New District – D5 News https://punjabi.newsd5.in Truth Seeking News Network. Thu, 25 Nov 2021 09:00:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png New District – D5 News https://punjabi.newsd5.in 32 32 ਬਟਾਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਨੂੰ ਲੈ ਕੇ Pratap Bajwa ਦੀ ਚਿੱਠੀ ਦਾ CM Channi ਨੇ ਦਿੱਤਾ ਜਵਾਬ https://punjabi.newsd5.in/%e0%a8%ac%e0%a8%9f%e0%a8%be%e0%a8%b2%e0%a8%be-%e0%a8%a8%e0%a9%82%e0%a9%b0-%e0%a8%a8%e0%a8%b5%e0%a8%be%e0%a8%82-%e0%a9%9b%e0%a8%bf%e0%a8%b2%e0%a9%8d%e0%a8%b9%e0%a8%be-%e0%a8%ac%e0%a8%a3%e0%a8%be/ Thu, 25 Nov 2021 09:00:38 +0000 https://punjabi.newsd5.in/?p=134072 ਚੰਡੀਗੜ੍ਹ : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਸੀ।

ED ਦੀ ਰੇਡ, ਫਾਸਟਵੇਅ ਦੇ ਮਾਲਕ ਦੇ ਘਰ ਤੋਂ ਸਿੱਧੀਆਂ ਤਸਵੀਰਾਂ || D5 Chaneel Punjabi

ਜਿਸਦਾ ਜਵਾਬ ਹੁਣ ਮੁੱਖਮੰਤਰੀ ਨੇ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਵਾਬ ਦੇ ਕੇ ਕਿਹਾ ਕਿ ਉਹ ਇਸ ਮੈਟਰ ਨੂੰ ਦੇਖ ਰਹੇ ਹਨ।

]]>