Mustafizur Rahman – D5 News https://punjabi.newsd5.in Truth Seeking News Network. Sun, 28 Mar 2021 09:55:09 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Mustafizur Rahman – D5 News https://punjabi.newsd5.in 32 32 ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ Mustafizur Rahman ਨੂੰ ਇਸ ਸਾਲ ਆਈਪੀਐਲ ‘ਚ ਖੇਡਣ ਦੀ ਮਿਲੀ ਇਜਾਜ਼ਤ https://punjabi.newsd5.in/%e0%a8%ac%e0%a9%b0%e0%a8%97%e0%a8%b2%e0%a8%be%e0%a8%a6%e0%a9%87%e0%a8%b8%e0%a8%bc-%e0%a8%a6%e0%a9%87-%e0%a8%a4%e0%a9%87%e0%a9%9b-%e0%a8%97%e0%a9%87%e0%a8%82%e0%a8%a6%e0%a8%ac%e0%a8%be%e0%a9%9b-mustafi/ Sun, 28 Mar 2021 09:55:09 +0000 https://punjabi.newsd5.in/?p=97542 ਢਾਕਾ: ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੂਰ ਰਹਿਮਾਨ ਨੂੰ ਇਸ ਸਾਲ ਆਈਪੀਐਲ ‘ਚ ਖੇਡਣ ਲਈ ਬੰਗਲਾਦੇਸ਼ ਕ੍ਰਿਕੇਟ ਬੋਰਡ (ਬੀਸੀਬੀ) ਤੋਂ ਮਨਜ਼ੂਰੀ ਮਿਲ ਗਈ ਹੈ। ਰਾਜਸਥਾਨ ਰਾਇਲਜ਼ ਨੇ ਮੁਸਤਾਫਿਜ਼ੂਰ ਨੂੰ ਆਈਪੀਐਲ ਨਿਲਾਮੀ ‘ਚ ਉਨ੍ਹਾਂ ਦੇ ਬੇਸ ਕੀਮਤ 1 ਕਰੋੜ ਰੁਪਏ ‘ਚ ਖਰੀਦਿਆ ਸੀ।

BREAKING-ਲਓ ਪੁਲਿਸ ਦਾ ਵੱਡਾ ਐਕਸ਼ਨ,ਭਜਾ-ਭਜਾ ਕੱਟੇ ਜਥੇਬੰਦੀਆਂ ਦੇ ਆਗੂ!

ਕ੍ਰਿਕਬੁਜ਼ ਦੇ ਅਨੁਸਾਰ, ਬੀਸੀਬੀ ਦੇ ਮੁੱਖ ਚੋਣਕਾਰ ਮਿੰਹਾਜੁਲ ਆਬੇਦੀਨ ਨੇ ਪੁਸ਼ਟੀ ਕੀਤੀ ਕਿ ਬੋਰਡ ਨੂੰ ਲੱਗਦਾ ਹੈ ਕਿ ਮੁਸਤਾਫਿਜ਼ੂਰ ਨੂੰ ਅਗਲੇ ਮਹੀਨੇ ਸ਼੍ਰੀਲੰਕਾ ਖਿਲਾਫ਼ 2 ਮੈਚਾਂ ਦੀ ਟੈਸਟ ਸੀਰੀਜ਼ ਦੀ ਬਜਾਏ ਆਈਪੀਐਲ ਵਿੱਚ ਖੇਡਣ ਦੀ ਆਗਿਆ ਦੇਣੀ ਚਾਹੀਦੀ ਹੈ। ਮਿੰਹਾਜੁਲ ਨੇ ਕਿਹਾ,‘‘ਅਸੀਂ ਮੁਸਤਾਫਿਜ਼ੂਰ ਨੂੰ ਆਈਪੀਐਲ ਵਿੱਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਉਹ ਸ਼੍ਰੀਲੰਕਾ ਦੌਰੇ ਲਈ ਸਾਡੇ ਟੈਸਟ ਪਲਾਨ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਦੇ ਲਈ ਇਹ ਵਧਿਆ ਹੈ ਕਿ ਉਹ ਉੱਥੇ ਖੇਡੀਆਂ ਅਤੇ ਕੁੱਝ ਅਨੁਭਵ ਹਾਸਲ ਕਰਨ।’’

]]>