Moossa village – D5 News https://punjabi.newsd5.in Truth Seeking News Network. Tue, 07 Jun 2022 04:40:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Moossa village – D5 News https://punjabi.newsd5.in 32 32 ਚੰਡੀਗੜ੍ਹ ਤੋਂ ਮੂਸਾ ਪਿੰਡ ਲਈ ਰਵਾਨਾ ਹੋਏ ਰਾਹੁਲ ਗਾਂਧੀ  https://punjabi.newsd5.in/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%a4%e0%a9%8b%e0%a8%82-%e0%a8%ae%e0%a9%82%e0%a8%b8%e0%a8%be-%e0%a8%aa%e0%a8%bf%e0%a9%b0%e0%a8%a1-%e0%a8%b2%e0%a8%88/ Tue, 07 Jun 2022 04:40:30 +0000 https://punjabi.newsd5.in/?p=161829 ਚੰਡੀਗੜ੍ਹ/ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਅੱਜ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਚੰਡੀਗੜ੍ਹ ਹਵਾਈ ਅੱਡੇ ਪੁੱਜੇ।

45 ਮਿੰਟ ਮੂਸੇਵਾਲਾ ਦੇ ਘਰ ਰਿਹਾ ਕਾਤਲ! ਪੁਲਿਸ ਸਾਹਮਣੇ ਦੱਸਿਆ ਸੱਚ | D5 Channel Punjabi

ਜਿੱਥੋਂ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਦੇ ਨਾਲ ਪਿੰਡ ਮੂਸਾ ਲਈ ਰਵਾਨਾ ਹੋ ਗਏ ਹਨ।

]]>