mubashar bilal – D5 News https://punjabi.newsd5.in Truth Seeking News Network. Tue, 14 Jan 2020 06:56:33 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png mubashar bilal – D5 News https://punjabi.newsd5.in 32 32 ਮੁਬਾਰਕ ਨੂੰ ਦਿਓ ਮੁਬਾਰਕਾਂ, ਲੰਮੇ ਸਮੇਂ ਬਾਅਦ ਵਤਨ ਵਾਪਸੀ, ਭਾਰਤ ਸਰਕਾਰ ਨੂੰ ਕੀਤੀ ਆਹ ਅਪੀਲ https://punjabi.newsd5.in/%e0%a8%ae%e0%a9%81%e0%a8%ac%e0%a8%be%e0%a8%b0%e0%a8%95-%e0%a8%a8%e0%a9%82%e0%a9%b0-%e0%a8%a6%e0%a8%bf%e0%a8%93-%e0%a8%ae%e0%a9%81%e0%a8%ac%e0%a8%be%e0%a8%b0%e0%a8%95%e0%a8%be%e0%a8%82-%e0%a8%b2/ Tue, 14 Jan 2020 06:56:33 +0000 https://punjabi.newsd5.in/?p=59193 ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ‘ਚ ਲਗਭਗ ਦੋ ਸਾਲ ਤੋਂ ਕੈਦ ਪਾਕਿਸਤਾਨੀ ਨਾਬਾਲਗ ਲੜਕੇ ਮੁਬਾਸ਼ਰ ਬਿਲਾਲ ਉਰਫ਼ ਮੁਬਾਰਕ ਦੀ ਵਤਨ ਵਾਪਸੀ ਦਾ ਰਸਤਾ ਸਾਫ਼ ਹੋਣ ਤੋਂ ਬਾਅਦ 14 ਜਨਵਰੀ ਨੂੰ ਰਿਹਾਈ ਦੇ ਹੁਕਮਾਂ ਤਹਿਤ ਅੱਜ ਸਵੇਰੇ ਮੁਬਾਰਕ ਨੂੰ ਪੂਰੀ ਪੁਲਿਸ ਸੁਰੱਖਿਆ ‘ਚ ਬਾਹਘਾ ਬਾਰਡਰ ਲਈ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਤੋਂ ਰਵਾਨਾ ਕੀਤਾ ਗਿਆ।

ਮੁਬਾਰਕ ਨੂੰ ਦਿਓ ਮੁਬਾਰਕਾਂ, ਲੰਮੇ ਸਮੇਂ ਬਾਅਦ ਵਤਨ ਵਾਪਸੀ, ਭਾਰਤ ਸਰਕਾਰ ਨੂੰ ਕੀਤੀ ਆਹ ਅਪੀਲ

ਇਸ ਮੌਕੇ ‘ਤੇ ਡੀਪੀਓ ਕੁਲਦੀਪ ਸਿੰਘ ਖਾਸ ਤੌਰ ‘ਤੇ ਮੁਬਾਰਕ ਦੀ ਰਵਾਨਗੀ ਦੇ ਇੰਤਜ਼ਾਮਾਂ ਲਈ ਮੌਜੂਦ ਸਨ। ਰਿਹਾਅ ਹੋਏ ਮੁਬਾਰਕ ਨੇ ਜਾਂਦੇ ਸਮੇਂ ਦੱਸਿਆ ਕੀ ਉਹ ਭਾਰਤ ‘ਚ ਠੀਕ ਠਾਕ ਰਿਹਾ ਅਤੇ ਉਸ ਨੇ ਵਤਨ ਵਾਪਸੀ ਤੋਂ ਪਹਿਲਾਂ ਆਪਣੇ ਵਰਗੇੇ ਬਾਕੀ ਬੱਚਿਆਂ ਦੀ ਰਿਹਾਈ ਦੀ ਵੀ ਸਰਕਾਰ ਨੂੰ ਅਪੀਲ ਕੀਤੀ। ਰਿਪੋਰਟ ਅਨੁਸਾਰ ਦੱਸ ਦੇਈਏ ਕਿ ਫ਼ਰਵਰੀ 2018 ‘ਚ ਮੁਬਾਰਕ ਜਿਸ ਦੀ ਉਮਰ ਉਸ ਵੇਲੇ 16 ਸਾਲ ਤੋਂ ਘੱਟ ਸੀ।

BIG BREAKING || Musharraf ਨੂੰ ਵੱਡੀ ਰਾਹਤ, Lahore High Court ਨੇ ਸੁਣਾਇਆ ਆਹ ਫੈਸਲਾ

ਖੇਮਕਰਨ ਸੈਕਟਰ ਰਾਹੀਂ ਭਾਰਤ ਦੀ ਸਰਹੱਦ ‘ਚ ਦਾਖਲ ਹੋ ਗਿਆ ਸੀ। ਸੀਮਾ ਸੁਰੱਖਿਆ ਬਲ ਦੇ ਕਰਮਚਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਉਸ ਦੇ ਖਿ਼ਲਾਫ਼ ਪਾਸਪੋਰਟ ਐਕਟ ਅਤੇ ਫ਼ੌਰਨਰਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ। ਉਸ ਵੇਲੇ ਤੋਂ ਮੁਬਾਰਕ ਬਾਲ ਸੁਧਾਰ ਘਰ ਹੁਸ਼ਿਆਰਪੁਰ ‘ਚ ਬੰਦ ਸੀ।

]]>