narendra modi news – D5 News https://punjabi.newsd5.in Truth Seeking News Network. Tue, 31 May 2022 10:29:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png narendra modi news – D5 News https://punjabi.newsd5.in 32 32 ਮੋਦੀ ਨੇ ਸ਼ਿਮਲਾ ‘ਚ ਮਾਂ ਦੀ ਤਸਵੀਰ ਲੈਣ ਲਈ ਤੋੜਿਆ ਸੁਰੱਖਿਆ ਪ੍ਰੋਟੋਕਾਲ  https://punjabi.newsd5.in/%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%b6%e0%a8%bf%e0%a8%ae%e0%a8%b2%e0%a8%be-%e0%a8%9a-%e0%a8%ae%e0%a8%be%e0%a8%82-%e0%a8%a6%e0%a9%80-%e0%a8%a4%e0%a8%b8%e0%a8%b5%e0%a9%80/ Tue, 31 May 2022 10:29:51 +0000 https://punjabi.newsd5.in/?p=160840 ਸ਼ਿਮਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਕ ਕੁੜੀ ਨੂੰ ਆਪਣੀ ਮਾਂ ਦੀ ਪੈਂਸਿਲ ਨਾਲ ਬਣੀ ਤਸਵੀਰ ਨਾਲ ਦੇਖਿਆ। ਪੀ.ਐੱਮ. ਮੋਦੀ ਨੇ ਸੁਰੱਖਿਆ ਪ੍ਰੋਟੋਕਾਲ ਤੋੜਦੇ ਹੋਏ ਕਾਫ਼ਲੇ ਨੂੰ ਰੁਕਣ ਲਈ ਕਿਹਾ। ਗਰੀਬ ਕਲਿਆਣ ਸੰਮੇਲਨ ‘ਚ ਹਿੱਸਾ ਲੈਣ ਲਈ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ‘ਚ ਮੌਜੂਦ ਮੋਦੀ ਨੇ ਹੱਥੀਂ ਬਣੇ ਚਿੱਤਰ ਪੇਸ਼ ਕਰਨ ਲਈ ਕੁੜੀ ਦਾ ਧੰਨਵਾਦ ਕੀਤਾ, ਇਸ ਲਈ ਉਸ ਦਾ ਆਭਾਰ ਜਤਾਇਆ।

ਮੂਸੇਵਾਲਾ ਦੇ ਪਿਤਾ ਨੇ ਲੋਕਾਂ ਦੇ ਪੈਰੀ ਰੱਖੀ ਪੱਗ! ਮਾਂ ਨੇ ਵੀ ਜੋੜੇ ਹੱਥ | D5 Channel Punjabi

ਕੁੜੀ ਨੇ ਕਿਹਾ ਕਿ ਉਹ ਸ਼ਿਮਲਾ ਦੀ ਰਹਿਣ ਵਾਲੀ ਹੈ। ਉਸ ਨੇ ਤੁਹਾਡਾ ਵੀ ਚਿੱਤਰ ਬਣਾਇਆ ਹੈ। ਇਸ ਤੇ ਪੀ.ਐੱਮ.ਮੋਦੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ। ਦੱਸਣਯੋਗ ਹੈ ਕਿ ਸ਼ਿਮਲਾ ਦੀ ਆਪਣੀ ਯਾਤਰਾ ਤੇ ਪ੍ਰਧਾਨ ਮੰਤਰੀ ਦਾ ਲੋਕਾਂ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੇ ਫੁੱਲਾਂ ਦੀ ਪੰਖੁੜੀਆਂ ਦੀ ਵਰਖਾ ਕੀਤੀ ਅਤੇ ਮੋਦੀ – ਮੋਦੀ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ।

]]>
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਲੰਧਰ ਪਹੁੰਚੇ PM ਮੋਦੀ https://punjabi.newsd5.in/%e0%a8%b8%e0%a9%99%e0%a8%a4-%e0%a8%b8%e0%a9%81%e0%a8%b0%e0%a9%b1%e0%a8%96%e0%a8%bf%e0%a8%86-%e0%a8%aa%e0%a9%8d%e0%a8%b0%e0%a8%ac%e0%a9%b0%e0%a8%a7%e0%a8%be%e0%a8%82-%e0%a8%b9%e0%a9%87%e0%a8%a0/ Mon, 14 Feb 2022 10:30:36 +0000 https://punjabi.newsd5.in/?p=145580 ਜਲੰਧਰ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪ੍ਰਧਾਨ ਮੰਤਰੀ ਮੋਦੀ ਜਲੰਧਰ ਪਹੁੰਚੇ ਹਨ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਵਲੋਂ ਇਹ ਪਹਿਲੀ ਚੋਣ ਰੈਲੀ ਕੀਤੀ ਜਾ ਰਹੀ ਹੈ। ਪੰਜਾਬ ਲਈ ਕਈ ਵੱਡੇ ਐਲਾਨ ਉਨ੍ਹਾਂ ਵਲੋਂ ਕੀਤੇ ਜਾ ਸਕਦੇ ਹਨ। ਦੱਸ ਦਈਏ ਕਿ 20 ਫਰਵਰੀ ਨੂੰ ਪੰਜਾਬ ’ਚ ਵੋਟਾਂ ਪੈਣਗੀਆਂ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਪੰਜਾਬ ਸੂਬੇ ਦੇ ਜ਼ਿਲ੍ਹੇ ਜਲੰਧਰ ਵਿਖੇ ਪਹੁੰਚੇ ਗਏ ਹਨ। ਪ੍ਰਧਾਨ ਮੰਤਰੀ, ਜਲੰਧਰ ਦੀ ਪੀ. ਏ. ਪੀ. ਗਰਾਊਂਡ ’ਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਿਤ ਕਰਨਗੇ।

PM Modi ਹੋਇਆ ਮੇਹਰਬਾਨ! Punjab ’ਚ ਮਚਾਇਆ ਗਦਰ, ਲੋਕਾਂ ਨੂੰ ਮਿਲਣਗੇ ਖੁੱਲ੍ਹੇ ਗੱਫੇ? | D5 Channel Punjabi

ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀ ਵੀ ਭਾਰੀ ਪੁਲਿਸ ਫੋਰਸ ਸਮੇਤ ਸ਼ਹਿਰ ’ਚ ਮੌਜੂਦ ਹਨ। ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿ ਪੈਰਾਮਿਲਟਰੀ, ਸੀ. ਆਰ. ਪੀ. ਐੱਫ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਕਮਾਂਡੋ ਦਸਤੇ ਵੀ ਕਈ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਪੀ. ਏ. ਪੀ. ਦੇ ਆਲੇ-ਦੁਆਲੇ ਕਈ ਰਸਤੇ ਸੀਲ ਕਰ ਦਿੱਤੇ ਗਏ ਹਨ।

Punjab Election : ਕਾਂਗਰਸੀ ਲੀਡਰ Kulbir Zira ਨੂੰ ਪਿਆ ਘੇਰਾ, ਲੋਕਾਂ ਨੇ ਸਵਾਲ ਪੁੱਛਕੇ ਲਿਆਤੀਆਂ ਤ੍ਰੇਲੀਆਂ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ 8 ਫਰਵਰੀ ਨੂੰ ਵਰਚੁਅਲ ਰੈਲੀ ਜ਼ਰੀਏ ਲੁਧਿਆਣਾ ਅਤੇ ਫਤਿਹਗੜ੍ਹ ਦੇ ਵਾਸੀਆਂ ਨੂੰ ਸੰਬੋਧਨ ਕੀਤਾ ਸੀ। ਪੰਜਾਬ ’ਚ ਭਾਜਪਾ ਪਾਰਟੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ (ਪੀ. ਐੱਲ. ਸੀ.) ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ।

]]>
ਪੀ.ਐਮ. Narendra Modi ਦਾ ਬਿਆਨ https://punjabi.newsd5.in/%e0%a8%aa%e0%a9%80-%e0%a8%90%e0%a8%ae-narendra-modi-%e0%a8%a6%e0%a8%be-%e0%a8%ac%e0%a8%bf%e0%a8%86%e0%a8%a8/ Fri, 26 Nov 2021 16:21:16 +0000 https://punjabi.newsd5.in/?p=134438 ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪੇ ਇੱਕ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਵਿੱਚ ਅਜੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਹਨ। ਜੇ ਅਸੀਂ ਦੂਜੇ ਦੇਸ਼ਾਂ ਨਾਲ ਭਾਰਤ ਦੀ ਤੁਲਨਾ ਕਰੀਏ ਤਾਂ ਭਾਰਤ ਨਾਲ ਜਿਹੜੀਆਂ ਕੌਮਾਂ ਆਜ਼ਾਦ ਹੋਈਆਂ ਸਨ ਉਹ ਸਾਰੀਆਂ ਕੌਮਾਂ ਆਪਣੇ ਤੋਂ ਕਿੱਥੇ ਅੱਗੇ ਹਨ।

http://Punjab Politics : Kejriwal ਦੀ ਕੱਢਤੀ ਫੂਕ! APP ਦੇ MLA Sidhu ਨੂੰ ਪਾਉਣ ਲੱਗੇ ਜੱਫੀਆਂ || D5 Channel Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਮਿਲ ਕੇ ਟੀਚੇ ਤੱਕ ਪਹੁੰਚਣਾ ਹੈ। ਇਹ ਇਕ ਸੱਚ ਹੈ ਕਿ ਆਜ਼ਾਦੀ ਮਗਰੋਂ ਵੀ ਦੇਸ਼ ਦੇ ਲੋਕਾਂ ਨੂੰ ਬੇਦਖ਼ਲੀ ਦਾ ਸਾਹਮਣਾ ਕਰਨਾ ਪਿਆ ਹੈ।

]]>
ਦਿੱਲੀ ਤੋਂ ਆਈ ਵੱਡੀ ਖ਼ਬਰ, ਪ੍ਰਧਾਨ ਮੰਤਰੀ ਦਾ ਨਵਾਂ ਤੋਹਫਾ || D5 Channel Punjabi https://punjabi.newsd5.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%a4%e0%a9%8b%e0%a8%82-%e0%a8%86%e0%a8%88-%e0%a8%b5%e0%a9%b1%e0%a8%a1%e0%a9%80-%e0%a8%96%e0%a8%bc%e0%a8%ac%e0%a8%b0-%e0%a8%aa%e0%a9%8d%e0%a8%b0/ Wed, 24 Nov 2021 08:55:24 +0000 https://punjabi.newsd5.in/?p=133900

]]>