narendra modi live – D5 News https://punjabi.newsd5.in Truth Seeking News Network. Thu, 14 Apr 2022 08:24:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png narendra modi live – D5 News https://punjabi.newsd5.in 32 32 ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਹੋਰਨਾਂ ਵੱਲੋਂ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ https://punjabi.newsd5.in/153028-2/ Thu, 14 Apr 2022 08:24:49 +0000 https://punjabi.newsd5.in/?p=153028 ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੰਬੇਡਕਰ ਜਯੰਤੀ ਮੌਕੇ ‘ਤੇ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਦੂਜੇ ਪਾਸੇ, ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਦੇ ਸੀਨੀਅਰ ਆਗੂ ਮੱਲਿਕਅਰਜੁਨ ਖੜਗੇ ਅਤੇ ਹੋਰਨਾਂ ਨੇ ਵੀ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ

]]>
ਪ੍ਰਧਾਨ ਮੰਤਰੀ Modi ਵੱਲੋਂ ਕਿਸਾਨਾਂ ਲਈ 10ਵੀਂ ਕਿਸ਼ਤ ਜਾਰੀ https://punjabi.newsd5.in/%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-modi-%e0%a8%b5%e0%a9%b1%e0%a8%b2%e0%a9%8b%e0%a8%82-%e0%a8%95%e0%a8%bf%e0%a8%b8%e0%a8%be%e0%a8%a8/ Sat, 01 Jan 2022 11:42:19 +0000 https://punjabi.newsd5.in/?p=140481 ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਅੱਜ ਪੀ.ਐੱਮ. ਕਿਸਾਨ ਦੀ ਕਿਸ਼ਤ ਜਾਰੀ ਕੀਤੀ। ਪ੍ਰਧਾਨ ਮੰਤਰੀ Modi ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਜਾਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ Narendra Modi ਨੇ ਵੀਡੀਓ ਕਾਨਫਰੰਸਿੰਗ ਰਾਹੀਂ 20,000 ਕਰੋੜ ਤੋਂ ਵੱਧ ਦੀ ਰਕਮ ਟਰਾਂਸਫ਼ਰ ਕੀਤੀ।

ਆਮ ਆਦਮੀ ਦਾ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ! ਵਿਰੋਧੀਆਂ ਨੂੰ ਪਾਤੀ ਬਿਪਤਾ || D5 Channel Punjabi

ਦੱਸ ਦਈਏ ਕਿ ਇਸ ਰਕਮ ਨਾਲ 10 ਕਰੋੜ ਤੋਂ ਜਿਆਦਾ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਤਕਰੀਬਨ 351 ਕਿਸਾਨ ਉਤਪਾਦਕ ਸੰਗਠਨਾਂ ਨੂੰ ਗ੍ਰਾਂਟ ਜਾਰੀ ਕੀਤੀ। ਇਸ ਗਰਾਂਟ ਦਾ 1.24 ਲੱਖ ਤੋਂ ਜਿਆਦਾ ਕਿਸਾਨ ਫ਼ਾਇਦਾ ਚੁੱਕ ਸਕਣਗੇ। ਪ੍ਰਧਾਨ ਮੰਤਰੀ Modi ਵੱਲੋਂ 14 ਕਰੋੜ ਤੋਂ ਵੱਧ ਦੀ ਇਕੁਇਟੀ ਗਰਾਂਟ ਜਾਰੀ ਕੀਤੀ ਗਈ ਹੈ।

]]>
ਪੀ.ਐਮ. Narendra Modi ਦਾ ਬਿਆਨ https://punjabi.newsd5.in/%e0%a8%aa%e0%a9%80-%e0%a8%90%e0%a8%ae-narendra-modi-%e0%a8%a6%e0%a8%be-%e0%a8%ac%e0%a8%bf%e0%a8%86%e0%a8%a8/ Fri, 26 Nov 2021 16:21:16 +0000 https://punjabi.newsd5.in/?p=134438 ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪੇ ਇੱਕ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਵਿੱਚ ਅਜੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਹਨ। ਜੇ ਅਸੀਂ ਦੂਜੇ ਦੇਸ਼ਾਂ ਨਾਲ ਭਾਰਤ ਦੀ ਤੁਲਨਾ ਕਰੀਏ ਤਾਂ ਭਾਰਤ ਨਾਲ ਜਿਹੜੀਆਂ ਕੌਮਾਂ ਆਜ਼ਾਦ ਹੋਈਆਂ ਸਨ ਉਹ ਸਾਰੀਆਂ ਕੌਮਾਂ ਆਪਣੇ ਤੋਂ ਕਿੱਥੇ ਅੱਗੇ ਹਨ।

http://Punjab Politics : Kejriwal ਦੀ ਕੱਢਤੀ ਫੂਕ! APP ਦੇ MLA Sidhu ਨੂੰ ਪਾਉਣ ਲੱਗੇ ਜੱਫੀਆਂ || D5 Channel Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਮਿਲ ਕੇ ਟੀਚੇ ਤੱਕ ਪਹੁੰਚਣਾ ਹੈ। ਇਹ ਇਕ ਸੱਚ ਹੈ ਕਿ ਆਜ਼ਾਦੀ ਮਗਰੋਂ ਵੀ ਦੇਸ਼ ਦੇ ਲੋਕਾਂ ਨੂੰ ਬੇਦਖ਼ਲੀ ਦਾ ਸਾਹਮਣਾ ਕਰਨਾ ਪਿਆ ਹੈ।

]]>
ਦਿੱਲੀ ਤੋਂ ਆਈ ਵੱਡੀ ਖ਼ਬਰ, ਪ੍ਰਧਾਨ ਮੰਤਰੀ ਦਾ ਨਵਾਂ ਤੋਹਫਾ || D5 Channel Punjabi https://punjabi.newsd5.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%a4%e0%a9%8b%e0%a8%82-%e0%a8%86%e0%a8%88-%e0%a8%b5%e0%a9%b1%e0%a8%a1%e0%a9%80-%e0%a8%96%e0%a8%bc%e0%a8%ac%e0%a8%b0-%e0%a8%aa%e0%a9%8d%e0%a8%b0/ Wed, 24 Nov 2021 08:55:24 +0000 https://punjabi.newsd5.in/?p=133900

]]>
ਖੇਤੀ ਕਾਨੂੰਨਾਂ ਵਿਰੁੱਧ ਬਿੱਲ ਨੂੰ ਮਿਲੀ ਕੈਬਨਿਟ ਦੀ ਮਨਜ਼ੂਰੀ https://punjabi.newsd5.in/%e0%a8%96%e0%a9%87%e0%a8%a4%e0%a9%80-%e0%a8%95%e0%a8%be%e0%a8%a8%e0%a9%82%e0%a9%b0%e0%a8%a8%e0%a8%be%e0%a8%82-%e0%a8%b5%e0%a8%bf%e0%a8%b0%e0%a9%81%e0%a9%b1%e0%a8%a7-%e0%a8%ac%e0%a8%bf%e0%a9%b1/ Wed, 24 Nov 2021 08:15:45 +0000 https://punjabi.newsd5.in/?p=133884 ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ।ਬੈਠਕ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ।ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਗੁਰਪੁਰਬ ਮੌਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਸੁਰੱਖਿਆ ਏਜੰਸੀਆਂ ਦੀ ਆਈ ਸ਼ਾਮਤ, ਬਾਰਡਰ ਮਾਮਲੇ ‘ਚ ਸਰਕਾਰ ਸਖ਼ਤ, ਪਾਕਿਸਤਾਨੀ ਸਰਹੱਦ ‘ਤੇ ਲੱਗਣਗੇ ਕੈਮਰੇ!

ਕੈਬਨਿਟ ਦੀ ਮੋਹਰ ਮਗਰੋਂ 29 ਨਵੰਬਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਬਿੱਲ ਲਿਆਂਦਾ ਜਾਵੇਗਾ।29 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਵਿੱਚ ਬਿੱਲ ਪੇਸ਼ ਕਰ ਕੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ।

]]>
PM Modi LIVE | ਪ੍ਰਧਾਨ ਮੰਤਰੀ ਮੋਦੀ LOCKDOWN 3 LIVE ! https://punjabi.newsd5.in/pm-modi-live-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-%e0%a8%ae%e0%a9%8b%e0%a8%a6%e0%a9%80-lockdown-3-live/ Thu, 07 May 2020 11:06:47 +0000 https://punjabi.newsd5.in/?p=66430 ਨਵੀਂ ਦਿੱਲੀ : ਕੋਰੋਨਾ ਦੇ ਵੱਧਦੇ ਕਹਿਰ ਕਾਰਨ ਪੀਐਮ ਮੋਦੀ ਦੇ ਵੱਲੋਂ ਦੇਸ਼ ‘ਚ 17 ਮਈ ਤੱਕ ਲਾਕਡਾਊਨ ਜਾਰੀ ਹੈ। ਪੀਐਮ ਮੋਦੀ ਨੇ ਅੱਜ ਭਾਵ ਵੀਰਵਾਰ ਨੂੰ ਬੁੱਧ ਪੁੰਨਿਆ ਮੌਕੇ ਆਨਲਾਈਨ ਵੇਸਾਕ ਗਲੋਬਲ ਸਮਾਰੋਹ ‘ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਕੰਮ ਸੇਵਾ ਭਾਵ ਦਾ ਹੋਣਾ ਚਾਹੀਦਾ ਹੈ। ਭਗਵਾਨ ਬੁੱਧ ਨੇ ਦੁਨੀਆ ਨੂੰ ਸੇਵਾ ਕਰਨ ਦਾ ਸੰਦੇਸ਼ ਦਿੱਤਾ ਹੈ। ਸੰਕਟ ਦੀ ਇਹ ਘੜੀ ਲੋਕਾਂ ਦੀ ਮਦਦ ਕਰਨ ਲਈ ਹੈ। ਭਾਰਤ ਵਿਸ਼ਵ ਹਿੱਤ ‘ਚ ਕੰਮ ਕਰ ਰਿਹਾ ਹੈ ਅਤੇ ਕਰੇਗਾ। ਭਾਰਤ ਬਿਨਾਂ ਸਵਾਰਥ ਦੇ ਦੁਨੀਆ ਨਾਲ ਖੜ੍ਹਾ ਹੈ। ਮਨੁੱਖਤਾ ਦੀ ਸੇਵਾ ਕਰਨ ਵਾਲੇ ਬੁੱਧ ਦੇ ਸੱਚੇ ਅਨੁਯਾਯੀ ਹਨ। ਅੱਜ ਅਸੀਂ ਮੁਸ਼ਕਲ ਹਲਾਤਾਂ ‘ਚੋਂ ਨਿਕਲਣਾ ਹੈ ਤਾਂ ਸਾਰੇ ਇਕਜੁੱਟ ਹੋ ਕੇ ਲੜ ਰਹੇ ਹਾਂ।

ਸ਼ਰਾਬ ਵੇਚਣ ਲਈ ਗੁਰਦੁਆਰੇ ਤੇ ਮੰਦਰਾਂ ਦੇ ਸਪੀਕਰ ‘ਚੋਂ ਅਨਾਊਸਮੈਂਟ ਕਰਨਗੇ ਗ੍ਰੰਥੀ ਤੇ ਪੁਜਾਰੀ? D5 Channel Punjabi

ਉਨ੍ਹਾਂ ਕਿਹਾ ਕਿ ਬੁੱਧ ਦੀਆਂ ਚਾਰ ਗੱਲਾਂ- ਦਯਾ, ਕੁਰਣਾ, ਸੁੱਖ-ਦੁੱਖ ਪ੍ਰਤੀ ਭਾਵ, ਜੋ ਜਿਵੇਂ ਹੈ ਉਸ ਨੂੰ ਉਸੇਂ ਰੂਪ ਵਿਚ ਸਵੀਕਾਰ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ‘ਚ ਜਾਰੀ ਕੋਰੋਨਾ ਵਾਇਰਸ ਦੇ ਕਹਿਰ ਵਿਰੁੱਧ ਫਰੰਟ ਲਾਈਨ ‘ਤੇ ਲੜਾਈ ਲੜ ਰਹੇ ਕੋਰੋਨਾ ਯੋਧਿਆਂ ਦਾ ਅੱਜ ਦੁਨੀਆ ਸਨਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਾਲਾਤ ਵੱਖਰੇ ਹਨ, ਦੁਨੀਆ ਮੁਸ਼ਕਲ ਸਮੇਂ ‘ਚੋਂ ਗੁਜਰ ਰਹੀ ਹੈ। ਤੁਹਾਡੇ ਵਿਚਾਲੇ ਆਉਣਾ ਮੇਰੇ ਲਈ ਸੌਭਾਗ ਹੁੰਦਾ ਹੈ ਪਰ ਮੌਜੂਦਾ ਸਥਿਤੀ ਇਸ ਦੀ ਇਜਾਜ਼ਤ ਨਹੀਂ ਦਿੰਦੀ ਹੈ। ਭਾਰਤ ਅੱਜ ਬੁੱਧ ਦੇ ਕਦਮਾਂ ‘ਤੇ ਚੱਲ ਕੇ ਹਰ ਕਿਸੇ ਦੀ ਮਦਦ ਕਰ ਰਿਹਾ ਹੈ। ਫਿਰ ਚਾਹੇ ਉਹ ਦੇਸ਼ ‘ਚ ਹੋਵੇ ਜਾਂ ਫਿਰ ਵਿਦੇਸ਼ ਵਿਚ, ਇਸ ਦੌਰਾਨ ਲਾਭ-ਹਾਨੀ ਨੂੰ ਨਹੀਂ ਦੇਖਿਆ ਜਾ ਰਿਹਾ ਹੈ।

https://www.youtube.com/watch?v=ivTxhn-i7ac

]]>
LIVE | PM Narendra Modi LIVE | ਪ੍ਰਧਾਨ ਮੰਤਰੀ ਦਾ ਨਵਾਂ ਫ਼ੈਸਲਾ https://punjabi.newsd5.in/live-pm-narendra-modi-live-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a8%be-%e0%a8%a8%e0%a8%b5%e0%a8%be%e0%a8%82-%e0%a8%ab/ Tue, 14 Apr 2020 04:47:04 +0000 https://punjabi.newsd5.in/?p=64886 ਨਵੀਂ ਦਿੱਲੀ : ਦੇਸ਼ ‘ਚ ਤੇਜੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ 3 ਮਈ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 20 ਅਪ੍ਰੈਲ ਤੱਕ ਹਰ ਕਸਬੇ, ਪਿੰਡ ਦੀ ਬਾਰੀਕੀ ਨਾਲ ਜਾਂਚ ਹੋਵੇਗੀ। ਜੋ ਇਲਾਕੇ ਆਪਣੇ ਇੱਥੇ ਹਾਟਸਪਾਟ ਨਹੀਂ ਵਧਣ ਦੇਣਗੇ , ਉੱਥੇ 20 ਅਪ੍ਰੈਲ ਤੋਂ ਕੁਝ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਹੋਵੇਗੀ।

ਕੋਰੋਨਾ ਸੰਸਾਰਿਕ ਮਹਾਮਾਰੀ ਦੇ ਖਿਲਾਫ਼ ਭਾਰਤ ਦੀ ਲੜਾਈ ਬਹੁਤ ਮਜ਼ਬੂਤੀ ਦੇ ਨਾਲ ਅੱਗੇ ਵੱਧ ਰਹੀ ਹੈ।

ਸਾਰੇ ਦੇਸ਼ ਵਾਸੀਆਂ ਦੀ ਤਪੱਸਿਆ, ਤੁਹਾਡੇ ਤਿਆਗ ਦੀ ਵਜ੍ਹਾ ਨਾਲ ਭਾਰਤ ਹੁਣ ਤੱਕ, ਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਟਾਲਣ ‘ਚ ਸਫਲ ਰਿਹਾ ਹੈ।

ਤੁਸੀ ਲੋਕਾਂ ਨੇ ਕਸ਼ਟ ਸਹਿ ਕੇ ਵੀ ਆਪਣੇ ਦੇਸ਼ ਨੂੰ ਬਚਾਇਆ ਹੈ। ਸਾਡੇ ਹਿੰਦੁਸਤਾਨ ਨੂੰ ਬਚਾਇਆ ਹੈ।

ਮੈਂ ਜਾਣਦਾ ਹਾਂ ਤੁਹਾਨੂੰ ਕਿੰਨੀਆਂ ਦਿੱਕਤਾਂ ਆਈਆਂ ਹਨ। ਕਿਸੇ ਨੂੰ ਖਾਣ ਦੀ ਪਰੇਸ਼ਾਨੀ, ਕਿਸੇ ਨੂੰ ਆਉਣ – ਜਾਣ ਦੀ ਪਰੇਸ਼ਾਨੀ, ਕੋਈ ਘਰ – ਪਰਿਵਾਰ ਤੋਂ ਦੂਰ ਹੈ।

ਲਾਕਡਾਊਨ ਦੇ ਇਸ ਸਮੇਂ ‘ਚ ਦੇਸ਼ ਦੇ ਲੋਕ ਜਿਸ ਤਰ੍ਹਾਂ ਨਿਯਮਾਂ ਦਾ ਪਾਲਣ ਕਰ ਰਹੇ ਹਨ, ਜਿੰਨੇ ਸੰਜਮ ਨਾਲ ਆਪਣੇ ਘਰਾਂ ‘ਚ ਰਹਿ ਕੇ ਤਿਉਹਾਰ ਮਨਾ ਰਹੇ ਹੈ ਉਹ ਬਹੁਤ ਪ੍ਰਸੰਸਾਯੋਗ ਹੈ।

ਭਾਰਤ ਨੇ ਕਿਵੇਂ ਆਪਣੇ ਇੱਥੇ ਸੰਕਰਮਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤੁਸੀ ਇਸਦੇ ਸਹਿਭਾਗੀ ਵੀ ਰਹੇ ਹੋ ਅਤੇ ਸਾਕਸ਼ੀ।

ਤੁਸੀ ਦੇਸ਼ ਦੀ ਖਾਤਰ, ਇੱਕ ਅਨੁਸ਼ਾਸ਼ਿਤ ਸਿਪਾਹੀ ਦੀ ਤਰ੍ਹਾਂ ਆਪਣੇ ਕਰਤੱਵ ਨਿਭਾ ਰਹੇ ਹੋ।

ਸਾਡੇ ਸੰਵਿਧਾਨ ਵਿੱਚ ਜਿਸ We the People of India ਦੀ ਸ਼ਕਤੀ ਦੀ ਗੱਲ ਕਹੀ ਗਈ ਹੈ, ਉਹ ਇਹੀ ਤਾਂ ਹੈ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਾਂਫਰਸਿੰਗ ਦੇ ਜ਼ਰੀਏ ਬੈਠਕ ਕੀਤੀ ਸੀ। ਬੈਠਕ ਵਿੱਚ ਪੀਐਮ ਨੇ ਸੰਕੇਤ ਦਿੱਤੇ ਸਨ ਕਿ ਕੇਂਦਰ ਦੇਸ਼ ‘ਚ ਲਾਕਡਾਉਨ ਵਧਾ ਸਕਦਾ ਹੈ। ਪੀਐਮ ਦੇ ਨਾਲ ਬੈਠਕ ‘ਚ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਅਮਰਿੰਦਰ ਸਿੰਘ, ਮਹਾਰਾਸ਼‍ਟਰ ਸੀਐਮ ਉੱਧਵ ਠਾਕਰੇ ਸਮੇਤ 10 ਮੁੱਖਮੰਤਰੀਆਂ ਨੇ ਲਾਕਡਾਊਨ ਵਧਾਉਣ ਦਾ ਸੁਝਾਅ ਦਿੱਤਾ। ਸੂਤਰਾਂ ਦੇ ਮੁਤਾਬਕ ਕੇਂਦਰ ਸਰਕਾਰ ਇਸ ਉੱਤੇ ਵਿਚਾਰ ਕਰ ਰਹੀ ਹੈ। ਪ੍ਰਧਾਨਮੰਤਰੀ ਦੇਸ਼ ਵਾਸੀਆਂ ਨੂੰ ਇਸ ਸਹਿਮਤੀ ਦੇ ਆਧਾਰ ‘ਤੇ ਕੋਰੋਨਾ ਨਾਲ ਲੜਨ ਲਈ ਭਵਿੱਖ ‘ਚ ਚੁੱਕੇ ਜਾਣ ਵਾਲੇ ਕਦਮਾਂ ਅਤੇ ਪੂਰਣਬੰਦੀ ਦੀ ਮਿਆਦ ਵਧਾਉਣ ਜਾਂ ਨਾ ਵਧਾਉਣ ਦੇ ਫ਼ੈਸਲਾ ਤੋਂ ਜਾਣੂ ਕਰਾਉਂਗੇ। ਇਸ ਬੈਠਕ ਤੋਂ ਬਾਅਦ ਕੁਝ ਰਾਜਾਂ ਨੇ ਆਪਣੇ ਇੱਥੇ ਪੂਰਣਬੰਦੀ ਦੀ ਮਿਆਦ 30 ਅਪ੍ਰੈਲ ਤੱਕ ਵਧਾਉਣ ਦੀ ਘੋਸ਼ਣਾ ਪਹਿਲਾਂ ਹੀ ਕਰ ਦਿੱਤੀ ਹੈ।

https://www.youtube.com/watch?v=6RlEoCyx8iA

]]>
ਮੋਮਬੱਤੀਆਂ ਤੋਂ ਬਾਅਦ PM Modi LIVE | ਲੋਕਾਂ ਨੂੰ ਹੁਣ ਆਹ ਕੰਮ ਕਰਨ ਦੀ ਅਪੀਲ https://punjabi.newsd5.in/%e0%a8%ae%e0%a9%8b%e0%a8%ae%e0%a8%ac%e0%a9%b1%e0%a8%a4%e0%a9%80%e0%a8%86%e0%a8%82-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-pm-modi-live-%e0%a8%b2%e0%a9%8b%e0%a8%95%e0%a8%be/ Mon, 06 Apr 2020 11:44:25 +0000 https://punjabi.newsd5.in/?p=64475 ਨਵੀਂ ਦਿੱਲੀ : ਬੀਜੇਪੀ ਦੇ 40ਵੇਂ ਸਥਾਪਨਾ ਦਿਵਸ ਮੌਕੇ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਿਬੜਨ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨੇ ਦੁਨੀਆ ਦੇ ਸਾਹਮਣੇ ਇੱਕ ਵੱਖ ਹੀ ਉਦਾਹਰਣ ਪੇਸ਼ ਕੀਤੀ ਹੈ। ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿਸਨੇ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਿਆ ਅਤੇ ਸਮਾਂ ਰਹਿੰਦੇ ਇਸਦੇ ਖਿਲਾਫ਼ ਇੱਕ ਵਿਆਪਕ ਜੰਗ ਦੀ ਸ਼ੁਰੂਆਤ ਕੀਤੀ।

ਮੋਮਬੱਤੀਆਂ ਤੋਂ ਬਾਅਦ PM Modi LIVE | ਲੋਕਾਂ ਨੂੰ ਹੁਣ ਆਹ ਕੰਮ ਕਰਨ ਦੀ ਅਪੀਲ | BJP

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਖਿਲਾਫ਼ ਲੰਬੀ ਲੜਾਈ ਹੈ ਅਤੇ ਨਾ ਇਸ ਵਿੱਚ ਥੱਕਣਾ ਹੈ ਅਤੇ ਨਾ ਹੀ ਅਸੀਂ ਹਾਰਨਾ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਹਰ ਪੱਧਰ ‘ਤੇ ਇੱਕ ਤੋਂ ਬਾਅਦ ਇੱਕ ਪ੍ਰੋਐਕਟਿਵ ਹੋ ਕੇ ਭਾਰਤ ਨੇ ਕਈ ਫੈਸਲੇ ਲਏ। ਰਾਜ ਸਰਕਾਰਾਂ ਦੇ ਸਹਿਯੋਗ ਨਾਲ ਇਨ੍ਹਾਂ ਫੈਸਲਿਆਂ ਨੂੰ ਰਫ਼ਤਾਰ ਵੀ ਮਿਲੀ। ਭਾਰਤ ਨੇ ਜਿਸ ਤਰ੍ਹਾਂ ਤੇਜੀ ਨਾਲ ਕੰਮ ਕੀਤਾ ਹੈ। ਉਸਦੀ ਪ੍ਰਸੰਸ਼ਾ ਸਿਰਫ ਭਾਰਤ ਨੇ ਹੀ ਨਹੀਂ, ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤੀ ਹੈ।

80 ਸਾਲ ਦੇ ਬਜ਼ੁਰਗ ਦੀ ਮਦਦ ਕਰੋ, ਆਹ ਫੋਨ ਨੰਬਰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ

ਮੋਦੀ ਨੇ ਪਾਰਟੀ ਵਰਕਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਨੂੰ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਚਾਹੇ ਇਕ ਦਿਨ ਦਾ ਜਨਤਾ ਕਰਫਿਊ ਹੋਵੇ ਜਾਂ ਫਿਰ ਲੰਮੇ ਸਮੇਂ ਦਾ ਲਾਕਡਾਊਨ, ਪੂਰਾ ਦੇਸ਼ ਕੋਰੋਨਾ ਵਿਰੁੱਧ ਇਕਜੁੱਟ ਹੋ ਕੇ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਸਾਡੀ ਪਾਰਟੀ ਦਾ ਸਥਾਪਨਾ ਦਿਵਸ, ਇੱਕ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਦੇਸ਼ ਹੀ ਨਹੀਂ, ਪੂਰੀ ਦੁਨੀਆ ਇੱਕ ਮੁਸ਼ਕਿਲ ਸਮੇਂ ਤੋਂ ਗੁਜਰ ਰਹੀ ਹੈ।

]]>