MP Ravneet Bittu – D5 News https://punjabi.newsd5.in Truth Seeking News Network. Tue, 23 Aug 2022 04:54:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png MP Ravneet Bittu – D5 News https://punjabi.newsd5.in 32 32 Bittu ਖਿਲਾਫ਼ ਕਾਰਵਾਈ ਲਈ ਵਿਜੀਲੈਂਸ ਨੇ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ https://punjabi.newsd5.in/bittu-%e0%a8%96%e0%a8%bf%e0%a8%b2%e0%a8%be%e0%a9%9e-%e0%a8%95%e0%a8%be%e0%a8%b0%e0%a8%b5%e0%a8%be%e0%a8%88-%e0%a8%b2%e0%a8%88-%e0%a8%b5%e0%a8%bf%e0%a8%9c%e0%a9%80%e0%a8%b2%e0%a9%88%e0%a8%82%e0%a8%b8/ Tue, 23 Aug 2022 04:54:46 +0000 https://punjabi.newsd5.in/?p=172697 ਲੁਧਿਆਣਾ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਸਮੇਂ ਵਿਜੀਲੈਂਸ ਅਧਿਕਾਰੀਆਂ ਨਾਲ ਉਲਝਣ ਵਾਲੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਰਵਾਈ ਕਰਨ ਲਈ ਵਿਜੀਲੈਂਸ ਬਿਊਰੋ ਵਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬਿੱਟੂ ਵੱਲੋਂ ਕਥਿਤ ਤੌਰ ਤੇ ਵਿਜੀਲੈਂਸ ਅਧਿਕਾਰੀਆਂ ਨਾਲ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਅੱਧਾ ਘੰਟਾ ਦੇ ਕਰੀਬ ਵਿਜੀਲੈਂਸ ਅਧਿਕਾਰੀਆਂ ਨੂੰ ਸੈਲੂਨ ਵਿਖੇ ਹੀ ਰੋਕੀ ਰੱਖਿਆ।

ਆਸ਼ੂ ਤੋਂ ਬਾਅਦ ਰਵਨੀਤ ਬਿੱਟੂ ‘ਤੇ ਕਾਰਵਾਈ, ਹੋਵੇਗੀ ਗ੍ਰਿਫ਼ਤਾਰੀ! ਅਕਾਲੀ ਦਲ ਦੋਫਾੜ | D5 Channel Punjabi

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵਿਜੀਲੈਂਸ ਅਧਿਕਾਰੀ ਬਿੱਟੂ ਵੱਲੋਂ ਕੀਤੀ ਇਸ ਹਰਕਤ ਨੂੰ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੀ ਕਾਰਵਾਈ ਮੰਨ ਰਹੇ ਹਨ, ਜਿਸ ਕਾਰਨ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਬਿੱਟੂ ਖ਼ਿਲਾਫ਼ ਕਾਰਵਾਈ ਕਰਨ ਲਈ ਸ਼ਿਕਾਇਤ ਭੇਜੀ ਹੈ ।

]]>
Harish Rawat ਦੇ ਸਮਰਥਨ ‘ਚ ਆਏ ਸੰਸਦ ਮੈਂਬਰ Ravneet Bittu ਅਤੇ Jasbir Dimpa https://punjabi.newsd5.in/harish-rawat-%e0%a8%a6%e0%a9%87-%e0%a8%b8%e0%a8%ae%e0%a8%b0%e0%a8%a5%e0%a8%a8-%e0%a8%9a-%e0%a8%86%e0%a8%8f-%e0%a8%b8%e0%a9%b0%e0%a8%b8%e0%a8%a6-%e0%a8%ae%e0%a9%88%e0%a8%82%e0%a8%ac%e0%a8%b0-ravneet/ Thu, 23 Dec 2021 08:34:24 +0000 https://punjabi.newsd5.in/?p=139015 ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਸਭ ਕੁਝ ਠੀਕ ਨਹੀਂ ਦਿਖ ਰਿਹਾ ਹੈ। ਦਰਅਸਲ ਕਾਂਗਰਸ ਦੇ ਮੁੱਖ ਚਿਹਰੇ ਹਰੀਸ਼ ਰਾਵਤ ਨੇ ਖੁੱਲ੍ਹਕੇ ਆਪਣੀ ਭੜਾਸ ਕੱਢੀ ਹੈ, ਜਿਸਤੋਂ ਬਾਅਦ ਪਾਰਟੀ ਬੈਕਫੁਟ ‘ਤੇ ਨਜ਼ਰ ਆ ਰਹੀ ਹੈ। ਉਥੇ ਹੀ ਇਸ ‘ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜਸਬੀਰ ਗਿੱਲ ਡਿੰਪਾ ਨੇ ਹਰੀਸ਼ ਰਾਵਤ ਦਾ ਸਮਰਥਨ ਕੀਤਾ ਹੈ।

ਮਜੀਠੀਆ ਮਾਮਲੇ ‘ਚ ਵੱਡਾ ਮੋੜ, ਨਹੀਂ ਜਾਵੇਗਾ ਹੁਣ ਜੇਲ੍ਹ? ਰਾਤੋਂ ਰਾਤ ਬਾਦਲਾਂ ਨੇ ਲਾਤੀ ਸਕੀਮ!D5 Channel Punjabi

ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਹਰੀਸ਼ ਚੌਧਰੀ ਦੇ ਉਸ ਬਿਆਨ ਦਾ ਸਮਰਥਨ ਕਰਦਾ ਹਾਂ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਇੱਕ ਪਰਿਵਾਰ ਨਾਲ ਸਿਰਫ ਇੱਕ ਵਿਅਕਤੀ ਨੂੰ ਟਿਕਟ ਦਿੱਤੀ ਜਾਵੇਗਾ। ਮੈਂ ਵੀ ਚਾਹੁੰਦਾ ਹਾਂ ਕਿ ਕਾਂਗਰਸ ਦੇ ਕਰਮਚਾਰੀ ਨੂੰ ਟਿਕਟ ਮਿਲੇ। ਉਥੇ ਹੀ ਡਿੰਪਾ ਨੇ ਵੀ ਇਹੀ ਗੱਲ ਦੁਹਰਾਈ।

 

]]>
Breaking: Ravneet Bittu ਦਾ Tweet, ਕਿਹਾ- ਕੇਦਾਰਨਾਥ ਸਮਝੌਤਾ ਟੁੱਟਿਆ https://punjabi.newsd5.in/breaking-ravneet-bittu-%e0%a8%a6%e0%a8%be-tweet-%e0%a8%95%e0%a8%bf%e0%a8%b9%e0%a8%be-%e0%a8%95%e0%a9%87%e0%a8%a6%e0%a8%be%e0%a8%b0%e0%a8%a8%e0%a8%be%e0%a8%a5-%e0%a8%b8%e0%a8%ae%e0%a8%9d%e0%a9%8c/ Fri, 05 Nov 2021 14:12:42 +0000 https://punjabi.newsd5.in/?p=130559 ਚੰਡੀਗੜ੍ਹ:ਰਵਨੀਤ ਬਿੱਟੂ ਨੇ CM ਚੰਨੀ ਤੇ ਨਵਜੋਤ ਸਿੱਧੂ ਨੂੰ ਲੈ ਫਿਰ ਕੀਤਾ ਟਵੀਟ, ਕਿਹਾ- ਟੁੱਟਿਆ ਕੇਦਾਰਨਾਥ ਸਮਝੌਤਾ

]]>
ਸੰਸਦ ਮੈਂਬਰ Ravneet Bittu ਨੇ ਦੋ ਫਾੜ ਹੋਈ ਸੜਕਾਂ ‘ਤੇ ਕਾਰਵਾਈ ਕਰਨ ਸਬੰਧੀ ਅਧਿਕਾਰੀਆਂ ਵਿਰੁੱਧ FIR ਦਰਜ ਕਰਨ ਦੇ ਹੁਕਮ ਦਿੱਤੇ https://punjabi.newsd5.in/%e0%a8%b8%e0%a9%b0%e0%a8%b8%e0%a8%a6-%e0%a8%ae%e0%a9%88%e0%a8%82%e0%a8%ac%e0%a8%b0-ravneet-bittu-%e0%a8%a8%e0%a9%87-%e0%a8%a6%e0%a9%8b-%e0%a8%9f%e0%a9%81%e0%a9%b1%e0%a8%95-%e0%a8%b9%e0%a9%8b%e0%a8%88/ Sat, 30 Oct 2021 13:58:43 +0000 https://punjabi.newsd5.in/?p=129643 ਲੁਧਿਆਣਾ: ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਲੁਧਿਆਣਾ ਦੀਆਂ ਦੋ ਫਾੜ ਹੋਈ ਸੜਕਾਂ ‘ਤੇ ਕਾਰਵਾਈ ਕਰਨ ਨੂੰ ਲੈ ਕੇ ਆਪਣੇ ਮੇਅਰ ਅਤੇ ਨਿਗਮ ਅਧਿਕਾਰੀਆਂ ਖਿਲਾਫ FIR ਦਰਜ ਕਰਨ ਦੇ ਹੁਕਮ ਦਿੱਤੇ ਹਨ।

Kisan Bill 2020 : ਨਹੀਂ ਟਲਦੇ BJP ਵਾਲੇ, BJP ਪ੍ਰਧਾਨ ਦਾ ਕਿਸਾਨਾਂ ਬਾਰੇ ਵੱਡਾ ਬਿਆਨ | D5 Channel Punjabi

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਦੇ ਹੋਏ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਪੰਜਾਬ ਭਵਨ ‘ਚ ਬੈੱਡ ਤਾਂ ਬਣ ਗਿਆ ਪਰ ਅਸੀਂ ਚਾਰ ਮਹੀਨਿਆਂ ਤੋਂ ਉਸ ਦਾ ਇੰਤਜ਼ਾਰ ਕਰ ਰਹੇ ਹਾਂ।ਕਿਸਾਨ ਅੰਦੋਲਨ ਬਾਰੇ ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨ ਬਾਡਰ ਛੱਡ ਕੇ ਹੁਣ ਟਰੈਕਟਰ ਲੈ ਕੇ ਮੋਦੀ ਦੇ ਘਰ ਦੇ ਬਾਹਰ ਚਲੇ ਜਾਣ, ਅਸੀਂ ਵੀ ਉਸੇ ਤਰ੍ਹਾਂ ਹੀ ਮਿਲਾਂਗੇ।

]]>
ਸਿੰਘੂ ਬਾਰਡਰ ‘ਤੇ MP ਬਿੱਟੂ ਅਤੇ MLA ਜ਼ੀਰਾ ਦਾ ਵਿਰੋਧ, ਗੱਡੀ ‘ਤੇ ਹਮਲਾ https://punjabi.newsd5.in/%e0%a8%b8%e0%a8%bf%e0%a9%b0%e0%a8%98%e0%a9%82-%e0%a8%ac%e0%a8%be%e0%a8%b0%e0%a8%a1%e0%a8%b0-%e0%a8%a4%e0%a9%87-mp-%e0%a8%ac%e0%a8%bf%e0%a9%b1%e0%a8%9f%e0%a9%82-%e0%a8%85%e0%a8%a4%e0%a9%87-mla/ Sun, 24 Jan 2021 11:00:34 +0000 https://punjabi.newsd5.in/?p=88199 ਸਿੰਘੂ ਬਾਰਡਰ : ਦਿੱਲੀ – NCR ‘ਚ ਕਰੀਬ 2 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਮਿਲਣ ਪਹੁੰਚੇ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਜੀਰਾ ਦਾ ਸਿੰਘੂ ਬਾਰਡਰ ‘ਤੇ ਜਬਰਦਸਤ ਵਿਰੋਧ ਹੋਇਆ। ਇੱਥੋਂ ਤੱਕ ਕਿ ਇਨ੍ਹਾਂ ਦੋਵਾਂ ਨੇਤਾਵਾਂ ਨਾਲ ਕਾਫ਼ੀ ਦੇਰ ਤੱਕ ਧੱਕਾ ਮੁੱਕੀ ਵੀ ਹੋਈ ਅਤੇ ਇਨ੍ਹਾਂ ਦੀ ਗੱਡੀ ‘ਤੇ ਵੀ ਹਮਲਾ ਕਰ ਦਿੱਤਾ ਗਿਆ।ਹਾਲਾਂਕਿ ਬਿੱਟੂ ਸਮੇਤ ਹੋਰ ਕਾਂਗਰਸੀ ਮੈਂਬਰ ਕਰੀਬ 3 ਹਫਤਿਆਂ ਤੱਕ ਜੰਤਰ – ਮੰਤਰ ‘ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ‘ਚ ਧਰਨੇ ‘ਤੇ ਬੈਠੇ ਰਹੇ ਜਿਨ੍ਹਾਂ ਨੂੰ ਬਾਅਦ ‘ਚ ਪੁਲਿਸ ਨੇ ਜ਼ਬਰਨ ਉਠਾ ਦਿੱਤਾ ਸੀ।

ਜਦੋਂ ਕਿਸਾਨ ਨੇ ਕੰਨ ‘ਤੇ ਹੱਥ ਰੱਖ ਲਾਈ ਹੇਕ, ਦਿੱਲੀ ਦੇ ਲੋਕ ਹੋਏ ਇਕੱਠੇ, ਤੁਸੀਂ ਵੀ ਵਾਰ-ਵਾਰ ਸੁਣੋਗੇ ਆਹ ਗੀਤ

ਇਸਦੇ ਬਾਵਜੂਦ ਇਨ੍ਹਾਂ ਨੇਤਾਵਾਂ ਦਾ ਕਿਸਾਨਾਂ ਨੂੰ ਸਿੰਘੂ ਬਾਰਡਰ ‘ਤੇ ਆਉਣਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਨ੍ਹਾਂ ਦਾ ਜਬਰਦਸਤ ਤਰੀਕੇ ਨਾਲ ਵਿਰੋਧ ਕੀਤਾ। ਇਸਦਾ ਕਾਰਨ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਵੀ ਮੰਨਿਆ ਜਾ ਰਿਹਾ ਹੈ। ਕਿਉਂਕਿ ਕਿਸਾਨ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਅੜਚਨ ਨਹੀਂ ਚਾਹੁੰਦੇ ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਤੋਂ ਹੀ ਰਾਜਨੀਤਿਕ ਲੋਕਾਂ ਦਾ ਉਨ੍ਹਾਂ ਦੇ ਪ੍ਰਦਰਸ਼ਨ ਵਾਲੀ ਥਾਂ ‘ਤੇ ਆਉਣ ਤੋਂ ਮਨਾ ਕੀਤਾ ਹੋਇਆ ਹੈ।

ਹੁਣੇ ਹੁਣੇ ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ. 26 ਜਨਵਰੀ ਤੋਂ ਪਹਿਲਾ ਧਮਾਕਾ, ਮੋਦੀ ਵੀ ਹੈਰਾਨ !

ਇਸ ਜ਼ਬਰਦਸਤ ਵਿਰੋਧ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਮੇਰੇ ਲਈ ਅਜਿਹਾ ਵਿਰੋਧ ਕੋਈ ਮਾਇਨੇ ਨਹੀਂ ਰੱਖਦਾ, ਅਸੀਂ ਕਿਸਾਨਾਂ ਨਾਲ ਹਾਂ ਅਤੇ ਸੰਘਰਸ਼ ਨੂੰ ਜਾਰੀ ਰੱਖਾਂਗੇ। ਕੋਈ ਗੱਲ ਨਹੀਂ ਕਿਸਾਨੀ ਸੰਘਰਸ਼ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਹਾਲਾਂਕਿ ਬਿੱਟੂ ਨੇ ਇਹ ਵੀ ਕਿਹਾ ਕਿ ਵਿਰੋਧ ਠੀਕ ਹੈ ਪਰ ਕਿਸੇ ਨੂੰ ਮਾਰਨਾ ਠੀਕ ਨਹੀਂ ਹੈ। ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਵਿਰੋਧ ਹੋਵੇਗਾ। ਮੈਂ ਬਿਨਾਂ ਸੁਰੱਖਿਆ ਕਾਮਿਆਂ ਦੇ ਉੱਥੇ ਗਿਆ।

]]>
ਕੰਗਣਾ ਨੇ ਦਿਲਜੀਤ ਦੋਸਾਂਝ ਨੂੰ ਕਿਹਾ ਅੱਤਵਾਦੀ, ਰਵਨੀਤ ਬਿੱਟੂ ਦਾ ਪੁਰਾਣਾ ਟਵੀਟ ਕੀਤਾ ਰੀਟਵੀਟ https://punjabi.newsd5.in/diljit-dosanjh-replies-kangana-ranauts/ Fri, 04 Dec 2020 05:39:12 +0000 https://punjabi.newsd5.in/?p=81518 ਚੰਡੀਗੜ੍ਹ : ਮਸ਼ਹੂਰ ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਅਤੇ ਬਾਲੀਵੁਡ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ‘ਚ ਲਗਾਤਾਰ ਟਵੀਟ ਵਾਰ ਚੱਲ ਰਹੀ ਹੈ। ਜਿੱਥੇ ਦਿਲਜੀਤ ਦੋਸਾਂਝ ਲਗਾਤਾਰ ਕੰਗਣਾ ਨੂੰ ਚੁੱਪ ਕਰਵਾ ਰਹੇ ਹਨ। ਉਥੇ ਹੀ ਕੰਗਣਾ ਨੇ ਵੀ ਪੰਜਾਬ ਦੇ ਮੰਤਰੀ ਰਵਨੀਤ ਬਿੱਟੂ ਦੇ ਪੁਰਾਣੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਦਿਲਜੀਤ ਦੋਸਾਂਝ ਨੂੰ ਅੱਤਵਾਦੀ ਦੱਸਿਆ ਅਤੇ ਟੁਕਡੇ ਗੈਂਗ ਦਾ ਮੈਂਬਰ ਵੀ ਕਿਹਾ।

🔴LIVE||ਅੱਧੀ ਰਾਤ ਨੂੰ ਸੱਦਿਆ ਪਾਰਲੀਮੈਂਟ ਸੈਸ਼ਨ!ਬੀਜੇਪੀ ਨੇ ਮੰਨਿਆ, ਖੇਤੀ ਕਾਨੂੰਨ ਕਿਸਾਨਾਂ ਲਈ ਗਲਤ?ਹੁਣ ਹੋਣਗੇ ਰੱਦ!

ਕੰਗਣਾ ਨੇ ਟਵਿਟਰ ‘ਤੇ ਲਿਖਿਆ ਕਿ ਪੰਜਾਬ ਦੇ ਇੱਕ ਸੀਨੀਅਰ ਨੇਤਾ ਨੇ ਪੰਜਾਬ ਦੇ ਇਨ੍ਹਾਂ ਗਾਇਕਾਂ ਨੂੰ ਖਾਲਿਸਤਾਨ ਦਾ ਖੁਲ੍ਹੇਆਮ ਸਮਰਥਨ ਕਰਨ ‘ਤੇ ਪੰਜਾਬ ਸਰਕਾਰ ਵੱਲੋਂ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਕੰਗਣਾ ਨੇ ਲਿਖਿਆ ਕਿ ਇਹ ਸੱਤਾਧਾਰੀ ਪਾਰਟੀ ਦੇ ਨੇਤਾ ਹਨ ਜੋ ਇਸ ਅੱਤਵਾਦੀਆਂ ਦੀ ਪੋਲ ਖੋਲ ਰਿਹਾ ਹੈ। ਇਸ ਲਈ ਕਰਨ ਜੌਹਰ ਦੇ ਚਾਪਲੂਸ ਅਤੇ ਬਾਕੀ ਅੱਤਵਾਦੀ ਜੋ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ, ਦਾਦੀ ਨੂੰ ਬਿਨਾਂ ਮਤਲੱਬ ਘਸੀਟ ਕੇ ਆਪਣਾ ਏਜੰਡਾ ਚਲਾ ਰਹੇ ਹਨ, ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੀ 18 ਜੂਨ ਨੂੰ ਰਵਨੀਤ ਬਿੱਟੂ ਨੇ ਇੱਕ ਟਵੀਟ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਵਿਦੇਸ਼ ‘ਚ ਬੈਠੇ ਪੰਜਾਬੀ ਗਾਇਕ ਜੈਜ਼ੀ ਬੀ, ਦਿਲਜੀਤ ਦੋਸਾਂਝ ਅਤੇ ਜਥੇਦਾਰ ਹਰਪ੍ਰੀਤ ਸਿੰਘ ‘ਤੇ ਐਫਆਈਆਰ ਕਰਨ ਦੀ ਮੰਗ ਕੀਤੀ ਸੀ।

]]>
Singer Diljit Dosanjh ਦਾ MP Ravneet Bittu ਨੂੰ ਮੋੜਵਾਂ ਜਵਾਬ https://punjabi.newsd5.in/singer-diljit-dosanjh-%e0%a8%a6%e0%a8%be-mp-ravneet-bittu-%e0%a8%a8%e0%a9%82%e0%a9%b0-%e0%a8%ae%e0%a9%8b%e0%a9%9c%e0%a8%b5%e0%a8%be%e0%a8%82-%e0%a8%9c%e0%a8%b5%e0%a8%be%e0%a8%ac/ Tue, 23 Jun 2020 10:20:47 +0000 https://punjabi.newsd5.in/?p=69605

]]>