New Initiative – D5 News https://punjabi.newsd5.in Truth Seeking News Network. Wed, 10 Mar 2021 09:35:37 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png New Initiative – D5 News https://punjabi.newsd5.in 32 32 ‘181’ ਹੈਲਪਲਾਇਨ ਔਰਤਾਂ ਅਤੇ ਬੱਚਿਆਂ ਨੂੰ ਬਣਾਏਗੀ ਹੋਰ ਸੁਰੱਖਿਅਤ https://punjabi.newsd5.in/181-%e0%a8%b9%e0%a9%88%e0%a8%b2%e0%a8%aa%e0%a8%b2%e0%a8%be%e0%a8%87%e0%a8%a8-%e0%a8%94%e0%a8%b0%e0%a8%a4%e0%a8%be%e0%a8%82-%e0%a8%85%e0%a8%a4%e0%a9%87-%e0%a8%ac%e0%a9%b1%e0%a8%9a/ Wed, 10 Mar 2021 09:35:37 +0000 https://punjabi.newsd5.in/?p=94787 ਚੰਡੀਗੜ੍ਹ  : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਨੌਖੀ ਸਾਂਝ ਸ਼ਕਤੀ ਪਹਿਲ ਕਦਮੀ ਵੱਲੋਂ ਹੁਣ ਪੰਜਾਬ ‘ਚ ਮਹਿਲਾਵਾਂ, ਬੱਚੇ ਅਤੇ ਸੀਨੀਅਰ ਨਾਗਰਿਕ ਕਿਸੇ ਵੀ ਅਪਰਾਧ ਦੀ ਰਿਪੋਰਟ ‘181’ ‘ਤੇ ਕਾਲ ਕਰਕੇ ਦੇ ਸਕਦੇ ਹਨ।

ਹਾਈਕਮਾਂਡ ਤੋਂ ਖੜ੍ਹਕਿਆ ਫੋਨ,ਨਵਜੋਤ ਸਿੱਧੂ ਦੀ ਖੁੱਲ੍ਹੀ ਕਿਸਮਤ!2022 ਦੀਆਂ ਚੋਣਾਂ ‘ਚ ਹੋਊ ਵੱਡਾ ਧਮਾਕਾ

ਔਰਤਾਂ, ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਲਈ ਸੂਬੇ ਦੇ ਸਾਰੇ 382 ਪੁਲਿਸ ਸਟੇਸ਼ਨਾਂ ‘ਚ ਸਾਂਝ ਸ਼ਕਤੀ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਡੀਜੀਪੀ ਦਿਨਕਰ ਗੁਪਤਾ ਨੇ ‘181’ ਹੈਲਪਲਾਇਨ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਇਸ ਸਹਾਇਤਾ ਨੂੰ ਸੇਵਾਵਾਂ ਅਤੇ ਕਾਨੂੰਨੀ ਕਾਰਵਾਈ ਲਈ ਸਨਮਾਨਜਨਕ ਪਹੁੰਚ ਪ੍ਰਦਾਨ ਕਰਨ ਲਈ ਸਾਰੇ ਹੈਲਪ ਡੈਸਕਾਂ ਦੇ ਨਾਲ ਜੋੜਿਆ ਜਾਵੇਗਾ ।

]]>