮੈਂਬਰ ਗਗਨਦੀਪ ਸਿੰਘ ਰਟੌਲ ਨੇ ਹਿੱਸਾ ਲਿਆ।
ਮੁਹਿੰਮ ਦੌਰਾਨ ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਜੋਤੀ ਸਰੂਪ ਮੋੜ ਤੱਕ ਦੀਆਂ ਦੁਕਾਨਾਂ ਦੀ ਲੜੀ ਵਿੱਚੋਂ ਹਰ ਵਪਾਰਕ ਅਦਾਰੇ ਵਿੱਚ ਜਾ ਕੇ ਉਨ੍ਹਾਂ ਵੱਲੋਂ ਵਰਤੀ ਗਈ ਪੰਜਾਬੀ ਦੀ ਗੁਰਮੁਖੀ ਲਿਪੀ ਵਿਚਲੀਆਂ ਤਰੁਟੀਆਂ ਸਬੰਧੀ ਚਿੱਠੀਆਂ ਜਾਰੀ ਕੀਤੀਆਂ। ਇਨ੍ਹਾਂ ਚਿੱਠੀਆਂ ਵਿੱਚ ਤਰੁਟੀਆਂ ਦੇ ਸ਼ਬਦਾਂ ਦੇ ਸਾਹਮਣੇ ਸਹੀ ਸ਼ਬਦਾਂ ਦੀ ਵਿਆਖਿਆ ਵੀ ਕੀਤੀ ਗਈ ਸੀ।
ਵਪਾਰਕ ਅਦਾਰੇ ਫ਼ਤਹਿ ਦਸਤਾਰ ਅਤੇ ਮੈਚਿੰਗ ਸੈਂਟਰ ਦੇ ਪ੍ਰਬੰਧਕ ਸ. ਇੰਦਰਜੀਤ ਸਿੰਘ ਨੇ ਇਸ ਮੌਕੇ ਦੋ ਸ਼ਬਦਾਂ ‘ਫ਼ਤਿਹ’ ਅਤੇ ‘ਫ਼ਤਹਿ’ ਵਿਚਲੇ ਅੰਤਰ ਸਬੰਧੀ ਚਰਚਾ ਕੀਤੀ। ਉਨ੍ਹਾਂ ਫ਼ਾਊਂਡੇਸ਼ਨ ਦੇ ਜਨਰਲ ਸਕੱਤਰ ਨਾਲ ਜ਼ਿਲ੍ਹੇ ਦਾ ਰਜਿਸਟਰਡ ਨਾਂ ਫ਼ਤਹਿਗੜ੍ਹ ਸਾਹਿਬ ਹੋਣ ਸਬੰਧੀ ਵਿਸਤ੍ਰਿਤ ਵਿਚਾਰ ਵਟਾਂਦਰਾ ਵੀ ਕੀਤਾ। ਇੱਕ ਸਾਇਬਰ ਕੈਫ਼ੇ ਦੇ ਪ੍ਰਬੰਧਕ ਸ਼੍ਰੀ ਰਾਜ ਕੁਮਾਰ ਨੇ ਫ਼ਾਊਂਡੇਸ਼ਨ ਦੇ ਇਸ ਕਾਰਜ ਸਬੰਧੀ ਕੁਝ ਉਜਰ ਵਿਖਾਉਂਦੇ ਹੋਏ ਇਹ ਸਵਾਲ ਕੀਤਾ ਕਿ ਫ਼ਤਹਿਗੜ੍ਹ ਸਾਹਿਬ ਦੇ ਕਈ ਅਦਾਰੇ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੇ ਨਾਮ ਨੂੰ ਅੰਗਰੇਜ਼ੀ ਵਿੱਚ ਮੁੱਢਲੇ ਅਖ਼ਰਾਂ ਨੂੰ ਵਰਤ ਕੇ ਹੀ ਲਿਖ ਦਿੰਦੇ ਹਨ। ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਸਪਸ਼ਟ ਕੀਤਾ ਕਿ ਗੁਰਮੁਖੀ ਲਿਪੀ ਵਿੱਚ ਮੁੱਢਲੇ ਅੱਖਰ ਲਿਖੇ ਜਾਣੇ ਇਤਰਾਜ਼ਯੋਗ ਨਹੀਂ ਹਨ, ਜਦੋਂ ਤੱਕ ਉਹ ਸਿਰਫ਼ ਜਗ੍ਹਾਂ ਦੀ ਕਮੀ ਕਾਰਨ ਵਰਤੇ ਗਏ ਹੋਣ ਅਤੇ ਉਨ੍ਹਾਂ ਦੇ ਸ਼ਬਦਜੋੜ ਸਹੀ ਹੋਣ।
ਮੈਡੀਕਲ ਅਦਾਰੇ ਚੋਪੜਾ ਮੈਡੀਕੋਜ਼ ਦੇ ਪ੍ਰਬੰਧਕ ਸ਼੍ਰੀ ਸ਼ੈਲਿੰਦਰ ਚੋਪੜਾ ਨੂੰ ਸ਼ਬਦ ਭੂਤਵਾੜਾ ਦਾ ਅਸਲ ਅਰਥ ਸਮਝਾਉਂਦਿਆਂ ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਭੂਤਵਾੜਾ ਦਾ ਅਰਥ ਅਤੇ ਮਨੋਰਥ ਪੰਜਾਬ ਦੇ ਸੁਨਹਿਰੇ ਭੂਤਕਾਲ ਨੂੰ ਵਰਤਮਾਨ ਵਿੱਚ ਲਿਆ ਵਸਾਉਣ ਦਾ ਇੱਕ ਉਪਰਾਲਾ ਹੀ ਹੈ। ਸੰਸਥਾ ਵੱਲੋਂ ਦੋਵੇਂ ਮੁਹਿੰਮਾਂ ਦੌਰਾਨ 27 ਅਦਾਰਿਆਂ ਨੂੰ ਪੱਤਰ ਜਾਰੀ ਕੀਤੇ ਗਏ। ਇਸੇ ਦੌਰਾਨ ਸੰਸਥਾ ਵੱਲੋਂ ਪਹਿਲੇ ਦੌਰ ਵਿੱਚ ਮਾਤਾ ਗੁਜਰੀ ਜੀ ਕਾਲਜ ਦੇ ਬੋਰਡ ਉੱਤੇ ਮਿਲੀਆਂ ਤਰੁਟੀਆਂ ਸਬੰਧੀ ਜਾਰੀ ਕੀਤੇ ਗਏ ਪੱਤਰ ਦੇ ਜਵਾਬ ਵਿੱਚ ਕਾਲਜ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਸਬੰਧਤ ਤਰੁਟੀਆਂ ਪਹਿਲ ਦੇ ਆਧਾਰ ‘ਤੇ ਦੂਰ ਕੀਤੀਆਂ ਜਾਣਗੀਆਂ।
ਫ਼ਾਊਂਡੇਸ਼ਨ ਦੇ ਮੈਂਬਰਾਂ ਨੇ ਬੀਤੇ ਐਤਵਾਰ ਨੂੰ ਹੋਈ ਆਪਣੀ ਮੀਟਿੰਗ ਵਿੱਚ ਇਹ ਫ਼ੈਸਲਾ ਵੀ ਕੀਤਾ ਸੀ ਕਿ ਦਰੁਸਤ ਪੰਜਾਬੀ (ਗੁਰਮੁਖੀ) ਦੀ ਵਰਤੋਂ ਕਰਨ ਵਾਲੇ ਅਦਾਰਿਆਂ ਨੂੰ ਅਤੇ ਸੰਸਥਾ ਦੀਆਂ ਚਿੱਠੀਆਂ ਉਤੇ ਅਮਲ ਕਰਨ ਵਾਲੇ ਅਦਾਰਿਆਂ ਨੂੰ ਵੀ ਧੰਨਵਾਦ ਪੱਤਰ ਜਾਰੀ ਕੀਤੇ ਜਾਣਗੇ।
-Nav Gill
]]>
ਲਓ ਜੀ ! ਗੋਲਡੀ ਪੀਪੀ ਮਨ ਗਿਆ ਹਿਸਾਬ ਦੇਣ ਲਈ || https://punjabi.newsd5.in/%e0%a8%b2%e0%a8%93-%e0%a8%9c%e0%a9%80-%e0%a8%97%e0%a9%8b%e0%a8%b2%e0%a8%a1%e0%a9%80-%e0%a8%aa%e0%a9%80%e0%a8%aa%e0%a9%80-%e0%a8%ae%e0%a8%a8-%e0%a8%97%e0%a8%bf%e0%a8%86-%e0%a8%b9%e0%a8%bf%e0%a8%b8/ Wed, 02 Sep 2020 07:47:54 +0000 https://punjabi.newsd5.in/?p=74319

]]>
ਪੁਨੀਤ ਪੀਪੀ ਨੇ ਠੋਕੀ ਵਿਰੋਧੀਆਂ ਦੀ ਮੰਜੀ,ਗੁੱਸੇ ‘ਚ ਕਰਤਾ ਵੱਡਾ ਐਲਾਨ.ਹੁਣ ਜਲਦ ਲੈਣੀ ਆਹ ਵੱਡੀ ਗੱਡੀ! https://punjabi.newsd5.in/%e0%a8%aa%e0%a9%81%e0%a8%a8%e0%a9%80%e0%a8%a4-%e0%a8%aa%e0%a9%80%e0%a8%aa%e0%a9%80-%e0%a8%a8%e0%a9%87-%e0%a8%a0%e0%a9%8b%e0%a8%95%e0%a9%80-%e0%a8%b5%e0%a8%bf%e0%a8%b0%e0%a9%8b%e0%a8%a7%e0%a9%80/ Fri, 31 Jul 2020 04:10:35 +0000 https://punjabi.newsd5.in/?p=72302 ਪਟਿਆਲਾ : ਕੁਝ ਲੋਕਾਂ ਵੱਲੋਂ ਸਮਾਜ ਸੇਵੀ ਪੀਪੀ ਗੋਲਡੀ ਅਤੇ ਪੁਨੀਤ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਜਿਸ ‘ਚ ਪੀਪੀ ਗੋਲਡੀ ਤੋਂ ਬਾਅਦ ਹੁਣ ਪੀਪੀ ਪੁਨੀਤ ਨੇ ਵੀ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਵੱਲੋਂ ਅਲੱਗ ਅਲੱਗ NGO ਚਲਾਏ ਜਾ ਰਹੇ ਹਨ। ਜਿਸ ਨੂੰ ਲੈ ਕੇ ਲੋਕਾਂ ਵੱਲੋਂ ਉਨ੍ਹਾਂ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਕਈ ਐਨਆਈਜ਼ ਦਾ ਕਹਿਣਾ ਹੈ ਕਿ ਉਹ NGO ਦੀ ਆੜ ‘ਚ ਆਪਣਾ ਕਾਰੋਬਾਰ ਚਲਾ ਰਹੇ ਹਨ।

ਹੁਣੇ ਹੁਣੇ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ, ਕੱਲ੍ਹੇ ਕੱਲ੍ਹੇ ਸ਼ਹਿਰ ‘ਚ ਕਰਨਗੇ ਵੱਡਾ ਧਮਾਕਾ-BhagwantMaan

ਕਈ ਦਿਨਾਂ ਤੋਂ ਤਾਂ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਗੋਲਡੀ ਅਤੇ ਪੁਨੀਤ ਲੋਕਾਂ ਤੋਂ ਪੈਸੇ ਇਕੱਠੇ ਕਰ ਆਪਣੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦ ਰਹੇ ਹਨ। ਕੁਝ ਦਿਨਾਂ ਤੋਂ ਤਾਂ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਪੀ.ਪੀ. ਗੋਲਡੀ ਨੇ ਤਾਂ ਲੋਕਾਂ ਦੇ ਨਾਂ ਤੇ ਪੈਸੇ ਇਕੱਠੇ ਕਰ ਫਾਰਚੂਨਰ ਵੀ ਖਰੀਦ ਲਈ ਹੈ। ਜਿਸ ਤੋਂ ਬਾਅਦ ਪੀ.ਪੀ ਗੋਲਡੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਸੀ।

]]>
PP Goldy ਨੇ ਗੰਭੀਰ ਇਲਜਾਮਾਂ ਦਾ ਦਿੱਤਾ ਠੋਕਵਾਂ ਜਵਾਬ, ਫਾਰਚੂਨਰ ਗੱਡੀ ਬਾਰੇ ਦੱਸੀ ਸੱਚਾਈ https://punjabi.newsd5.in/pp-goldy-%e0%a8%a8%e0%a9%87-%e0%a8%97%e0%a9%b0%e0%a8%ad%e0%a9%80%e0%a8%b0-%e0%a8%87%e0%a8%b2%e0%a8%9c%e0%a8%be%e0%a8%ae%e0%a8%be%e0%a8%82-%e0%a8%a6%e0%a8%be-%e0%a8%a6%e0%a8%bf%e0%a9%b1%e0%a8%a4/ Wed, 29 Jul 2020 09:26:15 +0000 https://punjabi.newsd5.in/?p=72150 ਪਟਿਆਲਾ : ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਕਈ NGO ਸ਼ੋਸਲ ਮੀਡੀਆਂ ਤੇ ਲੋਕਾਂ ਦੇ ਨਿਸ਼ਾਨੇ ਤੇ ਹਨ। ਜਿਸ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਪੀ.ਪੀ. ਗੋਲਡੀ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਉਸਦੇ ਨਾਲ ਇੱਕ ਹੋਰ ਨੌਜਵਾਨ ਪੁਨੀਤ ਵੀ ਹੈ। ਜਿਨ੍ਹਾਂ ਦੇ ਵੱਲੋਂ ਅਲੱਗ ਅਲੱਗ NGO ਚਲਾਏ ਜਾ ਰਹੇ। ਜਿਨ੍ਹਾਂ ਨੂੰ ਲੋਕਾਂ ਵੱਲੋਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ।  ਕਈ ਐਨਆਈਜ਼ ਦਾ ਕਹਿਣਾ ਹੈ ਕਿ ਉਹ NGO ਦੀ ਆੜ ‘ਚ ਆਪਣਾ ਕਾਰੋਬਾਰ ਚਲਾ ਰਹੇ ਹਨ।

ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ

ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਗੋਲਡੀ ਅਤੇ ਪੁਨੀਤ ਲੋਕਾਂ ਤੋਂ ਪੈਸੇ ਇਕੱਠੇ ਕਰ ਆਪਣੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦ ਰਹੇ ਹਨ। ਕੁਝ ਦਿਨਾਂ ਤੋਂ ਤਾਂ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਪੀ.ਪੀ. ਗੋਲਡੀ ਨੇ ਤਾਂ ਲੋਕਾਂ ਦੇ ਨਾਂ ਤੇ ਪੈਸੇ ਇਕੱਠੇ ਕਰ ਫਾਰਚੂਨਰ ਵੀ ਖਰੀਦ ਲਈ ਹੈ। ਹੁਣ ਪੀ.ਪੀ ਗੋਲਡੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਹੈ।

]]>
ਅਮਿਤਾਭ ਬੱਚਨ ਨੇ ਨਿਭਾਇਆ ਆਪਣਾ ਵਾਅਦਾ, NGO ਨੂੰ ਦਾਨ ਕੀਤੇ 50 ਲੱਖ https://punjabi.newsd5.in/amitabh-bachchan-50-lakh-rupees-ngo/ Sat, 08 Dec 2018 07:53:52 +0000 https://punjabi.newsd5.in/?p=37669 ਮੁੰਬਈ : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਦੀ ਦਰਿਆਦਿਲੀ ਜਗ ਜ਼ਾਹਰ ਹੈ। ਅਕਸਰ ਉਹ ਜਰੂਰਤ ਮੰਦਾਂ ਦੀ ਮਦਦ ਕਰਕੇ ਖਬਰਾਂ ਵਿਚ ਛਾਏ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਬੰਧਵਾੜੀ ਪਿੰਡ ਸਥਿਤ NGO ਨੂੰ 50 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ। ਇਸ NGO ਦੇ ਸੰਸਥਾਪਕ ਰਵੀ ਕਾਲੜਾ ਹਨ, ਜੋ ਕਿ ਕੇ.ਬੀ.ਸੀ ਦੇ ਆਖਰੀ ਕਰਮਵੀਰ ਐਪੀਸੋਡ ਦਾ ਹਿੱਸਾ ਬਣੇ ਸਨ। ਦ ਮਤਲਬ ਸੇਵੀਅਰਸ ਫਾਊਂਡੇਸ਼ਨ NGO ਗੁਰੁਗ੍ਰਾਮ ਦੇ ਬੰਧਵਾੜੀ ਪਿੰਡ ਵਿਚ ਸਥਿਤ ਹੈ। ਬਿੱਗ.ਬੀ ਦੀ ਮਦਦ ਲੈ ਕੇ NGO ਵਿਚ ਰਹਿਣ ਵਾਲੇ ਸਾਰੇ 450 ਬੇਸਹਾਰਾ, ਬਜ਼ੁਰਗ, ਅਪਾਹਜ, ਬੀਮਾਰ ਲੋਕ ਅਤੇ ਸਟਾਫ ਕਰਮਚਾਰੀ ਖੁਸ਼ੀ ਨਾਲ ਝੂਮ ਉਠੇ। ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੇ ਨਾਲ ਤਿਉਹਾਰ ਵਰਗਾ ਮਾਹੌਲ ਬਣ ਗਿਆ ਹੈ।

Read Also ਕੌਣ ਬਣੇਗਾ ਕਰੋੜਪਤੀ ਦਾ ਅਸਲ ਸੱਚ

ਸਾਰੀਆਂ ਨੇ ਮਿਲ ਕੇ ਅਮਿਤਾਭ ਬੱਚਨ ਅਤੇ KBC ਟੀਮ ਦਾ ਧੰਨਵਾਦ ਕੀਤਾ। ਰਵੀ ਕਾਲੜਾ ਬੰਧਵਾੜੀ ਪਿੰਡ ਵਿਚ ਸਥਿਤ ਅਨਾਥ ਬਜ਼ੁਰਗ ਬੇਸਹਾਰਾ ਲੋਕਾਂ ਲਈ NGO ਚਲਾਉਦੇ ਹਨ। KBC ਦੇ ਇਸ ਸ਼ੋਅ ਦਾ ਪ੍ਰਸਾਰਣ 26 ਨਵੰਬਰ ਨੂੰ ਹੋਇਆ ਸੀ। ਸ਼ੋਅ ਵਿਚ ਰਵੀ ਕਾਲੜਾ ਦਾ ਸਾਥ ਦੇਣ ਲਈ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਵੀ ਬੁਲਾਇਆ ਗਿਆ ਸੀ। ਰਵੀ ਕਾਲੜਾ ਨੇ ਦੱਸਿਆ ਕਿ KBC ਸ਼ੋਅ ਦੀ ਰਿਕਾਰਡਿੰਗ ਦੇ ਦੌਰਾਨ ਅਮਿਤਾਭ ਬੱਚਨ ਬਹੁਤ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਅਪਣੇ ਅਤੇ ਪਰਵਾਰ ਦੇ ਵਲੋਂ ਰਾਸ਼ੀ NGO ਨੂੰ ਦਾਨ ਵਿਚ ਦੇਣ ਦੀ ਘੋਸ਼ਣਾ ਕੀਤੀ ਸੀ। ਅਦਾਕਾਰ ਨੇ ਅਪਣਾ ਵਾਅਦਾ ਨਿਭਾਇਆ।

ਉਨ੍ਹਾਂ ਨੇ ਅਪਣੇ, ਜਿਆ ਬੱਚਨ , ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਦੇ ਵਲੋਂ 50 ਲੱਖ ਰੁਪਏ ਦੀ ਰਾਸ਼ੀ NGO ਨੂੰ ਭੇਂਟ ਵਿਚ ਦਿਤੀ। KBC ਦੇ ਆਖਰੀ ਸ਼ੋਅ ਵਿਚ ਰਵੀ ਕਾਲੜਾ ਨੇ ਕਪਿਲ ਸ਼ਰਮਾ ਦੀ ਮਦਦ ਨਾਲ 25 ਲੱਖ ਦੀ ਰਾਸ਼ੀ ਜਿੱਤੀ ਸੀ। ਰਵੀ ਨੇ ਦੱਸਿਆ ਇਹ ਰਾਸ਼ੀ NGO ਦੇ 450 ਬੇਸਹਾਰਾ ਲੋਕਾਂ ਲਈ ਭੋਜਨ, ਦਵਾਈ ਅਤੇ ਇਲਾਜ ਲਈ ਲਗਾਈ ਜਾਵੇਗੀ। ਇਸ ਦੇ ਨਾਲ ਆਸ਼ਰਮ ਦੇ ਕਮਰਿਆਂ ਦੀ ਮੁਰੰਮਤ ਅਤੇ NGO ਵਿਚ ਹਸਪਤਾਲ ਦੀ ਉਸਾਰੀ ਅਤੇ ਬੰਧਵਾੜੀ ਪਿੰਡ ਦੇ ਵਿਕਾਸ ਲਈ ਲਗਾਈ ਜਾਵੇਗੀ। KBC ਦਾ ਇਹ ਕਰਮਵੀਰ ਸ਼ੋਅ ਜਨਤਾ ਲਈ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਰਿਹਾ। ਹਜਾਰਾਂ ਭਾਰਤੀਆਂ ਨੇ ਅਮਰੀਕਾ, ਕੈਨੇਡਾ, ਦੁਬਈ, ਅਫਰੀਕਾ, ਆਸਟਰੇਲਿਆ, ਇੰਗਲੈਂਡ ਅਤੇ ਯੂਰੋਪ ਤੋਂ ਫੋਨ ਕਰਕੇ ਰਵੀ ਕਾਲੜਾ ਨੂੰ ਸੰਪਰਕ ਕੀਤਾ। ਅਣਗਿਣਤ ਜਵਾਨ ਬੱਚੀਆਂ ਨੇ ਫੋਨ ਉਤੇ ਰੋਂਦੇ ਹੋਏ ਸੌਹ ਖਾਈ ਕਿ ਉਹ ਅਪਣੇ ਬਜ਼ੁਰਗ ਮਾਤਾ ਪਿਤਾ ਉਤੇ ਹੁਣ ਹੱਥ ਨਹੀਂ ਉਠਾਏਗਾ ਅਤੇ ਉਨ੍ਹਾਂ ਦੀ ਸੇਵਾ ਕਰਨਗੇ।

]]>