Narasimha Rao – D5 News https://punjabi.newsd5.in Truth Seeking News Network. Mon, 28 Jun 2021 05:38:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Narasimha Rao – D5 News https://punjabi.newsd5.in 32 32 ਸਾਬਕਾ ਪ੍ਰਧਾਨਮੰਤਰੀ ਨਰਸਿਮਹਾ ਰਾਓ ਦੀ 100ਵੀਂ ਜੈਯੰਤੀ ਅੱਜ, PM ਮੋਦੀ ਨੇ ਦਿੱਤੀ ਸ਼ਰਧਾਂਜ਼ਲੀ https://punjabi.newsd5.in/%e0%a8%b8%e0%a8%be%e0%a8%ac%e0%a8%95%e0%a8%be-%e0%a8%aa%e0%a9%8d%e0%a8%b0%e0%a8%a7%e0%a8%be%e0%a8%a8%e0%a8%ae%e0%a9%b0%e0%a8%a4%e0%a8%b0%e0%a9%80-%e0%a8%a8%e0%a8%b0%e0%a8%b8%e0%a8%bf%e0%a8%ae%e0%a8%b9/ Mon, 28 Jun 2021 05:38:31 +0000 https://punjabi.newsd5.in/?p=109917 ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨਮੰਤਰੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ 100 ਵੀਂ ਜੈਯੰਤੀ ‘ਤੇ ਸ਼ਰਧਾਂਜ਼ਲੀ ਦਿੱਤੀ ਹੈ। ਮੋਦੀ ਨੇ ਸੋਮਵਾਰ ਨੂੰ ਇੱਕ ਟਵੀਟ ‘ਚ ਕਿਹਾ, ‘‘ਸਾਬਕਾ ਪ੍ਰਧਾਨਮੰਤਰੀ ਨਰਸਿਮਹਾ ਰਾਓ ਜੀ ਨੂੰ ਉਨ੍ਹਾਂ ਦੀ 100 ਵੀਂ ਜੈਯੰਤੀ ‘ਤੇ ਸ਼ਰਧਾਂਜ਼ਲੀ। ਦੇਸ਼ ਰਾਸ਼ਟਰ ਨਿਰਮਾਣ ‘ਚ ਉਨ੍ਹਾਂ ਦੇ ਵਿਆਪਕ ਯੋਗਦਾਨ ਨੂੰ ਯਾਦ ਕਰ ਰਿਹਾ ਹੈ। ਉਹ ਬਹੁਤ ਜ਼ਿਆਦਾ ਗਿਆਨਵਾਨ ਅਤੇ ਸੂਝਵਾਨ ਸਨ।’’

🔴LIVE : ਕਿਸਾਨਾਂ ਨੇ ਮੁੜ ਹਿਲਾਤਾ ਚੰਡੀਗੜ੍ਹ,ਪਰਚੇ ਕਰਨੇ ਪਏ ਮਹਿੰਗੇ!ਜਥੇਬੰਦੀਆਂ ਦੀ ਸਿੱਧੀ ਚਿਤਾਵਨੀ!

ਪ੍ਰਧਾਨਮੰਤਰੀ ਨੇ ਪਿਛਲੇ ਸਾਲ ਆਪਣੇ ‘ਮਨ ਕੀ ਬਾਤ ਪ੍ਰੋਗਰਾਮ’ ‘ਚ ਸ਼੍ਰੀ ਨਰਸਿਮਹਾ ਰਾਓ ਦੇ ਬਾਰੇ ‘ਚ ਕਹੀਆਂ ਗਈਆਂ ਗੱਲਾਂ ਦਾ ਇੱਕ ਵੀਡੀਓ ਵੀ ਟਵੀਟ ਦੇ ਨਾਲ ਸਾਂਝਾ ਕੀਤਾ ਹੈ।

 

]]>