new guidelines – D5 News https://punjabi.newsd5.in Truth Seeking News Network. Tue, 15 Feb 2022 09:27:00 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png new guidelines – D5 News https://punjabi.newsd5.in 32 32 ਪੰਜਾਬ ਸਰਕਾਰ ਨੇ 25 ਫਰਵਰੀ ਤੱਕ ਵਧਾਈਆਂ ਪਾਬੰਦੀਆਂ, ਸਕੂਲਾਂ ਲਈ ਜਾਰੀ ਹੋਏ ਨਵੇਂ ਦਿਸ਼ਾ – ਨਿਰਦੇਸ਼ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-25-%e0%a8%ab%e0%a8%b0%e0%a8%b5%e0%a8%b0%e0%a9%80-%e0%a8%a4%e0%a9%b1%e0%a8%95-%e0%a8%b5/ Tue, 15 Feb 2022 09:27:00 +0000 https://punjabi.newsd5.in/?p=145739 ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਮਹਾਮਾਰੀ ਸਬੰਧੀ ਪਾਬੰਦੀਆਂ ‘ਚ 25 ਫਰਵਰੀ 2022 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਸਕ ਲਾਜ਼ਮੀ ਸਮੇਤ ਹੋਰ ਅਨੇਕਾਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਅਕਾਲੀਆਂ ਦੇ ਚੋਣ ਮੈਨੀਫੈਸਟੋ ਨੇ ਮਚਾਈ ਗਦਰ! ਭਾਜਪਾ ਨੂੰ ਛੱਡਿਆ 4 ਕਦਮ ਪਿੱਛੇ! ਕਰਤੇ ਨਵੇਂ ਐਲਾਨ, ਵਿਰੋਧੀ ਪਰੇਸ਼ਾਨ

ਸਕੂਲਾਂ ਬਾਰੇ ਵੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਦੇ ਮੁਤਾਬਿਕ ਹੁਣ ਵਿਦਿਆਰਥੀ ਫ਼ੈਸਲਾ ਕਰਨਗੇ ਕਿ, ਉਨ੍ਹਾਂ ਨੇ ਸਕੂਲ ਆਉਣਾ ਹੈ ਜਾਂ ਫਿਰ ਆਨਲਾਈਨ ਕਲਾਸ ਲਗਾਉਣੀ ਹੈ।

]]>
ਕੋਵਿਡ-19 ਦੇ ਕੇਸਾਂ ਨੂੰ ਦੇਖਦਿਆਂ ਅਲਬਰਟਾ ‘ਚ ਨਵੀਆਂ ਹਦਾਇਤਾਂ 11 ਅਕਤੂਬਰ ਤੋਂ ਲਾਗੂ https://punjabi.newsd5.in/%e0%a8%95%e0%a9%8b%e0%a8%b5%e0%a8%bf%e0%a8%a1-19-%e0%a8%a6%e0%a9%87-%e0%a8%95%e0%a9%87%e0%a8%b8%e0%a8%be%e0%a8%82-%e0%a8%a8%e0%a9%82%e0%a9%b0-%e0%a8%a6%e0%a9%87%e0%a8%96%e0%a8%a6%e0%a8%bf%e0%a8%86/ Thu, 07 Oct 2021 06:29:18 +0000 https://punjabi.newsd5.in/?p=125901 ਕੈਲਗਰੀ : ਅਲਬਰਟਾ ਸਰਕਾਰ ਨੇ ਕੋਵਿਡ-19 ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਅਲਬਰਟਾ ਵਿਚ ਥੈਂਕਸਗਿਵਿੰਗ ਦਿਨ ‘ਤੇ ਕੁੱਝ ਨਵੀਆਂ ਹਦਾਇਤਾਂ ਲਾਗੂ ਕਰਨ ਦਾ ਐਲਾਨ ਕੀਤਾ। ਅਲਬਰਟਾ ਸਿਹਤ ਵਿਭਾਗ ਦੇ ਸੀ. ਈ. ਓ. ਡਾ.ਵਰਨਾ ਯੂ. ਨੇ ਦੱਸਿਆ ਕਿ ਸੋਮਵਾਰ ਤੋਂ ਅੰਦਰ 10 ਵਿਅਕਤੀ ਉਹ ਹੀ ਇਕੱਠ ਕਰ ਸਕਣਗੇ ਜਿਨ੍ਹਾਂ ਦੋਨੋ ਵੈਕਸੀਨ ਲਗਵਾਈ ਹੋਵੇਗੀ।

ਲੱਖਾ ਸਿਧਾਣਾ ਦਾ ਟੁੱਟਿਆ ਦਿਲ! ਕਿਸਾਨ ਆਗੂਆਂ ਬਾਰੇ ਕਹੀ ਵੱਡੀ ਗੱਲ! ਯੂਪੀ ਕਾਂਡ ’ਚ ਹੋਈ ਵੱਡੀ ਹੇਰਾ-ਫੇਰੀ

ਇਸ ਦੇ ਨਾਲ ਹੀ ਬਾਹਰ ਪਹਿਲਾਂ ਹੁੰਦੇ 200 ਵਿਅਕਤੀਆਂ ਦੇ ਇਕੱਠਾਂ ਦੀ ਗਿਣਤੀ ਨੂੰ ਘਟਾ ਕੇ 20 ਵਿਅਕਤੀਆਂ ਦੀ ਗਿਣਤੀ ਕਰ ਦਿੱਤੀ ਗਈ ਹੈ। ਨਵੀਆਂ ਹਦਾਇਤਾਂ 11 ਅਕਤੂਬਰ ਤੋਂ ਲਾਗੂ ਹੋ ਜਾਣਗੀਆਂ।

 

]]>
Corona ਦਾ ਕਹਿਰ : ਪੰਜਾਬ ਸਰਕਾਰ ਅੱਜ ਜਾਰੀ ਕਰ ਸਕਦੀ ਹੈ ਨਵੀਆਂ ਗਾਈਡ ਲਾਈਨਜ਼ https://punjabi.newsd5.in/102575-2/ Fri, 30 Apr 2021 05:26:25 +0000 https://punjabi.newsd5.in/?p=102575 ਪਟਿਆਲਾ : ਪੰਜਾਬ ਸਰਕਾਰ ਦੀ ਤਮਾਮ ਹੰਭਲੀਆਂ ਦੇ ‘ਚ ਕੋਰੋਨਾ ਸੰਕਰਮਣ ਤੇਜੀ ਨਾਲ ਵੱਧ ਰਿਹਾ ਹੈ। ਸੰਕਰਮਣ ਦੇ ਵਧਣ ਨਾਲ ਲੋਕਾਂ ਨੂੰ ਕਈ ਹਸਪਤਾਲਾਂ ‘ਚ ਆਕਸੀਜਨ ਅਤੇ ਬੈੱਡ ਨਾ ਮਿਲਣ ਵਰਗੀਆਂ ਵੱਡੀਆਂ ਮੁਸ਼ਕਿਲਾਂ ਤੋਂ ਗੁਜਰਨਾ ਪੈ ਰਿਹਾ ਹੈ।

ਲਓ ਨਵਜੋਤ ਸਿੱਧੂ ਮੁੜ ਬੀਜੇਪੀ ‘ਚ ਐਂਟਰੀ?ਆ ਗਿਆ ਬੁਲਾਵਾ,ਸਿਆਸਤ ‘ਚ ਭੂਚਾਲ

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ 30 ਅਪ੍ਰੈਲ ਤੱਕ ਜਾਰੀ ਕੀਤੀਆਂ ਗਈਆਂ ਗਾਈਡ ਲਾਈਨਜ਼ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਉਥੇ ਹੀ ਅੱਜ 30 ਅਪ੍ਰੈਲ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਗਾਈਡ ਲਾਈਨਜ਼ ਦੀ ਮਿਆਦ ਅੱਗੇ ਵਧਾਈ ਜਾ ਸਕਦੀ ਹੈ। ਜਿਸ ‘ਚ ਕੋਰੋਨਾ ਮਾਮਲਿਆਂ ਦੇ ਵੱਧ ਰਹੇ ਸੰਕਰਮਣ ਨੂੰ ਰੋਕਣ ਲਈ ਵੱਡੇ ਫੈਸਲੇ ਲਏ ਜਾ ਸਕਦੇ ਹਨ।

]]>
Canada ਦੇ ਇਸ ਪ੍ਰਾਂਤ ‘ਚ ਲੱਗਾ 4 ਹਫ਼ਤਿਆਂ ਦਾ Lockdown, ਸਰਕਾਰ ਨੇ ਜਾਰੀ ਕੀਤੀਆਂ ਨਵੀਆਂ Guidelines https://punjabi.newsd5.in/canada-%e0%a8%a6%e0%a9%87-%e0%a8%87%e0%a8%b8-%e0%a8%aa%e0%a9%8d%e0%a8%b0%e0%a8%be%e0%a8%82%e0%a8%a4-%e0%a8%9a-%e0%a8%b2%e0%a9%b1%e0%a8%97%e0%a8%be-4-%e0%a8%b9%e0%a9%9e%e0%a8%a4%e0%a8%bf/ Fri, 02 Apr 2021 10:49:57 +0000 https://punjabi.newsd5.in/?p=98200 ਟੋਰਾਂਟੋ : ਕੈਨੇਡਾ ਦੇ ਸਭ ਤੋਂ ਜਿਆਦਾ ਆਬਾਦੀ ਵਾਲੇ ਪ੍ਰਾਂਤ ਓਨਟਾਰੀਓ ਨੇ ਕੋਵਿਡ – 19 ਦੇ ਕਾਰਨ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਥੇ ਸ਼ਨੀਵਾਰ ਤੋਂ ਅਗਲੇ 4 ਹਫਤਿਆਂ ਲਈ ਲਾਕਡਾਊਨ ਕਰ ਦਿੱਤਾ ਹੈ। ਰਿਪੋਰਟ ਅਨੁਸਾਰ ਓਨਟਾਰੀਓ ਦੀ ਕੋਵਿਡ – 19 ਸਾਇੰਸ ਟੇਬਲ ਨੇ ਵੀਰਵਾਰ ਨੂੰ ਨਵਾਂ ਮਾਡਲਿੰਗ ਡਾਟਾ ਜਾਰੀ ਕਰਦੇ ਹੋਏ ਕਿਹਾ ਕਿ ਨਵੇਂ ਆਦੇਸ਼ ਜਾਰੀ ਕੀਤੇ ਬਿਨ੍ਹਾਂ ਪ੍ਰਾਂਤ ‘ਚ ਕੋਵਿਡ  ਦੇ ਪ੍ਰਸਾਰ ‘ਤੇ ਰੋਕ ਲਗਾਉਣਾ ਸੰਭਵ ਨਹੀਂ ਹੈ। ਜੇਕਰ ਇੱਥੇ ਸਾਰਵਜਨਿਕ ਸਿਹਤ ਉਪਾਅ ਨਾ ਵਧਾਏ ਗਏ ਤਾਂ ਅਪ੍ਰੈਲ  ਦੇ ਅੰਤ ਤੱਕ ਰੋਜ਼ਾਨਾ ਕੋਵਿਡ – 19 ਮਾਮਲੇ 6 000 ਤੱਕ ਵੱਧ ਸਕਦੇ ਹਨ।

🔴LIVE| ਲਓ ਕਿਸਾਨਾਂ ਨੇ ਤੋੜਿਆ ਮੋਦੀ ਦਾ ਹੰਕਾਰ,ਦਿੱਤਾ ਵੱਡਾ ਝਟਕਾ!ਦਿੱਲੀ ਕਰਨਗੇ ਪੂਰੀ ਜਾਮ

ਓਨਟਾਰੀਓ ਸਰਕਾਰ ਦੇ ਵੱਲੋਂ ਦਿੱਤੇ ਗਏ ਨਵੇਂ ਦਿਸ਼ਾ – ਨਿਰਦੇਸ਼ਾਂ  ਦੇ ਤਹਿਤ ਲੋਕਾਂ ਦੇ ਰੈਸਟੋਰੈਂਟ ਆਦਿ ‘ਚ ਜਾ ਕੇ ਖਾਣਾ ਖਾਣਾ, ਸਾਰਵਜਨਿਕ ਸਭਾਵਾਂ – ਪ੍ਰੋਗਰਾਮਾਂ ‘ਤੇ ਰੋਕ ਰਹੇਗੀ। ਇਸ ਤੋਂ ਇਲਾਵਾ ਪਰਸਨਲ ਕੇਅਰ ਸੇਂਟਰਸ ਅਤੇ ਜਿੰਮ ਵੀ ਬੰਦ ਰਹਿਣਗੇ।  ਜਰੂਰੀ ਰਿਟੇਲ ਸਟੋਰਾਂ ਨੂੰ 50 ਫ਼ੀਸਦੀ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ। ਓਨਟਾਰੀਓ ਦੇ ਨਿਵਾਸੀ ਆਪਣੇ ਘਰ  ਦੇ ਬਾਹਰ ਇਕੱਠੇ ਨਹੀਂ ਹੋ ਸਕਣਗੇ ਅਤੇ 5 ਲੋਕਾਂ ਤੋਂ ਜ਼ਿਆਦਾ ਦੇ ਇਕੱਠੇ ਹੋਣ ‘ਤੇ ਰੋਕ ਰਹੇਗੀ।

]]>
ਸਕੂਲ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀਆਂ ਵਾਸਤੇ ਪੁਸਤਕਾਂ ਖਰੀਦਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ https://punjabi.newsd5.in/%e0%a8%b8%e0%a8%95%e0%a9%82%e0%a8%b2-%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%b5%e0%a8%bf%e0%a8%ad%e0%a8%be%e0%a8%97-%e0%a8%b5%e0%a9%b1%e0%a8%b2%e0%a9%8b%e0%a8%82-%e0%a8%b2/ Wed, 03 Mar 2021 09:29:40 +0000 https://punjabi.newsd5.in/?p=93651 ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਾਇਬ੍ਰੇਰੀਆਂ ਲਈ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ’ਤੇ ਕਮੇਟੀਆਂ ਬਣਾਉਣ ਅਤੇ ਮਾਹਿਰ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਲਾਇਬ੍ਰੇਰੀਆਂ ਲਈ ਪੁਸਤਕਾਂ ਦੀ ਖਰੀਦ ਦੇ ਮੰਤਵ ਨਾਲ ਉਘੇ ਸਾਹਿਤਕਾਰ ਡਾ. ਆਤਮਜੀਤ ਦੀ ਅਗਵਾਈ ਵਿੱਚ ਸਾਹਿਤਕਾਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਲਓ ਸਰਦਾਰ ਨੇ ਗੱਡਿਆ ਨੇਪਾਲ ‘ਚ ਕਿਸਾਨੀ ਝੰਡਾ,ਨੇਪਾਲੀਆਂ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!

ਇਸ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ ’ਤੇ ਸਕੂਲਾਂ ਨੂੰ ਨਵੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਬੁਲਾਰੇ ਅਨੁਸਾਰ ਕਿਤਾਬਾਂ ਦੀ ਖਰੀਦ ਲਈ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ ਕੀਤੀਆਂ ਕਿਤਾਬਾਂ ਵਿੱਚੋਂ ਹੀ ਖਰੀਦ ਕਰਨ ਤੋਂ ਇਲਾਵਾ ਪੰਜਾਬ ਦੇ ਇਤਿਹਾਸ, ਸਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ, ਜਾਂ ਬੋਲੀਆਂ ਆਧਾਰਤ ਵਧੇਰੇ ਪੁਸਤਕਾਂ ਖਰੀਦਣ ਲਈ ਨਿਰਦੇਸ਼ ਦਿੱਤੇ ਗਏ ਹਨ।

ਅਕਾਲੀ ਤੇ ਝਾੜੂ ਵਾਲੇ ਹੋਏ ਇਕੱਠੇ!ਫੇਰ ਚੰਡੀਗੜ੍ਹ ’ਚ ਪਾਤਾ ਗਾਹ,ਕੈਪਟਨ ਸਰਕਾਰ ਦੇ ਉੱਡੇ ਹੋਸ਼

ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਸ ਪਾਸੇ ਵੱਲ ਅਕ੍ਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖਰੀਦ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰੀ ਪਬਲਿਸ਼ਰ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨ੍ਹਾਂ ਦੀ ਨੀਤੀ ਅਨੁਸਾਰ ਡਿਸਕਾਉਟ ਲੈਣ, ਨੈਸ਼ਨਲ ਬੁੱਕ ਟ੍ਰਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫੀਸਦੀ ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫੀਸਦੀ ਡਿਸਕਾਉਟ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲਾਂ ਨੂੰ ਨਵੀਂਆਂ ਪੁਸਤਕਾਂ ਹੀ ਖਰੀਦਣ ਲਈ ਹੀ ਆਖਿਆ ਗਿਆ ਹੈ।

]]>
ਪੰਜਾਬ ‘ਚ ਹੋਟਲ, ਰੈਸਟੋਰੈਂਟ ਖੋਲ੍ਹਣ ਤੇ ਵਿਆਹਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%b9%e0%a9%8b%e0%a8%9f%e0%a8%b2-%e0%a8%b0%e0%a9%88%e0%a8%b8%e0%a8%9f%e0%a9%8b%e0%a8%b0%e0%a9%88%e0%a8%82%e0%a8%9f-%e0%a8%96%e0%a9%8b/ Tue, 23 Jun 2020 10:00:36 +0000 https://punjabi.newsd5.in/?p=69590 ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਹੋਟਲ, ਰੈਸਟੋਰੈਂਟ, ਢਾਬੇ ਖੋਲ੍ਹਣ ਅਤੇ ਵਿਆਹਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਰਾਤ ਦੇ 8 ਵਜੇ ਤੱਕ ਹੋਟਲ ਅੰਦਰ ਬੈਠ ਕੇ ਖਾਣਾ ਖਾਣ ਦੀ ਸਹੂਲਤ ਦਿੱਤੀ ਗਈ ਹੈ ਪਰ ਰੈਸਟੋਰੈਂਟ ‘ਚ ਸਿਰਫ 50 ਫ਼ੀਸਦੀ ਲੋਕ ਇਕ ਸਮੇਂ ਬੈਠ ਕੇ ਖ਼ਾਣਾ ਖ਼ਾ ਸਕਣਗੇ। ਇਸ ਦੇ ਨਾਲ ਹੀ ਹੋਟਲਾਂ ਪੈਲੇਸਾਂ ‘ਚ ਵਿਆਹ ਸਮਾਗਮਾਂ ‘ਚ 50 ਬੰਦਿਆਂ ਤੱਕ ਛੋਟ ਦਿੱਤੀ ਗਈ ਹੈ।

 

]]>