more death – D5 News https://punjabi.newsd5.in Truth Seeking News Network. Tue, 23 Jun 2020 06:36:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png more death – D5 News https://punjabi.newsd5.in 32 32 Big Breaking : ਕੋਰੋਨਾ ਨਾਲ ਜੁੜੀ ਪੰਜਾਬ ਤੋਂ ਬੁਰੀ ਖ਼ਬਰ https://punjabi.newsd5.in/big-breaking-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%a8%e0%a8%be%e0%a8%b2-%e0%a8%9c%e0%a9%81%e0%a9%9c%e0%a9%80-%e0%a8%aa%e0%a9%b0%e0%a8%9c%e0%a8%be%e0%a8%ac-%e0%a8%a4%e0%a9%8b/ Tue, 23 Jun 2020 06:36:26 +0000 https://punjabi.newsd5.in/?p=69568 ਅੰਮ੍ਰਿਤਸਰ : ਪੰਜਾਬ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਜ਼ਿਲ੍ਹਾ ਅੰਮ੍ਰਿਤਸਰ ‘ਚ ਕੋਰੋਨਾ ਵਾਇਰਸ ਨੇ ਇੱਕ ਹੋਰ ਮਰੀਜ਼ ਦੀ ਜਾਨ ਲੈ ਲਈ ਹੈ। ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਲੋਹਾ ਮੰਡੀ ਦੀ ਰਹਿਣ ਵਾਲੀ ਉਸ਼ਾ ਅਰੋੜਾ ਦੀ ਅੱਜ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ।

India-China ਫ਼ੌਜ ਦੀ ਮੁੱਠਭੇੜ ਵਾਲੀ Live ਵੀਡੀਓ ਆਈ ਸਾਹਮਣੇ, ਦੇਖੋ ਭਾਰਤੀ ਸ਼ੇਰਾਂ ਦੇ ਜਿਗਰੇ

ਇਸ ਤੋਂ ਪਹਿਲਾਂ ਜ਼ਿਲ੍ਹੇ ‘ਚ ਕੋਰੋਨਾ ਨਾਲ 31 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰ ਦਾ ਕਹਿਣਾ ਹੈ ਕਿ ਮਰੀਜ ਨੂੰ ਕੁਝ ਦਿਨ ਪਹਿਲਾਂ ਦਾਖਲ ਕਰਵਾਇਆ ਗਿਆ ਸੀ।ਉਦੋਂ ਤੋਂ ਹੀ ਮਰੀਜ਼ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਜਿਸ ਕਾਰਨ ਉਸਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਪਰ ਅੱਜ ਸਵੇਰੇ ਉਸਦੀ ਮੌਤ ਹੋ ਗਈ ਹੈ।

]]>