MP by-elections – D5 News https://punjabi.newsd5.in Truth Seeking News Network. Tue, 03 Nov 2020 07:00:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png MP by-elections – D5 News https://punjabi.newsd5.in 32 32 BJP ਨੇਤਾ ਜਿਓਤਿਰਦਿੱਤਿਆ ਸਿੰਧੀਆ ਦੀ ਫਿਸਲੀ ਜ਼ੁਬਾਨ, ਹੱਥ ਪੰਜੇ ਲਈ ਕੀਤਾ ਚੋਣ ਪ੍ਰਚਾਰ https://punjabi.newsd5.in/bjp-%e0%a8%a8%e0%a9%87%e0%a8%a4%e0%a8%be-%e0%a8%9c%e0%a8%bf%e0%a8%93%e0%a8%a4%e0%a8%bf%e0%a8%b0%e0%a8%a6%e0%a8%bf%e0%a9%b1%e0%a8%a4%e0%a8%bf%e0%a8%86-%e0%a8%b8%e0%a8%bf%e0%a9%b0%e0%a8%a7%e0%a9%80/ Tue, 03 Nov 2020 07:00:58 +0000 https://punjabi.newsd5.in/?p=79489 ਭੋਪਾਲ : ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਮੱਧ ਪ੍ਰਦੇਸ਼ ‘ਚ ਹੋ ਰਹੀਆਂ ਚੋਣਾਂ ਦੀ ਹੈ। ਜਿਥੇ ਬੀਜੇਪੀ ਦੇ ਰਾਜ ਸਭਾ ਮੈਂਬਰ ਜਿਓਤਿਰਦਿੱਤਿਆ ਸਿੰਧੀਆਂ ਵਲੋਂ ਬੀਜੇਪੀ ਪਾਰਟੀ ਲਈ ਚੋਣ ਪ੍ਰਚਾਰ ਕਰਦਿਆਂ ਜ਼ੁਬਾਨ ਫਿਸਲ ਗਈ।ਉਨ੍ਹਾਂ ਨੇ ਬੀਜੇਪੀ ਦੀ ਸਟੇਜ ਤੋਂ ਕਾਂਗਰਸ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।

ਹੁਣ ਦੂਜੇ ਸੂਬੇ ‘ਚੋਂ ਪੰਜਾਬ ‘ਚ ਆਈ ਆਹ ਚੀਜ਼ ! ਆਉਂਦਿਆਂ ਹੀ ਕਿਸਾਨਾਂ ਨੇ ਪਾ ਲਿਆ ਘੇਰਾ !ਪਹਿਲਾਂ ਹੀ ਅੱਕੇ ਬੈਠੇ ਆਂ!

ਦਰਅਸਲ ਸਿੰਧੀਆ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਛੱਡਕੇ ਬੀਜੇਪੀ ‘ਚ ਸ਼ਾਮਲ ਹੋਏ ਸੀ। ਓਹੀ ਗਵਾਲੀਅਰ ਜ਼ਿਲ੍ਹੇ ਦੀ ਡਬਰਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਇਮਰਤੀ ਦੇਵੀ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਜਿਥੇ ਗਲਤੀ ਨਾਲ ਉਨ੍ਹਾਂ ਵੱਲੋਂ ਕਮਲ ਦੇ ਫੁੱਲ ਦੀ ਥਾਂ ਹੱਥ ਪੰਜੇ ਦਾ ਬਟਨ ਦੱਬਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ। ਜਦੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਹੱਥ ਪੰਜੇ ਦੀ ਥਾਂ ਕਮਲ ਦੇ ਫੁੱਲ ਵਾਲਾ ਬਟਨ ਦੱਬਣ ਲਈ ਵੋਟਰਾਂ ਨੂੰ ਅਪੀਲ ਕੀਤੀ।

]]>